Daily Archives: December 28, 2015
ਬਿਕਰਮ ਮਜੀਠੀਆ, ਰਾਜ ਮਹਿੰਦਰ ਮਜੀਠੀਆ ਤੇ ਹੋਰਾਂ ਨੇ ਸੋਨੀ ਨਾਲ ਕੀਤਾ ਦੁੱਖ ਸਾਂਝਾਂ
ਅੰਮ੍ਰਿਤਸਰ, ੨੭ ਦਸੰਬਰ (ਜਗਦੀਪ ਸਿੰਘ ਸੱਗੂ)- ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਜਗਤ ਮਿੱਤਰ ਸੋਨੀ ਦੇ ਸਵਰਗਵਾਸ ਹੋ ਜਾਣ ‘ਤੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਲੋਂ ਪੁੱਜਣ ਦਾ ਸਿਲਸਿਲਾ ਜਾਰੀ ਹੈ।ਪੰਜਾਬ ਅਤੇ ਸ਼ਹਿਰ ਦੇ ਕਈ ਸਿਆਸੀ ਤੇ ਉਘੀਆਂ ਹਸਤੀਆਂ ਨੇ ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਕਾਸ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ …
Read More »ਛੋਟੇ ਲਾਲਾਂ ਤੇ ਮਾਤਾ ਗੁਜਰ ਕੌਰ ਨੇ ਧਰਮ ਦੀ ਰੱਖਿਆ ਖਾਤਰ ਅਦੁੱਤੀ ਸ਼ਹਾਦਤ ਦਿੱਤੀ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ, 27 ਦਸੰਬਰ (ਗੁਰਪ੍ਰੀਤ ਸਿੰਘ)- ਨੀਲੇ ਦੇ ਸ਼ਾਹ ਅਸਵਾਰ, ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ-ਛੋਟੇ ਲਾਲਾਂ, ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਧਾਰਮਿਕ ਸਮਾਗਮ …
Read More »ਔਰਤਾਂ ਦੇ ਲਈ ਸੈਲਫ ਡਿਫੈਂਸ ਕਲਾ ਸਿੱਖਣਾ ਸਮੇਂ ਦੀ ਜਰੂਰਤ- ਰਿੰਟੂ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਕਰਾਟੇ ਫੈਡਰੇਸ਼ਨ ਆਫ ਇੰਡੀਆ ਅਤੇ ਕਰਾਟੇ ਮਾਰਸ਼ਲ ਆਰਟ ਸਪੋਰਟਸ ਕਲੱਬ ਪੰਜਾਬ ਵੱਲੋਂ ਸਥਾਨਕ ਗੋਲਬਾਗ ‘ਚ ਹੋਈ 11ਵੀਂ ਐਨ.ਕੇ.ਐਫ.ਆਈ ਨੈਸ਼ਨਲ ਕਰਾਟੇ ਐਂਡ ਕਿਕ ਬਾਕਸਿੰਗ ਚੈਂਪਿਅਨਸ਼ਿਪ-2015 ਦੇ ਸਮਾਪਨ ਸਮਾਰੋਹ ‘ਚ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਦਿੱਲੀ ‘ਚ ਹੋਏ ਦੁਸ਼ਕਰਮ ਕਾਂਡ …
Read More »ਵਾਰਡ ਨੰ: 123 ਵਿੱਚ ਭਰੇ ਗਏ ਪੈਨਸ਼ਨ ਫਾਰਮ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰ: ੧੩ ਸੰਧੂ ਕਲੋਨੀ ਵਿੱਚ ਭਾਜਪਾ ਨੇਤਾ ਰਾਕੇਸ਼ ਸ਼ਰਮਾ ਮਿੰਟੂ ਦੀ ਅਗਵਾਈ ਵਿੱਚ ਪੈਨਸ਼ਨ ਧਾਰਕਾਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਜਾਣਕਰੀ ਦਿੱਤੀ ਗਈ। ਵਾਰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਬੁੱਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬਚਿਆਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ।ਰਾਕੇਸ਼ ਮਿੰਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ …
