Daily Archives: December 7, 2015
ਖਡੂਰ ਸਾਹਿਬ ਰੈਲੀ ਲਈ ਅਕਾਲੀ ਅਗੂਆਂ ਦੀਆਂ ਡਿਊਟੀਆਂ ਲਾਈਆਂ
ਅੰਮ੍ਰਿਤਸਰ, 6 ਦਸੰਬਰ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਵਲੋਂ ਜਿਲ੍ਹੇ ਵਾਰ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੀ ਲੜੀ ਤਹਿਤ ਜਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ 14 ਦਸੰਬਰ ਖਡੂਰ ਸਾਹਿਬ ਵਿਖੇ ਕਰਵਾਈ ਜਾ ਰਹੀ ਰੈਲੀ ਸਬੰਧੀ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾ ਅਕਾਲੀ ਜਥਾ ਸ਼ੀਹਰੀ ਇਕ ਵਿਸ਼ਾਲ ਮੀਟਿੰਗ ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ …
Read More »ਜੇ ਸੂਬਾ ਤੇ ਦੇਸ਼ ਤਰੱਕੀ ਕਰ ਰਿਹਾ ਹੈ ਤਾਂ ਕਿਸਾਨ ਖੁੁਦਕੁਸ਼ੀਆਂ ਦੇ ਰਾਹ ਕਿਉਂ – ਪ੍ਰਿੰ. ਤਰਸਿੱਕਾ
ਚੌਂਕ ਮਹਿਤਾ, 6 ਦਸੰਬਰ (ਜੋਗਿੰਦਰ ਸਿੰਘ ਮਾਣਾ) – ਭਾਰਤ ਦੇ ਹਰ ਸੂਬੇ ਅੰਦਰ ਹਰ ਰੋਜ਼ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਣ ਗਰੀਬੀ ਤੇ ਕਰਜ਼ੇ ਦੀਆਂ ਭਾਰੀਆਂ ਪੰਡਾਂ ਦੇ ਸਤਾਏ ਕਿਸਾਨ ਮਜ਼ਬੂਰਨ ਖੁੁਦਕੁਸ਼ੀਆਂ ਕਰ ਰਹੇ ਹਨ। ਪਰ ਸਾਡੀਆਂ ਸੂਬਾ ਤੇ ਕੇਂਦਰੀ ਸਰਕਾਰਾਂ ਕਹਿੰਦੀਆਂ ਆ ਰਹੀਆਂ ਨੇ ਦੇਸ਼ ਤਰੱਕੀ ਦੇ ਰਾਹ ‘ਤੇ ਹੈ। ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ …
Read More »ਗੁਰਬਖਸ਼ ਨਗਰ ਵਿਖੇ ਗੈਰਕਨੂੰਨੀ ਇਮਾਰਤ ਢੁਹਾਉਣ ਤੇ ਜਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਦੇ ਹੁਕਮ – ਮੇਅਰ
ਅੰਮ੍ਰਿਤਸਰ, 6 ਦਸੰਬਰ (ਗੁਰਚਰਨ ਸਿੰਘ) ਸਥਾਨਕ ਗੁਰਬਖਸ਼ ਨਗਰ ਵਿਖੇ ਗੈਰਕਾਨੂੰਨੀ ਢੰਗ ਨਾਲ ਬਣ ਰਹੀ ਇਮਾਰਤ ਦੇ ਸਬਧ ਵਿੱਚ ਪੈਦਾ ਹੋਏ ਵਿਵਾਦ ਬਾਰੇ ਮੇਅਰ ਬਖਸ਼ੀ ਰਾਮ ਅਰੋੜਾ ਨੇ ਕਿਹਾ ਹੈ ਕਿ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਇਸ ਇਮਾਰਤ ਦੀ ਚਾਰਦੀਵਾਰੀ ਨੂੰ ਢੁਹਾਉਣ ਲਈ ਕਿਹਾ ਹੈ ਅਤੇ ਨਾਲ ਹੀ ਇਸ ਦੇ ਨਿਰਮਾਣ ਦੇ ਲਈ ਜਿਮੇਵਾਰ ਅਫਸਰਾਂ ਖਿਲਾਫ ਕਾਰਵਾਈ …
Read More »ਸੁਰਜੀਤ ਸਿੰਘ ਢਿੱਲੋਂ ਵਲੋਂ ਸਿਮਰਤਪਾਲ ਸਿੰਘ ਦੇ ਵਿਆਹ ਦੀਆਂ ਵਧਾਈਆਂ
