Wednesday, November 25, 2026

Daily Archives: December 6, 2015

ਦਿੱਲੀ ਕਮੇਟੀ ਵੱਲੋਂ ਚੇਨਈ ਵਿੱਖੇ ਲੰਗਰ ਕੈਂਪ ਲਗਾਉਣ ਦੀ ਤਿਆਰੀ

ਨਵੀਂ ਦਿੱਲੀ, 5 ਦਸੰਬਰ (ਅੰਮ੍ਰਿਤ ਲਾਲ ਮੰਨਣ)- ਚੇਨੱਈ ਵਿੱਖੇ ਹੋਈ ਭਾਰੀ ਮੀਂਹ ਕਰਕੇ ਆਮ ਲੋਕਾਂ ਨੂੰ ਜਨਜੀਵਨ ਵਿਚ ਦਰਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਦਮ ਵਧਾਏ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੂੰ ਚੇਨੱਈ ਵਿੱਚ ਆਏ ਸੈਲਾਬ ਪੀੜਿਤਾਂ ਤਕ ਮਦਦ ਪਹੁੰਚਾਉਣ ਵਾਸਤੇ 11 ਮੈਂਬਰੀ ਰਾਹਤ …

Read More »

ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਤਿਹਾੜ ਜੇਲ੍ਹ ਵਿੱਚ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ

ਨਵੀਂ ਦਿੱਲੀ, 5 ਦਸੰਬਰ (ਅੰਮ੍ਰਿਤ ਲਾਲ ਮੰਨਣ)- ਹਮੇਸ਼ਾਂ ਵਾਂਗ ਇਸ ਵਾਰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਹਾੜ ਜੇਲ੍ਹ ਵਿਖੇ ਸਿੱਖ ਤੇ ਹੋਰ ਬੰਦੀਆਂ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਆਪਸੀ ਮਿਲਵਰਤਣ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਦੀ ਮੰਗ ਅਨੁਸਾਰ …

Read More »

ਡੀ.ਐਸ.ਪੀ ਸਿਟੀ ਬਠਿੰਡਾ ਸ. ਬਰਾੜ ਨੂੰ ਸਦਮਾ, ਪਿਤਾ ਦਾ ਦੇਹਾਂਤ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇਮਾਨਦਾਰ, ਨਿਧੜਕ ਅਤੇ ਖੁਸ਼ਦਿਲ ਸੁਭਾਅ ਦੇ ਤੌਰ ਤੇ ਜਾਣੇ ਜਾਂਦੇ ਡੀਐਸਪੀ ਸਿਟੀ ਬਠਿੰਡਾ ਸ. ਦਵਿੰਦਰ ਸਿੰਘ ਬਰਾੜ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਅਚਾਨਕ ਅਕਾਲ ਚਲਾਣਾ ਕਰ ਗਏ। ਇਹ ਘਟਨਾ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ …

Read More »

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਅੱਜ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਐਮ ਬਠਿੰਡਾ ਸ਼ਹਿਰੀ ਅਤੇ ਸ਼ਹਿਰ ਦੇ ਅਕਾਲੀ ਵਰਕਰਾਂ ਵੱਲੋਂ ਗੁਰਪੁਰਬ ਨੂੰ ਸਮੱਰਪਿਤ ਅਤੇ ਬਠਿੰਡਾ ਵਿਖੇ ਸਦਭਾਵਨਾ ਰੈਲੀ ਵਿੱਚ ਦਿੱਤੇ ਗਏ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਕਰਨਹਿੱਤ ਸਥਾਨਿਕ ਜੀਤ ਪੈਲਸ ਬਠਿੰਡਾ ਵਿਖੇ ਸੁਖਮਨੀ ਸਾਹਿਬ ਪਾਠਾ ਦੇ ਭੋਗ ਪਾਏ ਜਾਣਗੇ। ਸੁਖਮਨੀ ਸਾਹਿਬ ਦਾ ਪਾਠ ਸਵੇਰੇ 10 ਵਜੇ …

Read More »

ਸਰਕਾਰੀ ਠੇਕਾ ਕਮੇਟੀ ਵਲੋਂ 12 ਦਸੰਬਰ ਦੀ ਰੈਲੀ ਵਿੱਚ ਸਮੂਲੀਅਤ ਕਰਨਗੇ ਨਰੇਗਾ ਕਰਮਚਾਰੀ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਰੇਗਾ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਚਿਲਡਰਨ ਵਿਖੇ ਹੋਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਚਾਇਤ ਵਿਭਾਗ ਅੰਦਰ ਨਵੀਂ ਭਰਤੀ ਕੀਤੀ ਜਾ ਰਹੀ। ਜਿਸ ਦਾ ਇਸ਼ਤਿਹਾਰ ਅਗਲੇ ਹਫ਼ਤੇ ਦੇਣ ਦੀ ਪੂਰੀ ਸੰਭਾਵਨਾ ਹੈ। …

