Wednesday, November 25, 2026

Daily Archives: January 12, 2016

 ਧਾਰਮਕਿ ਜਥੇਬੰਦੀਆਂ ਵਲੋਂ ਪੰਜ ਪਿਆਰਿਆਂ ਦਾ ਸਨਮਾਨ 15ਜਨਵਰੀ ਨੂੰ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਮੀਰੀ ਪੀਰੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸਤ ਦੀ ਭੇਟ ਚੜਾਉਣ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੰਜ ਪਿਆਰਿਆਂ ਪ੍ਰਤੀ ਅਥਾਹ ਸਤਿਕਾਰ ਪਾਇਆ ਜਾ ਰਿਹਾ ਹੈ।ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟਾਉਣਾ ਚਾਹੁੰਦੀਆਂ ਹਨ। ਜਿਸ ਦੇ ਮੱਦੁੇ ਨਜ਼ਰ ਪੰਥਕ ਤਾਲਮੇਲ ਸੰਗਠਨ ਅਤੇ ਹੋਰ ਪੰਥੁਦਰਦੀ ਸੰਸਥਾਵਾਂ 15 ਜਨਵਰੀ …

Read More »

ਲਾਹੌਰ ਦੇ ਸਮਾਰਕਾਂ ਵਿੱਚ ਲਗਾਏ ਨਵੇਂ ਹੋਰਡਿੰਗਜ਼’ਤੇ ਮੁੜ ਸ਼ੇਰ-ਏ-ਪੰਜਾਬ ਨੂੰ ਦੱਸਿਆ ਗਿਆ ‘ਲੁਟੇਰਾ’- ਕੋਛੜ

ਅੰਮ੍ਰਿਤਸਰ, 11 ਜਨਵਰੀ (ਪ.ਪ)- ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਲਾਹੌਰ ਦੇ ਮੁਗ਼ਲ ਸਮਾਰਕਾਂ; ਨੂਰਜਹਾਂ, ਜਹਾਂਗੀਰ ਤੇ ਆਸਫ਼ ਖ਼ਾਂ ਦੇ ਮਕਬਰਿਆਂ ਅਤੇ ਹਜ਼ੂਰੀ ਬਾਗ਼ ਦੀ ਬਾਰਾਂਦਰੀ ਦੇ ਨਵਨਿਰਮਾਣ ਦੇ ਬਾਅਦ ਨਵੇਂ ਵਰ੍ਹੇ ਦੀ ਸ਼ੁਰੂਆਤ ‘ਤੇ ਲਗਾਏ ਗਏ ਹੋਰਡਿੰਗਜ਼ ‘ਤੇ ਇਕ ਵਾਰ ਫਿਰ …

Read More »

ਪ੍ਰਧਾਨ ਮੰਤਰੀ ਵੱਲੋਂ ਪਠਾਨਕੋਟ ਏਅਰਬੇਸ ਦਾ ਦੌਰਾ

ਪਠਾਨਕੋਟ (ਨਵੀਂ ਦਿੱਲੀ), 11 ਜਨਵਰੀ (ਪ.ਪ)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪੰਜਾਬ ਵਿੱਚ ਪਠਾਨਕੋਟ ਏਅਰਬੇਸ ਦਾ ਦੌਰਾ ਕੀਤਾ, ਜਿੱਥੇ ਹਾਲ ਹੀ ਵਿੱਚ ਦਹਿਸ਼ਤੀ ਹਮਲਾ ਹੋਇਆ ਸੀ। ਸੁੱਰਖਿਆ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਹਿਸ਼ਤੀ ਹਮਲੇ ਦਾ ਟਾਕਰਾ ਕਰਨ ਲਈ ਕੀਤੀ ਜਵਾਬੀ ਕਾਰਵਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਏਅਰਬੇਸ ਵਿੱਚ ਸਬੰਧਤ ਸਥਾਨਾਂ ਦਾ ਦੌਰਾ ਵੀ …

