Wednesday, November 25, 2026

Daily Archives: December 31, 2015

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ

ਨਵੇਂ ਸਾਲ ‘ਤੇ ਵਿਸ਼ੇਸ਼ 365 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ 2015 ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2016 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਆਰਟੀਕਲ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ …

Read More »

ਸਾਲ ਸੋਲਵਾਂ ਚੜ੍ਹਿਆ

ਸਾਲ ਸੋਲਵਾਂ ਚੜ੍ਹਿਆ, ਆਉਣੇ ਰੰਗ ਬਦਲ ਬਦਲ ਕੇ, ਪੁਟਿਓ ਪੈਰ ਵੇ ਸੱਜਣੋ ਹੁਣ, ਸੰਭਲ ਸੰਭਲ ਕੇ । ਏਸੇ ਉਮਰੇ ਦਿਲ ਵਿੱਚ ਫੁੱਟਣ ਕਈ ਉਮੰਗਾਂ, ਦੱਸਦਿਆਂ ਦੱਸਦਿਆਂ ਆਵਣ ਜਦ ਸੰਗਾਂ, ਵੱਧਦੀਆਂ ਜਾਂਦੀਆਂ ਨਿੱਤ ਨਵੀਆਂ ਹੀ ਮੰਗਾਂ, ਮੌਜਾਂ ਨਿੱਤ ਹੀ ਮਾਣਿਓ ਸਭ ਰਲ ਮਿਲ ਕੇ। ਪੁਟਿਓ ਪੈਰ ਵੇ ਸੱਜਣੋ ਹੁਣ ……………. । ਬਚਪਨ ਬੀਤ ਗਿਆ ਹੁਣ ਪੈਰ ਜਵਾਨੀ ਧਰਿਆ, ਛੱਡ ਸਕੂਲ ਹੁਣ …

Read More »

 ਨਵਾਂ ਸਾਲ ਮੁਬਾਰਕ ਹੈ

ਆਉ! ਜੀ ਆਇਆਂ, ਸਾਲ ਮੁਬਾਰਕ ਹੈ। ਮਹਿੰਗਾਈ ਸਿਰ ਚੜ੍ਹ ਬੋਲੀ, ਦਾਲ ਮੁਬਾਰਕ ਹੈ। ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ-ਠਰੂੰ ਨੇ ਕਰਦੇ ਜੋ ਠੰਡ ‘ਚ ਨੰਗੇ ਫਿਰਦੇ, ਬਾਲ ਮੁਬਾਰਕ ਹੈ। ਦੇਸ਼ ਮੇਰੇ ਦੇ ਨੇਤਾ, ਹੁਣ ਕੌਡ ਕਬੱਡੀ ਖੇਡਣ ਸੰਸਦ ਵਿਚ ਹੂਰਾ-ਮੁੱਕੀ, ਗਾਲ ਬਰਾਬਰ ਹੈ। ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ ਉਡਾਰੀ ਮਾਰੇ ਗਰੀਬਾਂ ਨੂੰ ਫ਼ਹੁਣ ਵਾਲਾ, ਜਾਲ ਮੁਬਾਰਕ ਹੈ। ਰਿਸ਼ਵਤ ‘ਤੇ ਠੱਗੀ-ਠੋਰੀ, ਦਿਨ-ਦਿਹਾੜੇ ਹੋਵੇ …

Read More »