Read More »ਜੋਧਪੁਰ ਜੇਲ ‘ਚ ਤਸ਼ੱਦਦ ਹੰਡਾਉਣ ਵਾਲਿਆਂ ਨੂੰ 5-5 ਲੱਖ ਗ੍ਰਾਂਟ ਤੇ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ – ਹਰਪਾਲ ਸਿੰਘ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਜੋਧਪੁਰ ਮੁੜਵਸੇਬਾ ਕਮੇਟੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਮੂਹ ਜੋਧਪੁਰੀਆਂ ਨੂੰ 5-5 ਲੱਖ ਗ੍ਰਾਂਟ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੋਧਪੁਰ ਜੇਲ ਵਿਚ ਆਪਣੇ ਪਿੰਡੇ ਤੇ ਅਨੇਕਾਂ ਤਸ਼ੱਦਦ ਹੰਡਾਉਣ ਵਾਲਿਆਂ ਨੂੰ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ।ਮੁਆਵਜ਼ੇ ਸਬੰਧੀ ਕੇਸ ਅੰਮ੍ਰਿਤਸਰ ਦੀਆਂ ਜਿਲਾ ਅਦਾਲਤ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸ ਦਾ ਹੱਲ …
Read More »ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
ਜੰਡਿਆਲਾ ਗੁਰੂ, 27 ਦਸੰਬਰ (ਹਰਿੰਦਰ ਪਾਲ ਸਿੰਘ)- ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਵਲੋਂ ਹਰ ਸਾਲ ਦੀ ਤਰਾਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਬੜੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਇਆ ਗਿਆ।ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁਲਮਾਲਾ ਪਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਕਲੱਬ …
Read More »ਜੋਸ਼ੀ ਨੇ ਅਤਿ-ਆਧੁਨਿਕ ਸਫਾਈ ਮਸ਼ੀਨਾਂ ਦੀ ਖਰੀਦ ਲਈ ਨਗਰ ਨਿਗਮ ਨੂੰ ਦਿੱਤਾ 4.8 ਕਰੋੜ ਦਾ ਚੈਕ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿਚ ਕੂੜਾ ਮੁਕਤ ਬਣਾਉਣ ਦੀ ਗੱਲ ਦੁਹਰਾਉਂਦਿਆਂ ਅੱਜ ਕਿਹਾ ਕਿ ਆਉਂਦੇ ਡੇਢ ਸਾਲ ‘ਚ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਵਲੋਂ ਸਰਵੇ ਜਾਰੀ ਹੈ ਜੋ ਕਿ ਜਲਦ ਹੀ ਘਰ-ਘਰ ਚੋਂ ਕੂੜਾ ਚੁੱਕਣ ਦਾ ਕੰਮ …
Read More »ਭਾਈ ਘਨੱਈਆ ਬਿਰਧ ਘਰ ਵਿਖੇ ਗਰੀਬ ਲੜਕੀਆਂ ਦੇ ਆਨੰਦ ਕਾਰਜ 29 ਨੂੰ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਤਰਨਤਾਰਨ ਰੋਡ ਇਲਾਕੇ ‘ਚ ਭਾਈ ਮੰਝ ਸਾਹਿਬ ਰੋਡ ਸਥਿਤ ਭਾਈ ਘਨੱਈਆ ਜੀ ਬਿਰਧ ਘਰ ਵਿਖੇ ਵਲੋਂ ਹਰ ਸਾਲ ਦੀ ਤਰ੍ਹਾਂ ਗਰੀਬ ਜੋੜਿਆਂ ਦੇ ਆਨੰਦ ਕਾਰਜ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ ‘ਚ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।ਇਸ ਬੇ ਜਾਣਕਾਰੀ ਦਿੰਦਿਆਂ ਬਿਰਧ ਘਰ ਦੇ ਸੰਚਾਲਕ ਬਾਬਾ …
Read More »ਸੰਗਰੂਰ ਹਲਕੇ ਦਾ ਕੋਈ ਵੀ ਆਗੂ ਜਾਂ ਵਰਕਰ ਕਾਂਗਰਸ ਵਿਚ ਸ਼ਾਮਲ ਨਹੀਂ ਹੋਇਆ – ਅਬਜਿੰਦਰ ਸੰਘਾ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੀਡੀਆ ਕੋਲ ਸੰਗਰੂਰ ਹਲਕੇ ਦੇ 20 ਦੇ ਕਰੀਬ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਫੈਲਾਈ ਖਬਰ ਨਿਰੀ ਝੂਠ ਦਾ ਪੁਲੰਦਾ ਹੈ ਜਦਕਿ ਸੰਗਰੂਰ ਹਲਕੇ ਤੋਂ ਇਕ ਵੀ ਆਮ ਆਦਮੀ ਪਾਰਟੀ ਦਾ ਵਰਕਰ ਜਾਂ ਆਗੂ ਕਾਂਗਰਸ ਪਾਰਟੀ ਵਿਚ ਸਾਮਲ …
Read More »
Punjab Post Daily Online Newspaper & Print Media