Read More »

ਦਾਅਵੇ/ਇਤਰਾਜ ਪ੍ਰਾਪਤ ਹੋਣ ਉਪਰੰਤ ਫੋਟੋ ਵੋਟਰ ਸੂਚੀ ਸਾਲ 2016 ਦੀ ਅੰਤਿਮ ਪ੍ਰਕਾਸ਼ਨਾ ਜਾਰੀ- ਡਿਪਟੀ ਕਮਿਸ਼ਨਰ

ਪਠਾਨਕੋਟ, 11 ਜਨਵਰੀ (ਪ.ਪ)- ਆਮ ਜਨਤਾ ਪਾਸੋਂ ਯੋਗਤਾ ਮਿਤੀ 1 ਜਨਵਰੀ, 2016 ਦੇ ਆਧਾਰ ‘ਤੇ ਦਾਅਵੇ/ਇਤਰਾਜ ਪ੍ਰਾਪਤ ਹੋਣ/ਲੈਣ ਉਪਰੰਤ ਫੋਟੋ ਵੋਟਰ ਸੂਚੀ ਸਾਲ 2016 ਦੀ ਅੰਤਿਮ ਪ੍ਰਕਾਸ਼ਨਾ ਅੱਜ ਜ਼ਿਲ੍ਹੇ ਵਿੱਚਲੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 001 ਸੁਜਾਨਪੁਰ, 002 ਭੋਆ (ਅ.ਜ) ਅਤੇ 003 ਪਠਾਨਕੋਟ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਆਮ ਜਨਤਾ ਦੀ ਜਾਣਕਾਰੀ ਹਿੱਤ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ …

Read More »

ਪ੍ਰਵਾਸੀ ਸਿੱਖਾਂ ਨਾਲ ਦੁਰਵਿਹਾਰ ਕਰ ਰਹੀ ਹੈ ਬਾਦਲ ਸਰਕਾਰ – ਚੀਮਾ

ਝੂਠ ਦੇ ਸਹਾਰੇ ਚੱਲਦੀ ਬਾਦਲ ਸਰਕਾਰ ਆਪਣੇ ਭਾਰ ਨਾਲ ਆਪ ਹੀ ਡਿੱਗ ਪਵੇਗੀ- ਭਾਈ ਮੋਹਕਮ ਸਿੰਘ ਅੰਮ੍ਰਿਤਸਰ, 11 ਜਨਵਰੀ ( ਪੰਜਾਬ ਪੌਸਟ ਬਿਊਰੋ)- ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਵਾਲੇ ਪ੍ਰਵਾਸੀ ਸਿੱਖ ਭੁਪਿੰਦਰ ਸਿੰਘ ਚੀਮਾ ਨੂੰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਬਦਅਮਨੀ ਫੈਲਾਉਣ ਦੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਤੇ ਉਹਨਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ …

Read More »

