Wednesday, November 25, 2026

Daily Archives: November 2, 2015

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਦੋਵੇਂ ਬਾਦਲ ਦੋਸ਼ੀ – ਸਰਨਾ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਸੌਦਾ ਸਾਧ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਇੱਕ ਸਾਜਿਸ਼ ਤਹਿਤ ਸਰਕਾਰੀ ਤੌਰ …

Read More »

ਮਾਮੂਨ ਛਾਉਣੀ ਵਿਖੇ 1965 ਦੀ ਜੰਗ ਦਾ 50ਵਾਂ ਵਿਜੇ ਦਿਵਸ 5 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਨੇ ਮਨਾਇਆ

ਪਠਾਨਕੋਟ, 1 ਨਵੰਬਰ (ਪ.ਪ) – ਮਾਮੂਨ ਛਾਉਣੀ ਵਿਖੇ 1965 ਦੀ ਜੰਗ ਦਾ 50ਵਾਂ ਵਿਜੇ ਦਿਵਸ 5 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵੱਲੋਂ ਕਮਾਂਡਿੰਗ ਅਫ਼ਸਰ ਕਰਨਲ ਐਸ.ਕੇ. ਸੰਦੀਪ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਬਟਾਲੀਅਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ …

Read More »

ਗਰੇਟ ਸਪੋਰਟਸ ਕਲੱਬ ਨੇ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਐਥਲੀਟਾਂ ਨੂੰ ਕੀਤਾ ਸਨਮਾਨਿਤ

ਛੇਹਰਟਾ, 1 ਨਵੰਬਰ (ਸੁਖਬੀਰ ਖੁਰਮਨੀਆ) – ਭਾਈ ਸਾਲੋ ਜੀ ਦੇ ਹੋਏ ਮੇਲੇ ਦੌਰਾਨ ਕਰਵਾਈਆ ਗਈਆਂ ਖੇਡਾਂ ਬਜੁੱਰਗਾਂ ਦੀ ਦੌੜਾਂ ਵਿੱਚ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਕੁਲਦੀਪ ਸਿੰਘ, ਸੁਭੇਗ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਸਵਰਣ ਸਿੰਘ ਮਾਸਟਰ ਐਥਲੀਟ ਖਿਡਾਰੀਆਂ ਨੂੰ ਉੱਘੇ ਸਮਾਜ ਸੇਵਕ ਤੇ ਗਰੇਟ ਸਪੋਰਟਸ ਐਂਡ ਕੱਲਚਰ ਕਲੱਬ ਦੇ ਸਰਪ੍ਰਸਤ ਰੇਸ਼ਮ ਸਿੰਘ ਐਨ.ਆਰ.ਆਈ ਤੇ ਪ੍ਰਧਾਨ ਨਵਦੀਪ …

Read More »

ਨੀਲਧਾਰੀ ਤੇ ਠਾਕੁਰ ਦਲੀਪ ਸਿੰਘ ਵਾਲੀ ਨਾਮਧਾਰੀ ਸੰਗਤ ਵਲੋਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) ਨੀਲਧਾਰੀ ਅਤੇ ਠਾਕੁਰ ਦਲੀਪ ਸਿੰਘ ਦੀ ਅਗਵਾਈ ਵਾਲੀ ਨਾਮਧਾਰੀ ਸੰਗਤ ਦਰਮਿਆਨ ਅੱਜ ਉਸ ਸਮੇਂ ਏਕਤਾ ਦਾ ਮੁੱਢ ਬੱਝ ਗਿਆ, ਜਦ ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਵਿਖੇ ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕਰਵਾਇਆ ਗਿਆ ਇਕ ਗੁਰਮਤਿ ਸਮਾਗਮ ਸਾਂਝੈ ਸਮਾਗਮ ਦਾ ਰੂਪ ਧਾਰ ਗਿਆ। ਇਸ …

Read More »

