Wednesday, November 25, 2026

Daily Archives: November 6, 2015

ਹਰਜੀਤ ਸਿੰਘ ਸੱਜਣ ਨੂੰ ਕੈਨੇਡਾ ਸਰਕਾਰ ਵਿੱਚ ਰੱਖਿਆ ਮੰਤਰੀ ਬਣਨ ‘ਤੇ ਸ਼੍ਰੋਮਣੀ ਕਮੇਟੀ ਨੇ ਦਿਤੀ ਵਧਾਈ

ਅੰਮ੍ਰਿਤਸਰ, ੫ ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੀ ਨਵੀਂ ਬਣੀ ਟਰੂਡੋ ਸਰਕਾਰ ਵਿੱਚ ਸ. ਹਰਜੀਤ ਸਿੰਘ ਸ’ਜਣ ਦੇ ਰ’ਖਿਆ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਬਹੁਤ ਹੀ ਘੱਟ ਵੱਸੋਂ ਵਾਲੀ ਸਿੱਖਾਂ ਦੀ ਅਬਾਦੀ ਵਿਚੋਂ ਉੱਭਰਦਿਆਂ ਕੈਨੇਡਾ ਵਿੱਚ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਉਥੋਂ ਦੀ ਟਰੂਡੋ ਸਰਕਾਰ …

Read More »

ਪਿੰਡ ਮੱਲ੍ਹੀਆਂ ਵਿੱਚ ਗੁਰਬਾਣੀ ਦੇ ਗੁਟਕਿਆਂ ਦਾ ਨਿਰਾਦਰ ਕਰਨ ‘ਤੇ ਨਿਖੇਧੀ

ਅੰਮ੍ਰਿਤਸਰ, 5 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨੁਤਾਰਨ ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਵਿਖੇ ਪੰਥ ਦੋਖੀਆਂ ਵੱਲੋਂ ਗੁਰਬਾਣੀ ਦੇ ਗੁਟਕੇ ਪਾੜ੍ਹ ਕੇ ਖਿਲਾਰਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੋਗੇ ਦੇ ਪਿੰਡ ਮ’ਲਕੇ ਅਤੇ ਹੋਰ ਵੀ ਵੱਖੁਵੱਖ ਥਾਵਾਂ ਤੇ ਅਮਨ ਸ਼ਾਂਤੀ ਦੇ ਦੁਸ਼ਮਣਾਂ ਵ’ਲੋਂ ਗੁਰਬਾਣੀ ਦੇ …

Read More »

ਪਠਾਨਕੋਟ ਦੇ ਪਿੰਡ ਝਾਖੋਲਾਹੜੀ ਵਿਖੇ ਹੋਵੇਗਾ ਤੀਸਰਾ ਸਾਇੰਸ ਇੰਸਪਾਇਅਰ ਐਵਾਰਡ ਪ੍ਰੋਗਰਾਮ

ਪਠਾਨਕੋਟ, 5 ਨਵੰਬਰ (ਪ.ਪ)- ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੂਚੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।ਜਿਸ ਤਹਿਤ ਹਰ ਸਾਲ ਸੂਬੇ ਦੇ ਹਰੇਕ ਜਿਲ੍ਹੇ ਵਿੱਚ ਸਾਇੰਸ ਇੰਸਪਾਇਰ ਐਵਾਰਡ ਅਧੀਨ ਮੁਕਾਬਲੇ ਕਰਵਾਏ ਜਾਂਦੇ ਹਨ।ਇਹ ਪ੍ਰਗਟਾਵਾ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਨੇ ਕਰਦਿਆਂ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ …

Read More »

ਸਰਬੱਤ ਖਾਲਸਾ ਜਥੇਦਾਰ ਅਕਾਲ ਤਖਤ ਦੀ ਇਜ਼ਾਜਤ ਨਾਲ ਹੀ ਬੁਲਾਇਆ ਜਾ ਸਕਦਾ ਹੈ- ਗਿ: ਗੁਰਬਚਨ ਸਿੰਘ

 ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁੱਝ ਪੰਥਕ ਜਥੇਬੰਦੀਆਂ ਵੱਲੋ ਬੁਲਾਏ ਜਾ ਰਹੇ ਸਰਬੱਤ ਖਾਲਸੇ ਨੂੰ ਗੈਰ ਸਿਧਾਂਤਕ ਤੇ ਗੈਰ ਪੰਥਕ ਗਰਦਾਨਦਿਆ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ …

Read More »

ਵਧੀਕ ਡਿਪਟੀ ਕਮਿਸ਼ਨਰ ਮੂਧਲ ਅਤੇ ਡੀਈੳ ਨੇ ਰਵੀ ਸ਼ਰਮਾ ਨੂੰ ਕੀਤਾ ਸਨਮਾਨਿਤ

ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਵਿਦਿਅਕ ਖੇਤਰ ਵਿਚ ਪਿਛਲੇ 10 ਸਾਲ ਤੋਂ ਆਪਣੀ ਡਿਊਟੀ ਦੇ ਨਾਲ ਨਾਲ ਸਕੂਲ ਵਿਦਿਆਰਥੀ ਹਿੱਤ ਵਿਚ ਕੀਤੇ ਕੰਮਾਂ ਦੀ ਸਲਾਂਘਾ ਕਰਦੇ ਹੋਇਆਂ ਜਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਵਿਕਾਸ ਰਣਬੀਰ ਸਿੰਘ ਮੂਧਲ ਅਤੇ ਜਿਲ੍ਹਾ ਸਿੱਖਿਆ ਅਫਸਰ ਤਰਨ ਤਾਰਨ ਪਰਮਜੀਤ ਸਿੰਘ, ਡੀ.ਈ.ੳ ਜਸਪਾਲ ਸਿੰਘ ਅਤੇ ਜਿਲ੍ਹੇ ਦੇ ਉਚ ਅਧਿਕਾਰੀਆਂ ਵਲੋਂ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ …

