Daily Archives: December 26, 2015
”ਨਿੱਕੀਆਂ ਜਿੰਦਾਂ ਵੱਡੇ ਸਾਕੇ”
ਵਿਸ਼ੇਸ਼ ‘ਨਦੀਏ ਨੀ ਨਦੀਏ ਸਰਸਾ ਦੀਆਂ ਨਦੀਏ , ਧੀਮੇ ਹੋ ਕੇ ਰਹੀਏ ਨਾ ਹੰਕਾਰ ਵਿਚ ਵਗਇਏ। ਲੱਗਿਆ ਕਲੰਕ ਵਾਲਾ ਦਾਗ ਤੇਰੇ ਮੱਥੇ, ਜੁੱਗਾਂ ਤੱਕ ਕਿਸੇ ਨਾ ਮਿਟਾਉਣਾ ਵੈਰਨੇ। ਕੀਮਤੀ ਗ੍ਰੰਥ ਜਿਹੜੇ ਰੋਹੜ ਕੇ ਤੂੰ ਲੈ ਗਈ, ਮੁੜ ਕੇ ਨਾ ਹੱਥ ਕਦੇਂ ਆਉਣੇ ਵੈਰਨੈਂ। ‘ਸ਼ਾਇਰ ਦੇ ਦਿਲ ਦੀ ਅਵਾਜ਼’ ਸਿੱਖ ਇਤਿਹਾਸ ਦੀ ਲੰਬੀ …
Read More »ਸਿੱਖ ਇਤਿਹਾਸ ਦਾ ਇੱਕ ਮੀਲ ਪੱਥਰ -ਛੋਟੇੇੇੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਰਾਣਾ ਪਰਮਜੀਤ ਸਿੰਘ ਪਹਾੜੀ ਰਾਜਿਆਂ ਵਲੋਂ ਗਊ ਤੇ ਗੀਤਾ ਅਤੇ ਮੁਗਲ ਹਾਕਮਾਂ ਵਲੋਂ ਕੁਰਾਨ ਤੇ ਖੁਦਾ ਦੀਆਂ ਚੁੱਕੀਆਂ ਕਸਮਾਂ ਅਤੇ ਦਿੱਤੇ ਗਏ ਭਰੋਸਿਆਂ ਪੁਰ ਵਿਸ਼ਵਾਸ ਕਰਦਿਆਂ ਸਿੱਖਾਂ ਵਲੋਂ ਜ਼ੋਰ ਦਿੱਤੇ ਜਾਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ।ਅਜੇ ਉਹ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣ ਫੌਜਾਂ ਨੇ ਚੁੱਕੀਆਂ ਕਸਮਾਂ …
Read More »ਨਿੱਕੀਆਂ ਜਿੰਦਾਂ ਵੱਡਾ ਸਾਕਾ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
28 ਦਸੰਬਰ 2015 ਲਈ ਵਿਸ਼ੇਸ਼: ਸਿੱਖ ਧਰਮ ਜਿਥੇ ਸੇਵਾ ਤੇ ਸਿਮਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਜ਼ਬਰ ਜੁਲਮ ਦੇ ਵਿਰੁੱਧ ਡਟਣ ਦਾ ਸਾਹਸ ਵੀ ਜਗਾਉਂਦਾ ਹੈ। ਸਿੱਖ ਧਰਮ ਦਾ ਮਨੋਰਥ ਮਨੁੱਖਤਾ ਦਾ ਕਲਿਆਣ ਕਰਨ ਲਈ ਹੱਕ, ਸੱਚ, ਨਿਆਂ ਦਾ ਰਾਜ ਸਥਾਪਤ ਕਰਨਾ ਸੀ। ਅਜਿਹੇ ਰਾਜ ਦੀ ਸਥਾਪਤੀ ਲਈ ਸਮਕਾਲੀ ਅਨਿਆਂ ਤੇ ਅਤਿਆਚਾਰ ਵਿਰੁੱਧ ਅਵਾਜ਼ ਉਠਾਉਣੀ ਹੀ ਪੈਣੀ ਸੀ। ਜ਼ੁਲਮ ਤੇ …
Read More »ਗਦਰ ਪਾਰਟੀ ਦੇ ਸੰਸਥਾਪਕ ਬਾਬਾ ਸੋਹਣ ਸਿੰਘ ਭਕਨਾ
ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਗਦਰ ਪਾਰਟੀ ਅਤੇ ਉਸ ਵੱਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ।ਗਦਰ ਪਾਰਟੀ ਦੀ ਸਥਾਪਨਾ ਬਾਬਾ ਸੋਹਣ ਸਿੰਘ ਭਕਨਾ ਨੇ ਕੀਤੀ ਅਤੇ ਇਸ ਪਾਰਟੀ ਦੇ ਪ੍ਰਧਾਨ ਦਾ ਅਹੁੱਦਾ ਸੰਭਾਲਦਿਆਂ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਰਹੇ। ਸੋਹਣ ਸਿੰਘ ਦਾ ਜਨਮ 4 ਜਨਵਰੀ 1870 ਈ. ਨੂੰ ਭਾਈ ਕਰਮ …
Read More »ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਭਾਰੀ ਸਦਮਾ ਪਿਤਾ ਦਾ ਦਿਹਾਂਤ
ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ) ਕੇਂਦਰੀ ਹਲਕੇ ਤੋਂ ਵਿਧਾਇਕ ਤੇ ਉਘੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸ੍ਰੀ ਜਗਜੀਤ ਮਿੱਤਰ ਸੋਨੀ ਦਾ ਦਿਹਾਂਤ ਹੋ ਗਿਆ।ਉਹਨਾਂ ਦਾ ਅੰਤਿਮ ਸਸਕਾਰ ਦੁਰਗਿਆਨਾ ਮੰਦਰ ਵਿੱਖੇ ਕੀਤਾ ਗਿਆ, ਜਿਥੇ ਚਿਖਾ ਨੂੰ ਅਗਨੀ ਉਹਨਾਂ ਦੇ ਵੱਡੇ ਸਪੁੱਤਰ ਅਸ਼ੋਕ ਸੋਨੀ ਨੇ ਦਿਖਾਈ। ਇਸ ਦੁੱਖ ਦੀ ਘੜੀ ਵੱਡੀ …
Read More »ਜਨਮ ਦਿਨ ਮੁਬਾਰਕ – ਕੋਮਲ
ਅਹਿਮਦਗੜ ਵਾਸੀ ਕੋਮਲ ਦੇ ਪਿਤਾ ਪਰਮਿੰਦਰ ਸਿੰਘ ਤੇ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ।
Read More »ਕ੍ਰਇਏਟਵ ਆਰਟ ਪ੍ਰੋਡਕਸ਼ਨ ਵੱਲੋਂ ਖੂਨੀ ਚਾਇਨਾ ਡੋਰ ਬੰਦ ਕਰਨ ਲਈ ਡੀ. ਸੀ ਨੂੰ ਮੰਗ ਪੱਤਰ
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਜਸਪਾਲ ਸਿੰਘ ਪਾਇਲਟ ਪ੍ਰੋਡਿੂਸਰ, ਮੀਨਾਕਸ਼ੀ ਸ਼ਰਮਾ ਅਤੇ ਉਹਨਾਂ ਦੀ ਸਾਰੀ ਟੀਮ ਵਲੋਂ ਡੀ.ਸੀ ਰਵੀ ਭਗਤ ਨੂੰ ਖੂਨੀ ਚਾਇਨਾ ਡੋਰ ਤੇ ਪੂਰਨ ਪਾਬੰਦੀ ਲਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਵੀ ਖਤਰਨਾਕ ਚਾਇਨਾ ਡੋਰ ਖੁਲੇਆਮ ਵਰਤੋਂ ਵਿਚ ਲਿਆਂਦੀ ਜਾ ਰਹੀ ਹੈ । ਜੇਕਰ …
Read More »ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ. ਜੀ ਬਾਰਡਰ ਰੇਜ ਅੰਮ੍ਰਿਤਸਰ, ਸ. ਸਤਿੰਦਰਬੀਰ ਸਿੰਘ ਡੀ.ਈ.ਓ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਅਕਸਾਈਜ ਐਡ ਟੈਕਸੇਸ਼ਨ ਅਫਸਰ ਸ. ਹਰਭਜਨ ਸਿੰਘ ਈ.ਟੀ.ਓ ਨੇ ਜੋਤੀ ਜਲਾਈ। ਭਾਰਤੀ ਸਭਿਆਚਾਰ ਨੂੰ …
Read More »ਗੋਲਡੀ ਅਤੇ ਟਿੱਕਾ ਨੇ ਕੀਤਾ ਵਿਕਾਸ ਕਮਾਂ ਦਾ ਸ਼ੁੱਭਅਰਭ
ਅਮ੍ਰਿਤਸਰ, 25 ਦਸਬਰ (ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਲਈ 5 ਕਰੋੜ ਰੁੱਪਏ ਦੀ ਭੇਜੀ ਗਰਾਂਟ ਵਿੱਚੋਂ ਅੱਜ ਵਾਰਡ ਨ: 42 ਅਤੇ ਵਾਰਡ ਨ: 38 ਵਿੱਚ ਲਗਭਗ 84 ਲੱਖ ਰੁੱਪਏ ਦੀ ਲਾਗਤ ਨਾਲ ਵਿਕਾਸ ਕਮਾਂ ਦਾ ਸ਼ੁੱਭਅਰਭ ਸੀਨੀਅਰ ਅਕਾਲੀ ਆਗੂ ਨਵਦੀਪ ਸਿਘ ਗੋਲਡੀ, ਗੁਰਪ੍ਰਤਾਪ ਸਿਘ ਟਿੱਕਾ ਅਤੇ ਸ੍ਰੀ ਆਰ.ਸੀ. ਯਾਦਵ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ।ਇਸ ਮੌਕੇ …
Read More »
Punjab Post Daily Online Newspaper & Print Media