 ਮਨੁੱਖਤਾ ਵਾਸਤੇ ਚੰਗੇਰਾ ਸੁਨੇਹਾ ਲੈ ਕੇ ਆਵੇ ਸਾਲ 2016 – ਗਿ: ਸੰਤੋਖ ਸਿੰਘ

ਅੰਮ੍ਰਿਤਸਰ (ਸਿਡਨੀ), 11 ਜਨਵਰੀ (ਜਸਮੋਹਨ)- ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿਚ, ਸਦਰਨ ਹੈਮੇਸਫ਼ੀਅਰ ਦੇ ਸਭ ਤੋਂ ਸਭ ਵਿਸ਼ਾਲ ਗੁਰੂਘਰ ਵਿਚ ਸਜੇ ਦੀਵਾਨ ਵਿਚ, ਪ੍ਰਸਿੱਧ ਪੰਥਕ ਵਿਦਵਾਨ ਤੇ ਲੇਖਕ ਗਿਆਨੀ ਸੰਤੋਖ ਸਿੰਘ ਨੇ ਸੰਗਤ ਨੂੰ ਨਵੇਂ ਸਾਲ ਦੇ ਆਗਮਨ ਦੀ ਵਧਾਈ ਦਿਤੀ।ਗਿਆਨੀ ਜੀ ਨੇ ਆਪਣੇ ਵਿਖਿਆਨ ਵਿਚ ਦੱਸਿਆ ਕਿ ਅਕਾਲ ਦਾ ਸਾਜਿਆ ਹੋਇਆ ਕਾਲ, ਅਨੰਤਕਾਲ ਤੋਂ ਇਕ ਰਸ ਅਤੇ ਅਖੰਡ ਚੱਲਿਆ …

Read More »

ਜਥੇ: ਅਵਤਾਰ ਸਿੰਘ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਝਗੜੇ ਨੂੰ ਦੁੱਖਦਾਈ ਦੱਸਿਆ

ਅੰਮ੍ਰਿਤਸਰ, 11 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਸੀ ਖਹਿਬਾਜੀ ਕਾਰਣ ਗੁਰੂ ਘਰ ‘ਚ ਕਥਾ ਸਰਵਣ ਕਰ ਰਹੀਆਂ ਸੰਗਤਾਂ ਉੱਪਰ ਹਮਲਾ ਕਰਨ ਅਤੇ ਉਨ੍ਹਾਂ ਦੀਆਂ ਅੱਖਾਂ ‘ਚ ਸਪਰੇਅ ਮਾਰਨ ਨੂੰ ਇਕ ਅਤਿਅੰਤ ਦੁਖਦਾਈ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਸੇ ਲੋਕ ਗੁਰੂ ਘਰ ਵਿੱਚ ਨਤਮਸਤਿਕ …

Read More »

ਸ਼੍ਰੋਮਣੀ ਕਮੇਟੀ ਵਲੋਂ 5 ਤੋਂ 7 ਫਰਵਰੀ ਨੂੰ ਹੋਣ ਵਾਲਾ ਤਿੰਨ ਰੋਜ਼ਾ ਵਿਸ਼ਵ ਪੰਜਾਬ ਭਾਸ਼ਾ ਸੰਮੇਲਨ ਮੁੜ ਮੁਲਤਵੀ

ਅੰਮ੍ਰਿਤਸਰ, 11 ਜਨਵਰੀ (ਗੁਰਪ੍ਰੀਤ ਸਿੰਘ)- ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੋ੍ਰਮਣੀ ਕਮੇਟੀ ਵੱਲੋਂ 5 ਤੋਂ 7 ਫਰਵਰੀ 2016 ਨੂੰ ਹੋਣ ਵਾਲਾ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਮੁਲਤਵੀ ਕਰ ਦਿੱਤਾ ਗਿਆ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਬੁੱਧੀ ਜੀਵੀਆਂ, ਵਿਦਵਾਨਾ …

Read More »

ਜਨਵਰੀ 2016 ਚ ਹੋਵੇਗੀ ਧਰਮ ਪ੍ਰਚਾਰ ਕਮੇਟੀ ਦੀ ਧਾਰਮਿਕ ਪ੍ਰੀਖਿਆ

ਅੰਮ੍ਰਿਤਸਰ, 11 ਜਨਵਰੀ (ਗੁਰਪ੍ਰੀਤ ਸਿੰਘ)- ਧਰਮ ਪ੍ਰਚਾਰ ਕਮੇਟੀ ਦੀ ਦਰਜਾ ਤੀਜਾ ਤੇ ਦਰਜਾ ਚੌਥਾ ਦੀ ਧਾਰਮਿਕ ਪ੍ਰੀਖਿਆ ਜਨਵਰੀ 2016 ਵਿੱਚ ਹੋਵੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦੇਂਦਿਆਂ ਸ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ ਵੱਲੋਂ …

Read More »