ਬੈਲਜੀਅਮ (ਅੰਮ੍ਰਿਤਸਰ) 5 ਨਵੰਬਰ (ਹਰਚਰਨ ਸਿੰਘ ਢਿੱਲੋਂ) – ਸ੍ਰ. ਪ੍ਰਮਜੀਤ ਸਿੰਘ ਸੰਧੂ ਸਪੁੱਤਰ ਸਿਮਰਤਪਾਲ ਸਿੰਘ ਸੰਧੂ ਦਾ ਸ਼ੁਭ ਅਨੰਦ ਕਾਰਜ ਬੇਟੀ ਅਮਨਦੀਪ ਕੌਰ ਨਾਲ ਅੰਮ੍ਰਿਤਸਰ ਵਿਖੇ ਹੋਇਆ ਜਿਸ ਵਿੱਚ ਦੇਸ਼ ਵਿਦੇਸ਼ ਤੋ ਪਹੂੰਚੇ ਹੋਏ ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ।ਸੁਭਾਗ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇਣ ਵਾਲਿਆਂ ਵਿੱਚ ਸੁਰਜੀਤ ਸਿੰਘ ਢਿੱਲੋਂ, ਕਰਮਜੀਤ ਕੌਰ, ਗੁਰਪਾਲ ਸਿੰਘ, ਬਲਦੇਵ …
Read More »Shaheed Bhagat Singh Sewa Dal organizes its 137th Blood Donation Camp for Chennai Flood Victims
Amritsar, Dec. 6 (Punjab Post Bureau) – World renowned NGO, Shaheed Bhagat Singh Sewa Dal a unit of Shaheed-E-Azam Bhagat Singh Foundation, under the supervision of its Founder Chairman Jitender Singh Shunty (Nagar Sewak), successfully organized its 137th Blood Donation Camp today at Jhilmil Colony, Shahdara in East Delhi in an initiative to help the Flood Victims in Chennai. Over 200 …
Read More »ਨਸ਼ੇ ਆਰਥਿਕ, ਸਮਾਜਿਕ ਤੌਰ ‘ਤੇ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ – ਸਿਵੀਆਂ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਜਿਲ੍ਹਾ ਬਠਿੰਡਾ ਦੀ ਮੀਟਿੰਗ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਹੋਈ। ਇਸ ਮੀਟਿੰਗ ਵਿਚ ਬੀਤ ਰਿਹਾ ਸਾਲ 2015 ਦਾ ਲੇਖਾ ਜੋਖਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਸਿਵੀਆਂ ਨੇ ਹਰ ਇਕ ਵਰਕਰ ਨੂੰ ਨਸ਼ਿਆਂ ਦੇ ਖਿਲਾਫ਼ …
Read More »ਐਕਸਾਈਜ਼ ਐਕਟ ਅਧੀਨ ਦੋਸ਼ੀ ਕਾਬੂ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਕਪਤਾਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਵੱਲੋਂ 05/12/2015 ਨੂੰ ਸ਼ਪੈਸ਼ਲ ਚੈਕਿੰਗ ਦੌਰਾਨ ਸ਼ੱਕੀ ਵਾਹਣ ਬਾਹੱਦ ਰਿੰਗ ਰੋਡ ਬਾਈਪਾਸ ਨੇੜੇ ਰੈਣਾ ਟੀ.ਸੀ.ਪੀ ਬਠਿੰਡਾ ਛਾਉਣੀ ਤੋਂ ਮਨੋਜ ਕੁਮਾਰ ਪੁੱਤਰ ਭਗਤ ਰਾਮ ਕੋਮ ਪੰਡਤ ਵਾਸੀ ਐਸ.ਏ.ਐਸ ਨਗਰ ਬਠਿੰਡਾ ਨੂੰ ਇੱਕ ਕਾਰ ਫੋਰਡ ਆਇਕਾਨ ਰੰਗ ਗਰੇ ਤੋਂ ਕਾਬੂ ਕਰ …
Read More »ਤਰਸੇਮ ਸਿੰਘ ਤੇ ਪਰਮਜੀਤ ਕੌਰ ਨੇ ਵਿਆਹ ਦੀ ਵਰੇਗੰਢ ਮਨਾਈ
ਪਿੰਡ ਉਮਰਪੁਰਾ ਬਟਾਲਾ ਵਾਸੀ ਤਰਸੇਮ ਸਿੰਘ ਤੇ ਪਰਮਜੀਤ ਕੌਰ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media