Wednesday, November 25, 2026

Daily Archives: December 23, 2015

ਟਰੈਫਿਕ ਪੁਲਿਸ ਨੇ ਲਾਹੇ ਹਾਈ ਪ੍ਰੈਸ਼ਰ ਹਾਰਨ

ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ) -ਟਰੈਫਿਕ ਪੁਲਿਸ ਵਲੋਂ ਆਵਾਜਾਈ ਨਿਯਮਾਂ ਦੀ ਹੋ ਰਹੀ ਉਲੰਘਣਾ ਰੋਕਣ ਲਈ ਸਥਾਨਕ ਬੱਸ ਸਟੈਂਡ ਵਿਖੇ ਬੱਸਾਂ ਤੋਂ ਲਾਹੇ ਗਏ ਹਾਰਨ ਲਿਜਾਂਦੇ ਹੋਏ ਟਰੈਫਿਕ ਪੁਲਿਸ ਮੁਲਾਜ਼ਮ।

Read More »

ਪਿੰਡ ਨਾਰਲਾ ‘ਚ ਸੜਕ ਦੇ ਨਜਦੀਕ ਮੀਟਰਾਂ ਵਾਲਾ ਖਸਤਾਹਾਲ ਬਕਸਾ ਖਤਰਾ ਬਣਿਆ

ਖਾਲੜਾ 22 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਸਰਹੱਦੀ ਪਿੰਡ ਖਾਲੜਾ ਤੋ ਥੋੜੀ ਹੀ ਦੂਰ ਪੈਦੇ ਪਿੰਡ ਨਾਰਲਾ ਵਿਖੇ ਸੜਕ ਦੇ ਬਿਲਕੁੱਲ ਨਜਦੀਕ ਖਸਤਾਹਾਲ ਮੀਟਰਾਂ ਵਾਲਾ ਬਕਸਾ ਨੰ: 4 ਇੱਕ ਮੋਟੀ ਸਿਲਵਰ ਦੀ ਤਾਰ ਨਾਲ 11000 ਵੋਲਟੇਜ ਲਾਇਨ ਦੇ ਖੰਬੇ ਨਾਲ ਬੰਝਿਆ, ਬਿਜਲੀ ਵਿਭਾਗ ਨੂੰ ਕੋਸ ਰਿਹਾ ਹੈ।ਗੋਰਤਲਬ ਹੈ ਕਿ ਇਹ ਬਕਸਾ ਜਦੋ ਲੱਗਾ ਸੀ ਉਸ ਤੋ ਕੁੱਝ ਸਮਾ ਬਾਅਦ ਹੀ …

Read More »

ਪ੍ਰਿੰਸੀਪਲ ਮਰਿਦੁਲਾ ਭਾਰਦਵਾਜ਼ ਦੀ ਗ੍ਰਿਫਤਾਰੀ ਲਈ ਪੱਤਰਕਾਰ ਯੂਨੀਅਨ ਵਲੋਂ ਧਰਨਾ

ਪੱਟੀ, 21 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀ ਗੌਰਵਦੀਪ ਸਿੰਘ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋਂ ਬੇਇੱਜ਼ਤ ਕੀਤੇ ਜਾਣ ਕਾਰਨ ਜਹਿਰਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਢਿੱਲ ਵਰਤਦਿਆਂ ਅਜੇ ਤੱਕ ਪ੍ਰਿੰਸੀਪਲ ਨੂੰ ਗ੍ਰਿਫਤਾਰ ਨਾ ਕਰਨ ਤੋਂ ਨਿਰਾਸ਼ ਹੋਏ ਮ੍ਰਿਤਕ ਦੇ ਪਿਤਾ ਸੁਰਜਨ ਸਿੰਘ ਅਤੇ …

Read More »

ਪੰਜਾਬ ਪੁਲੀਸ ਦੇ ਰਿਟਾਇਰਡ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਬਜੁੱਰਗ ਦਿਵਸ ਦਾ ਆਯੋਜਨ

ਪਠਾਨਕੋਟ, 21 ਦਸੰਬਰ (ਪ.ਪ) – ਸਥਾਨਿਕ ਐਸ.ਐਸ.ਪੀ. ਦੇ ਦਫ਼ਤਰ ਕੰਪਲੈਕਸ ਵਿਖੇ ਪੰਜਾਬ ਪੁਲੀਸ ਦੇ ਰਿਟਾਇਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪੁਲੀਸ ਬਜੁਰਗ ਦਿਵਸ ਦਾ ਆਯੋਜਨ ਸ਼੍ਰੀ ਆਰ.ਕੇ. ਬਖਸ਼ੀ ਐਸ.ਐਸ.ਪੀ. ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਜਗਜੀਤ ਸਿੰਘ ਸਰੋਆ ਐਸ.ਪੀ. ਹੈਡਕੁਆਟਰ, ਰਣਜੀਤ ਸਿੰਘ ਡੀ.ਐਸ.ਪੀ. ਧਾਰਕਲਾਂ, ਜਗਜੀਤ ਸਿੰਘ ਡੀ.ਐਸ.ਪੀ.(ਇੰਨਵੈਸਟੀਗੇਸ਼ਨ), ਮਨੋਜ ਕੁਮਾਰ ਡੀ.ਐਸ.ਪੀ.(ਸਿਟੀ), ਅਸ਼ਵਨੀ ਕੁਮਾਰ ਡੀ.ਐਸ.ਸੀ.(ਹੈਡਕੁਆਟਰ) ਅਤੇ ਪੁਲੀਸ ਦੇ …

Read More »