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਕੀਤੀ ਲਘੂ ਫਿਲਮ “ਕਵਿਤਾ” ਜਾਰੀ

ਮਹਿਤਾ ਚੌਂਕ, ਖੁਜ਼ਾਲਾ, 1 ਨਵੰਬਰ (ਜੋਗਿੰਦਰ ਮਾਨਾ, ਸਿੰਕਦਰ ਸਿੰਘ ਖਾਲਸਾ) – ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ 88 ਇੰਟਰਟੈਨਮੈਂਟ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਾਸਤੇ ਤਿਆਰ ਕੀਤੀ ਗਈ ਲਘੂ ਫਿਲਮ “ਕਵਿਤਾ” ਦਾ ਰਲੀਜ਼ ਸਮਾਗਮ ਅੱਜ ਇਥੇ ਅਨੈਕਸੀ ਹਾਲ, …

Read More »

ਲ਼ੋਕ ਬਾਦਲ ਸਰਕਾਰ ਦਾ ਬਾਈਕਾਟ ਕਰਨ – ਕਰਮਜੀਤ ਦਿੳਲ

ਖਾਲੜਾ, 1 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਲੋਕ ਬਾਦਲ ਸਰਕਾਰ ਦਾ ਬਾਈਕਾਟ ਕਰਨ ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਕਰਮਜੀਤ ਸਿੰਘ ਦਿੳਲ ਨੇ ਪੰਜਾਬ ਪੋਸਟ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਸਮੇ ਲੋਕਾ ਨੂੰ ਕਹੇ ਉਹਨਾ ਕਿਹਾ ਕਿ ਇਸ ਸਰਕਾਰ ਤੋ ਕਿਸੇ ਨੂੰ ਵੀ ਸੁੱਖ ਪ੍ਰਾਪਤ ਨਹੀ ਹੋਇਆ ਸਿਵਾਏ ਦੁੱਖਾਂ ਦੇ। ਕਿਸੇ ਦਾ ਪੁੱਤਰ ਨਸ਼ਿਆਂ ਰੂਪੀ ਦਰਿਆਵਾਂ ਵਿੱਚ …

Read More »

 ਸਥਾਨਕ ਸਰਕਾਰਾਂ ਮੰਤਰੀ ਜੋਸ਼ੀ ਵੱਲੋਂ ਪੰਜਾਬ ਵਿੱਚ ਅਮਨ-ਸ਼ਾਂਤੀ ਲਈ ਅਰਦਾਸ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੁੂ) ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਬੀਤੇ ਦਿਨੀ ਸ਼ੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅੱਜ ਆਪਣੇ ਸਥਾਨਕ ਕੈਂਪ ਆਫਿਸ ਵਿੱਚ ਪਛਚਾਤਾਪ ਸਮਾਗਮ ਤਹਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਜਾਬ ਵਾਸੀਆਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਦੀ …

Read More »

ਸ਼ਮਸ਼ੇਰ ਸਿੰਘ ਸ਼ੇਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਿਕਾਇਤ ਨਿਵਾਰਨ ਸੈੱਲ ਦੇ ਸਕੱਤਰ ਬਣੇ

ਜੰਡਿਆਲਾ, 1 ਨਵੰਬਰ (ਹਰਿੰਦਰ ਪਾਲ ਸਿੰਘ) – ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸ਼ਿਕਾਇਤ ਨਿਵਾਰਨ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਿਯੁੱਕਤ ਕੀਤਾ ਗਿਆ।

Read More »

ਰਾਸ਼ਟਰੀ ਏਕਤਾ ਦਿਵਸ ‘ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਕੀਤਾ ਯਾਦ

ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਉਣ ਵਜੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਦੇਸ਼ ਦੀ ਏਕਤਾ, ਅਖੰਡਤਾ ਤੇ ਰਾਖੀ ਲਈ ਸਹੁੰ ਚੁੱਕੀ ਗਈ। ਇਸ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਡਿਪਟੀ ਕਮਿਸ਼ਨਰ ਸ੍ਰੀਮਤੀ …

Read More »