Read More »

ਇੱਕ ਰੈਕ ਇਕ ਪੈਨਸ਼ਨ” ਦੇ ਹੱਕ ਵਿੱਚ ਪੰਜ ਹਜ਼ਾਰ ਕਿਲੋਮੀਟਰ ਦੀ ਪੋਲ ਖੋਲ ਯਾਤਰਾ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰਜਿੰਦਰ ਸਿੰਘ ਖਹਿਰਾ ਜੋ ਭਾਰਤੀ ਫੌਜ ਵਿਚੋ 24 ਸਾਲਾ ਦੀ ਸੇਵਾ ਮੁਕਤ ਉਪਰੰਤ ਹੁਣ ਸਟੇਟ ਐਕਸ ਸਰਵਿਸ ਵੈਲਫੈਅਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਹਨ, ਹੁਣ ਉਹ ਭਾਰਤ ਸਰਕਾਰ ਵਲੋਂ ਸਾਬਕਾ ਫੋਜੀਆਂ ਦੀ 42 ਸਾਲ ਪੁਰਾਣੀ ਮੰਗ ਮੰਨਣ ਦਾ ਜ਼ੋਰਾ ਸ਼ੋਰਾ ਨਾਲ ਐਲਾਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰੰਤੂ ਜਿਸ ਢੰਗ …

Read More »

ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸ਼ਨ ਨੇ ਕੰਨਿਆ ਸਕੂਲ ਬਟਾਲਾਰੁ ਵਿੱਚ ਡੀ. ਡੀ. ਓ ਪਾਵਰਾਂ ਸੰਭਾਲੀਆਂ

ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀਆਂ ਡੀ. ਡੀ. ਓ ਪਾਵਰਾਂ ਸੰਭਾਲ ਲਈਆਂ ਹਨ।ਇਸ ਮੌਕੇ ਇੰਦਰਜੀਤ ਵਾਲੀਆ ਸੇਵਾ ਮੁਕਤ ਪ੍ਰਿੰਸੀਪਲ, ਪ੍ਰਿੰਸੀਪਲ ਅਨਿਲ ਸਰਮਾ, ਵਰਿੰਦਰ ਰੰਧਾਵਾ, ਜਸਮੀਤ ਕੌਰ, ਵਨੀਤਾ, ਸੁਮਨ ਬਾਲਾ, ਹਰਪ੍ਰੀਤ …

Read More »

ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਵਿਸ਼ਵ ਪੱਧਰੀ ਅਪਾਹਜ਼ ਦਿਵਸ਼ ਮਨਾਇਆ

ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸੰਯੁਕਤ ਰਾਸ਼ਟਰ ਦੀਆਂ ਸਕਾਰਾਤਮਕ ਸੋਚਾਂ ਅਧੀਨ ਸੰਸਾਰ ਭਰ ਵਿਚ ਇਕ ਅਰਬ ਦੇ ਕਰੀਬ ਕਿਸੇ ਨਾ ਕਿਸੇ ਅਪੰਗਤਾ ਦੇ ਪੀੜਤ ਹਨ। ਜਿੰਨਾਂ ਨੂੰ ਕਈ ਤਰਾਂ ਦੀਆ ਮੁਸ਼ਕਲਾਂ ਵਿਚੋ ਲੰਘ ਕੇ ਜਿੰਦਗੀ ਗੁਜਾਰਨੀ ਪੈਦੀ ਹੈ ਤੇ ਸਮਾਜਕ ਨਾ ਬਰਾਬਰੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ।ਅਪੰਗ ਵਿਅਕਤੀਆਂ ਪ੍ਰਤੀ ਸੋਚ ਨੂੰ ਹਾਂ ਪੱਖੀ ਕਰਦਿਆਂ ਨਾ-ਬਰਾਬਰੀਆਂ ਪ੍ਰਤੀ ਆਮ ਲੋਕਾਂ …

Read More »

ਕੁਲਵੰਤ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ

ਸ: ਕੁਲਵੰਤ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਵਾਸੀ ਕ੍ਰਿਸਨਾ ਨਗਰ, ਮੁਰਬੇ ਵਾਲੀ ਗਲੀ ਅੰਮ੍ਰਿਤਸਰ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »