ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਅੱਠਵੀ ਜਮਾਤ ਦੇ ਵਿਦਿਆਰਥੀ ਅਨਮੋਲ ਸਿੰਘ ਨੇ ਭਾਸ਼ਾ ਵਿਭਾਗ ਪੰਜਾਬ ਵੱਲੋ ਬਾਲ ਸਾਹਿਤ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 500 ਰੁ: ਨਕਦ ਪ੍ਰਾਪਤ ਕੀਤੇ ਹਨ।ਇਹ ਹੋਣਹਾਰ ਵਿਦਿਆਰਥੀ ਸੂਬਾ ਪੱਧਰ ਤੇ ਹੋਣ ਵਾਲੇ ਕੁਇਜ਼ ਮੁਕਾਬਲੇ ਲਈ ਚੁਣ ਲਿਆ ਗਿਆ।ਕੰਬੋਜ਼ ਸਭਾ ਅੰਮ੍ਰਿਤਸਰ ਵੱਲੋ ਸ਼ਹੀਦ ਊਧਮ ਸਿੰਘ …
Read More »Daily Archives: January 21, 2016
ਬਾਲ ਗਾਇਕ ਸ਼ਮਸ਼ਾਦ ਅਲੀ ਝੁਨੇਰ ਦਾ ਖਿਤਾਬ ‘ਆਵਾਜ਼-ਏ-ਪੰਜਾਬ’ ਤੇ ਹਰਮੋਨੀਅਮ ਨਾਲ ਸਨਮਾਨ
ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਨਿੱਕੀ ਉਮਰੇ ਪੰਜਾਬੀ ਗਾਇਕੀ ਵਿੱਚੋਂ ਨਾਮਣਾ ਖੱਟਣ ਵਾਲੇ ਅਤੇ ਲੋਕ ਗਾਇਕ ਫਿਰੋਜ਼ ਖਾਨ ਦੇ ਲਾਡਲੇ ਸ਼ਾਗਿਰਦ ਸ਼ਮਸ਼ਾਦ ਅਲੀ ਝੁਨੇਰ ਨੇ ਸੁਆਮੀ ਉਂਕਾਰ ਸਰਸਵਤੀ ਜੀ ਵਲੋਂ ਅਤੇ ਰਵਿੰਦਰ ਭਾਟੀਆ ਦੇ ਵਿਸ਼ੇਸ਼ ਸਹਿਯੋਗ ਨਾਲ ਖਰੜ ਵਿਖੇ ਕਰਵਾਏ ਗਏ ‘ਆਵਾਜ਼-ਏ-ਪੰਜਾਬ’ ਪ੍ਰੋਗਰਾਮ ਵਿੱਚ ਆਪਣੀ ਵੁਆਇਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਭਾਗ …
Read More »ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਮਨਰੇਗਾ ਸਕੀਮ ਤਹਿਤ ਡਰੇਨ ਦੀ ਸਫਾਈ ਕਾਰਜ ਸ਼ੁਰੂ
ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਮਨਰੇਗਾ ਸਕੀਮ ਤਹਿਤ ਡਰੇਨ ਦੀ ਸਫ਼ਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੰਤ ਸਿੰਘ ਅਤੇ ਪੰਚ ਲਾਭ ਸਿੰਘ ਨੇ ਦੱਸਿਆ ਕਿ ਗੰਦਗੀ ਨਾਲ ਹੋ ਰਹੀਆਂ ਘਾਤਕ ਲਾ ਇਲਾਜ ਬਿਮਾਰੀਆਂ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਇਹ ਸਫਾਈ ਕਾਰਜ …
Read More »
Punjab Post Daily Online Newspaper & Print Media