ਸਾਲ 2015 ਪਾਕਿਸਤਾਨੀ ਹਿੰਦੂ-ਸਿੱਖ ਯਾਦਗਾਰਾਂ ਲਈ ਬਿਹਤਰਾ ਰਿਹਾ – ਕੋਛੜ

ਅੰਮ੍ਰਿਤਸਰ, 30 ਦਸੰਬਰ (ਪ.ਪ)- 400 ਦੇ ਕਰੀਬ ਪਾਕਿਸਤਾਨੀ ਹਿੰਦੂ ਤੇ ਇਸਾਈ ਨਾਬਾਲਗ ਲੜਕੀਆਂ ਨੂੰ ਬੇਆਬਰੂ ਕਰਕੇ ਇਸਲਾਮ ਕਬੂਲ ਕਰਵਾਏ ਜਾਣ ਦਾ ਆਂਕੜਾ ਪਾਰ ਕਰਨ ਵਾਲਾ ਸਾਲ 2015 ਪਾਕਿਸਤਾਨੀ ਹਿੰਦੂ ਸਿੱਖ ਯਾਦਗਾਰਾਂ ਲਈ ਕਈ ਖੱਟੇ ਮਿੱਠੇ ਅਨੁਭਵ ਛੱਡ ਕੇ ਸਮਾਪਤ ਹੋਇਆ ਹੈ।ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪਾਕਿਸਤਾਨ ਦੇ ਡਿਸਟ੍ਰਿਕਟ ਫ਼ੈਸਲਾਬਾਦ ਦੀ …

Read More »

ਪੰਜਾਬ ਵਿੱਚੋਂ ਪਤਿਤਪੁਣਾ ਖਤਮ ਕਰਨ ਬਿਆਨਾਂ ਦੀ ਬਜ਼ਾਏ ਸੁਖਬੀਰ ਤੁਰੰਤ ਅਸਤੀਫਾ ਦੇਵੇ- ਸਰਨਾ

ਨਵੀ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਵਿੱਚ ਵੱਧ ਰਹੇ ਪਤਿਤਪੁਣੇ ਤੋ ਰੋਕ ਲਗਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ …

Read More »

ਨਗਰ ਕੌਂਸਲ ਦਾ ਕਲਰਕ ਰਿਸ਼ਵਤ ਦੇ ਦੋਸ਼ ਅਧੀਨ ਗ੍ਰਿਫਤਾਰ

ਬਠਿੰਡਾ, 30 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ, ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਗੋਬਿੰਦ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗਲੀ …

Read More »

ਦਿੱਲੀ ਕਮੇਟੀ ਵਲੋਂ ਘੱਟਗਿਣਤੀਆਂ ਦੀ ਭਲਾਈ ਲਈ ਘਰੇਲੂ ਸਨਅਤਕਾਰੀ ਏਜੰਡੇ ‘ਚ ਸ਼ਾਮਿਲ

ਨਵੀਂ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਟਗਿਣਤੀ ਕੌਮਾਂ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਲਿਸ਼ਟ ਲਗਾਤਾਰ ਵੱਧਦੀ ਜਾ ਰਹੀ ਹੈ। ਪਬਲਿਕ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਫੀਸ ਮੁਆਫੀ, ਬੇਰੁਜਗਾਰਾਂ ਨੂੰ ਲੋਨ ਸਰਕਾਰੀ ਸਕੀਮਾਂ ਰਾਹੀਂ ਉਪਲਬਧ ਕਰਾਉਣ ਦੇ ਨਾਲ ਹੀ ਹੁਣ ਕਮੇਟੀ ਵੱਲੋਂ ਘਰੇਲੂ ਸਨਅਤਕਾਰੀ ਨੂੰ ਉਤਸਾਹਿਤ ਕਰਨ ਵਾਸਤੇ ਉਪਰਾਲੇ ਸ਼ੁਰੂ …

Read More »

’84 ਯਾਦਗਾਰ ਦੀ ਉਸਾਰੀ ਦਾ ਜੀ.ਕੇ ਨੇ ਲਿਆ ਜਾਇਜ਼ਾ

ਨਵੀਂ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਜੰਗੀ ਪੱਧਰ ਤੇ ਬਣਾਈ ਜਾ ਰਹੀ ਯਾਦਗਾਰ ਦਾ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੁਆਇਨਾ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਮਾਰਗ ਵੱਲ ਉਸਾਰੀ ਜਾ ਰਹੀ ਯਾਦਗਾਰ ਦੇ ਕਾਰਜਾਂ ਦੇ ਜੀ.ਕੇ ਨੇ ਜੁਲਾਈ 2016 ਤਕ ਸੰਪੂਰਨ ਹੋਣ …

Read More »