Daily Archives: November 26, 2015
ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਅਸਥਾਨ ‘ਤੇ ਮਨਾਇਆ ਗਿਆ ਪ੍ਰਕਾਸ਼ ਪੁਰਬ
ਭਿੱਖੀਵਿੰਡ, 25 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ) – ਪਿੰਡ ਮਾੜੀ ਕੰਬੋਕੇ ਵਿਖੇ ਅੱਜ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਅਸਥਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਇਸ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗ ਤੋਂ ਉਪਰੰਤ ਸ੍ਰ. ਗੁਰਦਿਆਲ ਸਿੰਘ ਅਤੇ ਸ੍ਰ. ਬਲਦੇਵ ਸਿੰਘ ਭਗਤ ਪਰਿਵਾਰ ਵੱਲੋਂ ਮੁੱਖ ਸੇਵਾਦਾਰ …
Read More » ਲਘੂ ਭਾਰਤੀ ਉਦਯੋਗ ਦੇ ਡਾ. ਜੇ.ਪੀ ਸਿੰਘ ਪ੍ਰਧਾਨ ਤੇ ਅਮਿਤ ਕਪੂਰ ਜਨ: ਸਕੱਤਰ ਬਣੇ
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) – ਲਘੂ ਉਦਯੋਗ ਭਾਰਤੀ ਅੰਮ੍ਰਿਤਸਰ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਡਾ. ਜੇ.ਪੀ ਸਿੰਘ ਪ੍ਰਧਾਨ, ਅਮਿਤ ਕਪੂਰ ਜਨ: ਸਕੱਤਰ, ਤਿਲਕ ਰਾਜ ਮਹਾਜਨ ਫਾਈਨੈਂਸ ਸੈਕਟਰੀ, ਰਿਸ਼ੀ ਅਰੋੜਾ ਤੇ ਅਤੇ ਸਮੀਰ ਖੰਨਾ ਪੈਟਰਨ ਚੁਣੇ ਗਏ।ਜਦਕਿ ਕੁਲਦੀਪ ਸਿੰਘ ਖੁਰਾਨਾ, ਰਾਕੇਸ਼ ਹਾਂਡਾ, ਪ੍ਰਾਣਨਾਥ ਅਗਰਵਾਲ ਉਪ ਪ੍ਰਧਾਨ, ਡੀ.ਕੇ ਜੈਨ, ਪੀਯੂਸ਼ ਸ਼ਰਮਾ, ਤਰੁਣ ਮਹਿਰਾ ਤੇ ਸੁਨੀਲ ਡਡੋਨਾ ਜਾਇੰਟ ਸਕਟਰੀ, ਕ੍ਰਿਸ਼ਨ …
Read More »ਗੁਰਬਾਣੀ ਦੀ ਸੰਥਿਆ ਲੈ ਰਹੇ ਛੋਟੇ ਬੱਚਿਆਂ ਨੂੰ ਸਤਿਕਾਰ ਕਮੇਟੀ ਧੂਲਕਾ ਨੇ ਬੂਟ, ਜਰਾਬਾਂ ਵੰਡੀਆਂ
ਤਰਸਿੱਕਾ, ਟਾਂਗਰਾ, 25 ਨਵੰਬਰ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ)- ਧੰਨ-ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਅਤੇ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਵੱਲੋਂ ਪਿੰਡ ਮੁੱਛਲ ਵਿਖੇ ਨਜਦੀਕ ਦੇ ਪਿੰਡਾਂ ਵਿੱਚੋ ਗੁਰਬਾਣੀ ਦੀ ਸੰਥਿਆ ਲੈਣ ਆਉਂਦੇ ਛੋਟੇ ਬੱਚਿਆਂ ਦੀ ਹੌਸਲਾਂ ਅਫਜ਼ਾਈ ਵਾਸਤੇ ਪਿੰਡ ਮੁੱਛਲ ਦੇ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਅਲੌਕਿਕ ਜਲੌ ਸਜਾਏ ਗਏ
ਅੰਮ੍ਰਿਤਸਰ, 25 ਨਵਬਰ (ਗੁਰਪ੍ਰੀਤ ਸਿੰਘ) – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਅਲੌਕਿਕ ਜਲੌ ਸਜਾਏ ਗਏ।ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਤਾਬਿਆ ਦੀ ਸੇਵਾ ਨਿਭਾਈ। ਇਥੋਂ ਜਾਰੀ ਪ੍ਰੈੱਸ …
