Wednesday, November 25, 2026

Daily Archives: November 10, 2015

ਜੰਮੂ ਅਤੇ ਕਸ਼ਮੀਰ ਦੇ ਉਪੁਮੁ’ਖ ਮੰਤਰੀ ਵੱਲੋਂ ਡਾ: ਧਰਮਵੀਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 9 ਨਵੰਬਰ (ਗੁਰਪ੍ਰੀਤ ਸਿੰਘ) – ਜੰਮੂ ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਮਿਤੀ ੦੮ ਨਵੰਬਰ ੨੦੧੫ ਨੂੰ ਜੰਮੂ ਦੇ ਪੁਲਿਸ ਆਡੀਟੋਰੀਅਮ ਵਿਖੇ ‘ਐਜੂੁਲੀਡਰਜ਼ ਰੀਜਨਲ ਕਾਨਫ਼ਰੰਸ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੰਮੂੁਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਜੰਮੂ ਯੁਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਆਰ. ਡੀ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਕਾਨਫ਼ਰੰਸ ਦੇ ਆਰੰਭ …

Read More »

400 ਤੇ 800 ਮੀਟਰ ਰੇਸ ਵਿੱਚ ਪਹਿਲਾ ਅਤੇ 200 ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ

ਸਮਰਾਲਾ, 9 ਨਵੰਬਰ (ਪ.ਪ.)- ਜਿਵੇਂ ਕਿਹਾ ਜਾਂਦਾ ਹੈ ਕਿ ਸਰੀਰਕ ਯੋਗਤਾ ਉਮਰ ਨਾਲ ਨਹੀਂ ਮਾਪੀ ਜਾ ਸਕਦੀ, ਸਗੋਂ ਸਰੀਰਕ ਤੰਦਰੁਸਤੀ ਨਾਲ ਮਾਪੀ ਜਾਂਦੀ ਹੈ, ਇਹ ਸਾਰੀ ਗੱਲ ਇੱਥੋਂ ਨਜ਼ਦੀਕੀ ਪਿੰਡ ਮਾਦਪੁਰ ਦੇ 67 ਸਾਲਾ ਨੌਜਵਾਨ ਹਰਭਜਨ ਸਿੰਘ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਜਿਨ੍ਹਾਂ ਨੇ ਇੱਕ ਵਾਰ ਫਿਰ ਸਮਰਾਲੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ 36ਵੀਂ ਪੰਜਾਬ ਮਾਸਟਰ ਐਥਲੈਟਿਕਸ …

Read More »

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ

ਸੁਨੈਨਾ ਨੇ ਪਹਿਲਾ, ਪ੍ਰੇਰਣਾ ਨੇ ਦੂਜਾ ਅਤੇ ਦਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਸਮਰਾਲਾ, 9 ਨਵੰਬਰ (ਪ.ਪ.)- ਪਿਛਲੇ 17 ਸਾਲਾਂ ਤੋਂ ਪੜ੍ਹਾਈ ਦੇ ਉਥਾਨ ਅਤੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਾਲੀ ਸੰਸਥਾ ਜਿਸਦੀ ਸਥਾਪਨਾ ਸਵ: ਮਹਿਮਾ ਸਿੰਘ ਕੰਗ ਵੱਲੋਂ ਕੀਤੀ ਗਈ ਸੀ, ਵੱਲੋਂ ਇਸ ਸਾਲ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਪੰਜਾਬੀ ਸਪਤਾਹ’ …

Read More »

