Wednesday, November 25, 2026

Daily Archives: December 30, 2015

ਬਰਗਰ ਕਿਗ ਦਾ ਅੰਮ੍ਰਿਤਸਰ ਸਮੇਤ 6 ਥਾਵਾਂ ‘ਤੇ ਆਗਮਨ 31 ਦਸੰਬਰ ਨੂੰ

ਅੰਮ੍ਰਿਤਸਰ, 29 ਦਸਬਰ (ਜਗਦੀਪ ਸਿੰਘ ਸੱਗੂ) ਭਾਰਤ ਦਾ ਸਭ ਤੋਂ ਵਧੀਆ ਤੇ ਸਵਾਦਿਸ਼ਟ ਬਰਗਰ ਕਿਗ ਅੰਮ੍ਰਿਤਸਰ ਸਮੇਤ ਚਡੀਗੜ੍ਹ, ਲੁਧਿਆਣਾ, ਜਲਧਰ ਜੀਰਕਪੁਰ ਆਦਿ ਥਾਵਾਂ ‘ਤੇ 6 ਰੈਸਟੋਰੈਂਟ ਖੋਲੇਗੀ ਅਤੇ ਗੁਰੂ ਨਗਰੀ ਦੇ ਨਾਵਲਟੀ ਮਾਲ ਵਿੱਚ ਇਸ ਦਾ ਉਦਘਾਟਨ 31 ਦਸਬਰ ਨੂੰ ਕੀਤਾ ਜਾਵੇਗਾ। ਇਸ ਸਬੰੰਧੀ ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਬਰਗਰ ਕਿਗ ਇਡੀਆ ਦੇ ਸੀ.ਈ.ਓ ਸ਼੍ਰੀ ਰਾਜੀਵ ਰਮਨ …

Read More »

ਕੈਲੀਫੋਰਨੀਆ ਤੇ ਨਿਊਯਾਰਕ ਵਿਵਿੱਚ ਵਾਪਰੀਆਂ ਨਸਲੀ ਘਟਨਾਵਾਂ ਮੰਦਭਾਗੀ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)-  ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆਂ ਤੇ ਨਿਊਯਾਰਕ ਵਿੱਚ ਵਾਪਰੀਆਂ ਨਸਲੀ ਘਟਨਾਵਾਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਦੋ ਵਿਅਕਤੀਆਂ ਵੱਲੋਂ ਸz: ਅਮਰੀਕ ਸਿੰਘ ਬੱਲ ਨਾਮ ਦੇ 68 ਸਾਲਾ ਇਕ ਬਜ਼ੁ’ਰਗ ਸਿੱਖ ਤੇ ਨਸਲੀ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਘਟਨਾ ਹੈ। ਉਨ੍ਹਾਂ …

Read More »

ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ

ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ) -ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ। ਕੀਨੀਆਂ ਦੇ ਚੱਠਾ ਪ੍ਰੀਵਾਰ ਵੱਲੋਂ ਸ. ਚੰਨਣ ਸਿੰਘ ਚੱਠਾ ਨੇ ਦੱਸਿਆ ਕਿ ਕੀਨੀਆ ਦੇ ਤਿੰਨ ਪ੍ਰੀਵਾਰਾਂ ਤੇ ਸਮੁੱਚੀ ਸਾਧ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਚਲਾਏ ਲੰਗਰ ਦੀ ਸੇਵਾ ਕਿਸੇ ਵੱਡਭਾਗੇ …

Read More »

ਵਿਰਾਸਤ-ਏ-ਖਾਲਸਾ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਬੁੱਤ ਦੀ ਜਗ੍ਹਾ ਮੈਮੋਰੀਅਲ ਸਥਾਪਿਤ ਹੋਵੇਗਾ

ਅਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਵਿਰਾਸ-ਏ-ਖਾਲਸਾ ਵਿਖੇ ਰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿਘ ਦੀ ਯਾਦਗਾਰ ਸਥਾਪਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿਘ ਦੀ ਅਗਵਾਈ ਹੇਠ ਅੱਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਯਾਦਗਾਰ ਸਥਾਪਿਤ ਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ੍ਰੀ …

Read More »

ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਐਲ.ਈ.ਡੀ ਲਾਈਟਾਂ ਜਗਮਗਾਉਣਗੀਆਂ ਅਸ਼ਵਨੀ ਸ਼ਰਮਾ