Read More »ਮਿਸਟਰ ਜੇਨਸ ਮਾਈਕਲ ਸ਼ਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ, 25 ਨਵੰਬਰ (ਗੁਰਪ੍ਰੀਤ ਸਿੰਘ) – ਮਿਸਟਰ ਜੇਨਸ ਮਾਈਕਲ ਸ਼ਾਲ ਕੌੰਂਸਲਰ, ਓਨਟਾਰੀਓ, ਹਾਈ ਕਮਿਸ਼ਨ ਆਫ ਕੈਨੇਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਿਜ਼ ਲੈਸਲੀ ਮਰਚੈਂਟ, ਡਾਇਰੈਕਟਰ, ਮਨਿਸਟਰੀ ਆਫ ਇੰਟਰਨਲ ਅਫੇਅਰਜ਼, ਮਿਸਿਜ ਕਾਰੋਲਿਨ ਸੇਜਮਿਨ, ਅਗਜ਼ੈਕਟਿਵ ਡਾਇਰੈਕਟਰ, ਟੂਰ ਪ੍ਰੀਮੀਅਰ ਆਫਿਸ ਨਾਲ 12 ਮੈਂਬਰੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੁਦੀਦਾਰੇ ਕਰਨ ਉਪਰੰਤ ਸੂਚਨਾ ਅਧਿਕਾਰੀ ਸ. …
Read More »ਸ਼ੋ੍ਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਿੰਦਰਬੀਰ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ …
Read More »ਈ-ਪਤ੍ਰਿਕਾ ‘ਪ੍ਰਤਿਬਿੰਬ’ ਦਾ ਘੁੰਡ ਚੁਕਾਈ ਸਮਾਗਮ ਅਤੇ ਕਵੀ ਦਰਬਾਰ
ਫਗਵਾੜਾ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਸਤਨਾਮਪੁਰਾ, ਫਗਵਾੜਾ ਸਕੇਪ ਪੰਜਾਬ ਵਲੋਂ ਪ੍ਰਤਿਬਿੰਬ ਈ-ਪਤ੍ਰਿਕਾ ਘੁੰਡ ਚੁਕਾਈ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਫਗਵਾੜਾ ਦੇ ਕੌਂਸਲਰ ਪਰਮਜੀਤ ਕੌਰ ਕੰਬੋਜ ਨੇ ਕੀਤੀ।ਸਮਾਗਮ ਦਾ ਸ਼ੁਰੂਆਤ ਕਪੂਰ ਸਿੰਘ ਨੇ ਪੰਜਾਬੀ ਕਿੱਸੇ ਸੁਣਾ ਕੇ ਕੀਤੀ।ਇਸ ਤੋਂ ਇਲਾਵਾ ਮਸ਼ਹੂਰ ਕਵੀ ਜਵਾਹਰ ਧੀਰ, ਮਨੋਜ ਫਗਵਾੜਵੀ, ਸੁਖਦੇਵ ਗੰਢਵਾ, ਬਲਦੇਵ ਰਾਜ ਕੋਮਲ, ਜਸਪਾਲ ਜੀਰਵੀ, ਨਗੀਨਾ ਸਿੰਘ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਨੰਗਲ ਦੇ ਵਿਦਿਆਰਥੀਆਂ ਨੂੰ ਦਸਤਾਰਾਂ ਵੰਡੀਆਂ
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਲੂ ਨੰਗਲ, ਅੰਮ੍ਰਿਤਸਰ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ ਜਦੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰ: ਸਿ: ਅੰਮ੍ਰਿਤਸਰ ਸਰਦਾਰਨੀ ਜੋਗਿੰਦਰ ਕੌਰ ਨੇ ਆਪਣੇ ਹੱਥੀਂ ਦਸਤਾਰਾਂ ਤਕਸੀਮ ਕੀਤੀਆਂ ਅਤੇ ਦਸਤਾਰ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਨੇ ਆਖਿਆ ਕਿ ਮਨੁੱਖ ਆਪਣੀ ਦਸਤਾਰ, ਗੁਫਤਾਰ ਅਤੇ ਰਫਤਾਰ …
Read More »ਸਾਬਕਾ ਸਪੀਕਰ ਕਾਹਲੋਂ ਵੱਲੋਂ ਅਮਰਜੀਤ ਸਿੰਘ ਭਾਟੀਆ ਦਾ ਸਨਮਾਨ
ਬਟਾਲਾ, 25 ਨਵੰਬਰ (ਨਰਿੰਧਰ ਸਿੰਘ ਬਰਨਾਲ)- ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਫਤਿਹਗੜ ਚੂੜੀਆਂ ਵਿਖੇ ਪ੍ਰਿੰਸੀਪਲ ਅਨੀਤਾ ਅਰੋੜਾ ਤੇ ਸਮੂਹ ਸਟਾਫ ਵੱਲੋ ਕਰਵਾਏ ਗਏ ਸਾਇਕਲ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋ ਸਮਾਜਕ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਦਾਜ ਦੀ ਸਮੱਸਿਆ, ਨਸ਼ਿਆਂ ਨਾਲ ਵਿਗੜਦਾ ਸਮਾਜਕ ਮਹੌਲ ਸਬੰਧੀ ਕੋਰੀੳਗਰਾਫੀ ਤੇ ਗੀਤ, ਕਵਿਤਾਵਾਂ ਪੇਸ਼ਕੀਤੀਆਂ, ਇਸ ਸਮਾਗਮ ਵਿਚ ਸਾਬਕਾ ਸਪੀਕਰ ਸz. ਨਿਰਮਲ ਸਿੰਘ ਕਾਹਲੋਂ ਨੇ ਵਿਦਿਆਰਥਣਾਂ ਨੂੰ …
Read More »
Punjab Post Daily Online Newspaper & Print Media