Read More »

ਦੱਸ ਚੱਕੀ ਬਾਸਮਤੀ ਦਾ ਭਰਿਆ ਟਰਾਲਾ ਵੱਜਣ ਕਾਰਨ ਡਰਾਇਵਰ ਦੀ ਮੋਤ

ਪੱਟੀ, ਭਿਖੀਵਿੰਡ 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ, ਕੁਲਵਿੰਦਰ ਕੰਬੋਕੇ)- ਬੀਤੀ ਦੇਰ ਰਾਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਗੁਰਦੁਵਾਰਾ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਬਣੇ ਗੇਟ ਵਿਚ ਇੱਕ ਦੱਸ ਚੱਕੀ ਬਾਸਮਤੀ ਦਾ ਭਰਿਆ ਟਰਾਲਾ ਵੱਜਣ ਕਾਰਨ ਡਰਾਈਵਰ ਦੀ ਮਲਬੇ ਚ’ ਧੱਸਣ ਕਾਰਨ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਟਰਾਲੇ ਦੇ ਮਾਲਿਕ ਗੁਰਮੀਤ ਸਿੰਘ ਨੇ …

Read More »

ਬਿਨ੍ਹਾਂ ਕਿਸੇ ਪੀ.ਟੀ, ਡੀਪੀਈ ਤੇ ਬਿਨ੍ਹਾਂ ਗਰਾਂਊਡ ਖੇਡ ਮੁਕਾਬਲਿਆਂ ਵਿਚ ਕੰਨਿਆਂ ਸਕੂਲ ਦੀ ਝੰਡੀ

ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੱਟੀ ਵਿਖੇ ਪਿਛਲੇ ਦਿਨੀ ਕਰਵਾਈਆਂ ਗਈਆਂ। ਜੋਨ ਪੱਧਰੀ ਖੇਡਾਂ ਵਿਚ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ 22 ਪੁਜੀਸ਼ਨਾਂ ਹਾਸਿਲ ਕੀਤੀਆਂ ਗਈਆਂ। ਸਕੂਲ ਪ੍ਰਿੰਸ਼ੀਪਲ ਮੁਕੇਸ਼ ਚੰਦਰ ਜੋਸ਼ੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਕਿਹਾ ਕਿ ਅਮਰਜੀਤ ਕੋਰ ਨੇ 400 ਮੀਟਰ ਦੋੜ ਵਿਚ ਪਹਿਲਾ …

Read More »

ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੌਂਕ ਕਾਜ਼ੀਆਂ ਵਿਖੇ ਨਵ ਯੁਵਾ ਸ਼ਕਤੀ ਸੇਵਾ ਸੰਮਤੀ ਪੱਟੀ ਵਲੋ ਕਰਵਾਇਆ ਗਿਆ। ਪ੍ਰਧਾਨ ਦੀਪਕ ਚੌਧਰੀ ਨੇ ਦੱਸਿਆ ਕਿ ਸ਼ਹਿਰ ਵਾਸੀਆ ਦੇ ਸੁੱਖ ਤੇ ਅਮਨ ਅਮਾਨ ਦੀ ਅਰਦਾਸ ਕੀਤੀ ਗਈ। ਕੀਰਤਨੀ ਜੱਥੇ ਵਲੋਂ ਕੀਰਤਨ ਕੀਤਾ ਗਿਆ। ਗੁਰੂ ਕਾ ਲੰਗਰ ਅੱਤੁਟ ਵਰਤਿਆ। ਇਸ ਮੌਕੇ …

Read More »

ਕੰਨਿਆਂ ਸਕੂਲ ਦੀ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ 12 ਪੁਜੀਸਨਾਂ

ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪਿਛਲੇ ਦਿਨੀ ਸਤਲੁਜ ਪਬਲਿਕ ਸਕੂਲ ਪੱਟੀ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ ਸਾਇੰਸ ਅਤੇ ਕਿਸ਼ੋਰ ਮੁਕਾਬਲਿਆਂ ਵਿਚ ਕੰਨਿਆਂ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਨੇ 13 ਵਿਚੋਂ 12 ਪੁਜੀਸਨਾਂ ਪ੍ਰਾਪਤ ਕੀਤੀਆਂ। ਸਕੂਲ ਪ੍ਰਿੰਸ਼ੀਪਲ ਮੁਕੇਸ਼ ਚੰਦਰ ਜੋਸ਼ੀ ਨੇ ਦਸਿੱਆ ਕਿ ਸਕੂਲ ਦੀਆਂ ਸੈਕੰਡਰੀ ਪੱਧਰ ਤੇ ਵਿਦਿਆਰਥਣ ਮੁਸਕਾਨ ਪਹਿਲਾ ਸਥਾਨ,ਮਨਪ੍ਰੀਤ ਕੋਰ ਦੂਸਰਾ ਸਥਾਨ, ਜਸਪ੍ਰੀਤ ਕੋਰ,ਹਰਜੋਬਨਪ੍ਰੀਤ ਕੋਰ,ਮਨਪ੍ਰੀਤ ਕੋਰ …

Read More »