ਪਠਾਨਕੋਟ, 29 ਦਸੰਬਰ (ਪ.ਪ)- ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਐਲ.ਈ.ਡੀ ਲਾਈਟਾਂ ਜਗਮਗਾਉਣਗੀਆਂ ਅਤੇ ਇਹ ਤੋਹਫਾ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਵਿੱਚ ਦਿੱਤਾ ਜਾਵੇਗਾ।ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਇਟਾਂ ‘ਤੇ ਐਲ.ਈ.ਡੀ. ਲਾਇਟਾਂ ਲਗਾਉਣ ਲਈ ਪੰਜਾਬ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਗਈ ਸੀ ਅਤੇ ਇਸ …

Read More »

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਬਣਾਏ 14500 ਲਾਭਪਾਤਰੀਆਂ ਦੇ ਸਿਹਤ ਬੀਮਾ ਸਮਾਰਟ ਕਾਰਡ

ਪਠਾਨਕੋਟ, 29 ਦਸੰਬਰ (ਪ.ਪ)- ਸਾਲ 2015 ਦੇ ਦੌਰਾਨ ਪੰਜਾਬ ਸਰਕਾਰ ਵਲੋਂ ਜਿਲ੍ਹਾ ਪਠਾਨਕੋਟ ਵਿੱਚ ਵਿਕਾਸ ਦੇ ਛੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ। ਇਹ ਸਾਰੇ ਪ੍ਰਾਜੈਕਟ ਅਗਲੇ ਸਾਲ 2016 ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਵਿੱਚੋ 12 ਕਰੋੜ ਰੁਪਏ ਦੀ ਲਾਗਤ ਨਾਲ …

Read More »

ਗ੍ਰੈਮੀ ਅਵਾਰਡ ਜੇਤੂ ਪੰਡਿਤ ਵਿਸ਼ਵ ਮੋਹਨ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੋਹਿਆ

ਅਮ੍ਰਿਤਸਰ, 29 ਦਸਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦੇ ਚੱਲ ਰਹੇ ਰਿਫਰੈਸ਼ਰ ਕੋਰਸ ਇਨ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਮੌਕੇ ਗ੍ਰੈਮੀ ਅਵਾਰਡ ਜੇਤੂ ਪੰਡਿਤ ਵਿਸ਼ਵ ਮੋਹਨ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੋਹਿਆ ਅਤੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਸੰਗੀਤ ਵਿਭਾਗ ਦੇ ਮੁਖੀ, ਡੀਨ ਫਾਈਨ ਆਰਟਸ ਅਤੇ ਕੋਰਸ ਕੋਆਰਡੀਨੇਟਰ, ਡਾ. ਗੁਰਪ੍ਰੀਤ ਕੌਰ ਨੇ …

Read More »

ਸਮਕਾਲੀ ਜਗਤ ਵਿਚ ਬਹੁਪੱਖੀ ਪਹਿਚਾਣ ਦੀ ਸਮੱਸਿਆ ਵਿਸ਼ੇ ਤੇ ਫ਼ਿਲਾਸਫ਼ੀ ਅਧਿਆਪਕਾਂ ਦੀ ਮਿਲਣੀ ਅਰੰਭ

ਅੰਮ੍ਰਿਤਸਰ, 29 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਦੇ ਸੈਮੀਨਾਰ ਹਾਲ ਵਿਖੇ ਸਮਕਾਲੀ ਜਗਤ ਵਿਚ ਬਹੁਪੱਖੀ ਪਹਿਚਾਨਾਂ ਦੀ ਸਮੱਸਿਆ ਵਿਸ਼ੇ ਤੇ ਤਿੰਨ ਰੋਜ਼ਾ ਫ਼ਿਲਾਸਫ਼ੀ ਅਧਿਆਪਕਾਂ ਦੀ ਮਿਲਣੀ ਅੱਜ ਇਥੇ ਆਰੰਭ ਹੋ ਗਈ। ਇਹ ਮਿਲਣੀ ਗੁਰੂ ਅਧਿਐਨ ਵਿਭਾਗ ਵਲੋਂ ਇੰਡੀਅਨ ਕੌਂਸਲ ਆਫ ਫ਼ਿਲਾਸਫ਼ੀਕਲ ਰਿਸਰਚ ਦੇ ਸਹਿਯੋਗ ਨਾਲ ਕਰਵਾਈ ਜਾ …

Read More »

Dr.  Neki honoured with IMA Medical Teacher Award for 2015

Amritsar, Dec. 29 (Punjab Post Bureau) – DR. N.S Neki Professor of Medicine, was awarded most prestigious IMA (Indian Medical Association) Medical teacher award  for the year 2015 ,  from whole of INDIA by its national President-Padam Shri Prof. DR. M.A Pillai in the 90 th annual IMA CONFERENCE (IMANATCON 2015) held at Delhi , Dec 27-28, 2015, in the presence …

Read More »