ਸਾਬਕਾ ਫੌਜੀਆ ਇਕ ਰੈਂਕ ਇਕ ਪੈਨਸ਼ਨ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਨੀਆ)- ਸਾਬਕਾ ਫੌਜੀਆਂ ਦੀ ਇਕ ਜਰੂਰੀ ਮੀਟਿੰਗ ਗੁਰੂ ਕੀ ਵਡਾਲੀ ਵਿਖੇ ਸਾਬਕਾ ਹਵਲਦਾਰ ਕਲਰਕ ਯਾਦਵਿੰਦਰ ਸ਼ਰਮਾ ਤੇ ਸਾਬਕਾ ਏਅਰ ਫੌਰਸ ਅਧਿਕਾਰੀ ਪ੍ਰਿੰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਕਈ ਸਾਬਕਾ ਫੌਜੀਆਂ ਨੇ ਹਿੱਸਾ ਲਿਆ। ਇਸ ਮੋਕੇ ਸਰਕਾਰ ਵਲੋਂ ਵਨ ਰੈਂਕ ਵਨ ਪੈਨਸ਼ਨ ਯੌਜਨਾ ਦਾ ਜਾਰੀ ਕੀਤਾ ਗਿਆ ਨੋਟਿਫਿਕੇਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ …

Read More »

ਗੁਰੂ ਨਾਨਕ ਦੇਵ ਯੁਨੀਵਰਸਿਟੀ ਰਿਜਨਲ ਕੈਂਪਸ ਫੱੱਤੂ ਢੀਂਗਾ ਦਾ ਵਾਈਸਚਾਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਉਦਘਾਟਨ

ਅੰਮ੍ਰਿਤਸਰ, 9 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਰਿਜ਼ਨਲ ਕੈਂਪਸ ਫੱੱਤੂ ਢੀਂਗਾ ਦਾ ਰਸਮੀ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਉਨ੍ਹਾਂ ਵੱੱਲੋਂ ਕੈਂਪਸ ਦੀ ਵੈੱਬ ਸਾਇਟ ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾ ਕੈਂਪਸ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱੱਲੋਂ ਰਖਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ …

Read More »

Prof. Brar inaugurated Guru Nanak Dev University Regional Campus Fattu Dhinga

Amritsar, Nov. 9 (Punjab Post Bureau)- Prof. A.S. Brar, Vice-Chancellor formally inaugurated the Guru Nanak Dev University Regional Campus at Fattu Dhinga.  Bhog Sri Sukhmani Sahib by students and staff alongwith Kirtan by Raagi Singhs were also performed to mark this occasion. Prof. Brar also inaugurated the website of the campus for the benefit of students. On this occasion, Prof. Brar …

Read More »

ਬੱਚੀ ਨੂੰ ਬਚਾਉਣ ਵਾਲੇ ਹੈਡ ਕਾਂਸਟੇਬਲ ਦਾ ਕੀਤਾ ਗਿਆ ਸਨਮਾਨ

ਨਵੀਂ ਦਿੱਲੀ, 9 ਨਵੰਬਰ (ਅੰਮ੍ਰਿਤ ਲਾਲ ਮੰਨਣ)- ਬੀਤੇ ਦਿਨੀਂ ਦੱਖਣ ਦਿੱਲੀ ਦੇ ਸ੍ਰੀ ਨਿਵਾਸਪੁਰੀ ਕੱਲੋਨੀ ਵਿੱਚ ਰਾਮਲੀਲਾ ਦੇਖਣ ਗਈ 5.5 ਸਾਲ ਦੀ ਬੱਚੀ ਨੂੰ ਬਦਨੀਤੀ ਨਾਲ ਚੁੱਕ ਕੇ ਭੱਜਣ ਵਾਲੇ ਸ਼ਰਾਰਤੀ ਅੰਸਰ ਨੂੰ ਪਿੱਛਾ ਕਰਕੇ ਫੜਨ ਵਾਲੇ ਦਿੱਲੀ ਪੁਲਿਸ ਦੇ ਬਹਾਦਰ ਹੈਡ ਕਾਂਸਟੇਬਲ ਅਨਿਲ ਨੂੰ ਸ਼੍ਰੀ ਨਿਵਾਸਪੁਰੀ ਦੀਆਂ ਮਾਰਕੀਟ ਐਸੋਸੀਏਸਨਾਂ ਅਤੇ ਆਰ.ਡਬਲਿਊ.ਏ. ਮੈਂਬਰਾਂ ਦੇ ਵੱਫਦ ਵੱਲੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ …

Read More »