ਈਸਾਈਆਂ ਦੀਆਂ ਦੋਵੇਂ ਧਿਰਾਂ ਪ੍ਰੋਟੈਸਟੈਂਟ ਤੇ ਰੋਮਨ ਕੈਥੋਲਿਕ ਵਲੋਂ ਵਾਤਾਵਰਨ ਪੱਖੀ ਅਹਿਮ ਫੈਸਲਾ

ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ)- ਈਸਾਈ ਧਰਮ ਦੀਆਂ ਦੋਵੇਂ ਧਿਰਾਂ ਦੇ ਮੁਖੀਆਂ ਵੱਲੋਂ 2016 ਲਈ ਵਾਤਾਵਰਨ ਪੱਖੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਦਿਲਬੀਰ ਫਾਊਂਡੇਸ਼ਨ ਅਤੇ ਵਰਲਡ ਵਾਈਡ ਫੰਡ ਫਾਰ ਨੇਚਰ ਪੰਜਾਬ ਵਲੋਂ ਕਰਵਾਈ ਗਈ ਮਹੱਤਵਪੂਰਨ ਮੀਟਿੰਗ ਦੇ ਵਿੱਚ ਵਿੱਚ ਮੋਸਟ ਰੈਵਰਨਡ ਪੀ.ਕੇ ਸਾਮੰਤਰਾਏ ਜੋ ਕਿ ਚਰਚ ਆਫ ਨਾਰਥ ਇੰਡੀਆ ਦੇ ਮੁਖੀ ਹਨ ਅਤੇ ਡੀਉਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ …

Read More »

ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਨੇ ਅਬੋਹਰ ਕਾਂਡ ਵਿਰੁੱਧ ਕੱਢਿਆ ਕੈਂਡਲ ਮਾਰਚ

ਜੰਡਿਆਲਾ ਗੁਰੂ, 22 ਦਸੰਬਰ (ਹਰਿੰਦਰ ਪਾਲ ਸਿੰਘ) – ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਵਲੋਂ ਅਬੋਹਰ ਹੱਤਿਆਕਾਂਡ ਦੇ ਵਿਰੁੱਧ ਕੈਂਡਲ ਮਾਰਚ ਕੱਢ ਕੇ ਰੋਸ ਜ਼ਾਹਿਰ ਕੀਤਾ ਗਿਆ। ਇਹ ਮਾਰਚ ਸ਼ਹੀਦ ਉਧਮ ਸਿੰਘ ਚੌਂਕ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਿਆ ਹੋਇਆ ਵਾਲਮੀਕਿ ਚੌਂਕ ਵਿਖੇ ਸਮਾਪਤ ਹੋਇਆ।ਇਸ ਮੌਕੇ ਖਡੂਰ ਸਾਹਿਬ ਦੇ ਜ਼ੋਨ ਇੰਚਾਰਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ …

Read More »

ਡੀ.ਏ.ਵੀ ਰਾਸ਼ਟਰੀ ਖੇਡ ਟੂਰਨਾਮੈਂਟ-2015 (ਲੜਕੀਆਂ) ‘ਚ ਡੀ.ਏ.ਵੀ ਪਬਲਿਕ ਸਕੂਲ ਜੇਤੂ

ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਰਾਸ਼ਟਰੀ ਖੇਡ ਲੜਕੀਆਂ ਦਾ ਟੂਰਨਾਮੈਂਟ-2015 ਹੁਣੇ ਹੀ ਜੰਮੂ ਵਿੱਚ ਆਯੋਜਿਤ ਕੀਤਾ ਗਿਆ।ਟੂਰਨਾਮੈਂਟ ਦਾ ਉਦਘਾਟਨ ਡੀ.ਏ.ਵੀ. ਸੀ.ਐਮ.ਸੀ ਦੇ ਜਨਰਲ ਸੈਕਟਰੀ ਸ਼੍ਰੀ ਆਰ.ਐਮ. ਸ਼ਰਮਾ ਜੀ, ਸ਼੍ਰੀ ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ- ਤੇ ਏਡਿਡ ਸਕੂਲਜ਼, ਡੀ.ਏ.ਵੀ. ਸੀ.ਐਮ.ਸੀ ਨਵੀਂ ਦਿੱਲੀ ਨੇ ਕੀਤਾ। ਭਾਰਤ ਦੇ 13 ਰਾਜਾਂ ਦੇ 1332 ਤੋਂ ਵੀ ਜ਼ਿਆਦਾ ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ …

Read More »

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਵਿੱਚ ਅੱਵਲ ਆਏ ਬੱਚਿਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਪੱਤਰ ਵੰਡੇ

ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਅੱਵਲ ਰਹੇ ਸਕੂਲੀ ਗੁਰਸਿੱਖ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਲਕਾ ਅਟਾਰੀ ਦੇ ਸਰਹੱਦੀ ਪਿੰਡ ਵਿਖੇ ਸਥਿਤ ਨਿਊ ਏਂਜਲਸ ਸੀਨੀਅਰ ਸੈਕੰਡਰੀ ਸਕੂਲ ਰੋੜਾਵਾਲਾਂ ਕਲਾਂ ਵਿਖੇ ਨਗਦ ਰਾਸ਼ੀ ਅਤੇ ਧਰਮ ਪ੍ਰਚਾਰ ਕਮੇਟੀ …

Read More »

ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ

ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ)- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 23 ਦਸੰਬਰ ਨੂੰ ਪੈਣਗੇ।  ਇਥੋਂ ਜਾਰੀ ਪ੍ਰੈੱਸ ਨੋਟ …

Read More »