Wednesday, November 25, 2026

Daily Archives: January 16, 2016

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਭਿੱਖੀਵਿੰਡ, 16 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ / ਹਰਦਿਆਲ ਸਿੰਘ ਭੈਣੀ)  ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਬਾਬਾ ਹਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 349ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਪਿੰਡ ਭੈਣੀ ਮੱਸਾ ਸਿੰਘ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ। …

Read More »

ਪ੍ਰੋ: ਵਲਟੋਹਾ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਰਹੇ ਹਨ – ਸਰਪੰਚ ਮਨਜੀਤ

ਅਲਗੋਂ ਕੋਠੀ, 16 ਜਨਵਰੀ (ਹਰਦਿਆਲ ਸਿੰਘ ਭੈਣੀ)  ਅਕਾਲੀ ਭਾਜਪਾ ਗਠਜੋੜ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜਿਸ ਨੇ ਸ਼ਹਿਰਾਂ ਵਾਂਗ ਸੁੱਖ ਸਹੂਲਤਾਂ ਪਿੰਡਾਂ ਵਿੱਚ ਪਹੁੰਚਾੳਣਿ ਦਾ ਤਹੱਈਆ ਕੀਤਾ ਹੋਇਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਲਗੋਂ ਕੋਠੀ ਦੇ ਸਰਪੰਚ ਮਨਜੀਤ ਸਿੰਘ ਨੇ ਪਿੰਡ ਵਿੱਚ ਕੱਚੇ ਰਸਤੇ ਨੂੰ ਪੱਕਾ ਕਰਨ ਦੇ ਕੀਤੇ ਜਾ ਰਹੇ ਕੰਮ ਦਾ ਜ਼ਾਇਜਾ ਲੈਣ ਸਮੇਂ ਕੀਤਾ।ਉਨਾਂ ਕਿਹਾ ਕਿ ਮੁੱਖ …

Read More »

ਡਿਪਲੋਮਾ ਇੰਜੀਨਿਅਰ ਐਸੋਸੀਏਸ਼ਨ ਵਲੋਂ ਨਵੇਂ ਸਾਲ ਦੀ ਡਾਇਰੀ ਰਲੀਜ਼

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਡਿਪਲੋਮਾ ਇੰਜੀਨਿਅਰ ਐਸੋਸੀਏਸ਼ਨ ਜੋਨ ਅੰਮ੍ਰਿਤਸਰ ਵੱਲੋਂ ਜੋਨ ਪ੍ਰਧਾਨ ਇੰਜੀ: ਸ਼ਮਸ਼ੇਰ ਸਿੰਘ ਜੋਸ਼ਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੰਚਾਈ ਅਤੇ ਬਿਜਲੀ ਖੋਜ ਸਸੰਥਾ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਮਨਵਿੰਦਰ ਸਿੰਘ ਨੇ ਜਥੇਬੰਦੀ ਵੱਲੋਂ ਤਿਆਰ ਕੀਤੀ ਗਈ ਨਵੇਂ ਸਾਲ ਦੀ ਡਾਇਰੀ ਲੋਕ ਹਿੱਤ ‘ਚ ਜਾਰੀ ਕੀਤੀ । ਇਸ ਮੌਕੇ ਜੁਆਇੰਟ ਡਾਇਰੈਕਟਰ …

Read More »

ਅਕਾਲੀ ਕੌਸਲਰਾਂ ਵਲੋਂ ਮੇਅਰ ਤੇ ਕਮਿਸ਼ਨਰ ਦਾ ਘਿਰਾਉ ਕਰਨ ਦੀ ਚੇਤਾਵਨੀ

ਸ੍ਰੀ ਦਰਬਾਰ ਸਾਹਿਬ ਦੀਆਂ ਸੜਕਾਂ ਜਾਣਬੁੱਝ ਕੇ ਨਾ ਬਨਾਉਣ ਲਾਇਆ ਦੋਸ਼ ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਤੇ ਕੌਸਲਰਾਂ ਨੇ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ‘ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆਂ ਉੇਨਾਂ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।ਅੱਜ ਸ਼ਹਿਰੀ ਜਥੇ ਦੇ ਜਨਰਲ ਸਕੱਤਰ ਜਥੇਦਾਰ ਪੂਰਨ ਸਿੰਘ ਮੱਤੇਵਾਲ ਤੇ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ …

Read More »

ਈ ਆਮਦ ਵੀਜ਼ਾ ਹੇਠ ਸੈਲਾਨੀਆਂ ਦੀ ਆਮਦ ਵਿੱਚ 635.8 ਫੀਸਦ ਦਾ ਵਾਧਾ

ਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਦਸੰਬਰ ਮਹੀਨੇ ਦੌਰਾਨ ਸੈਲਾਨੀਆਂ ਦੀ ਆਮਦ ਵਿੱਚ 635.8 ਫੀਸਦ ਦਾ ਵਾਧਾ ਦਰਜ ਕੀਤਾ ਗਿਆ।ਇਸ ਮਹੀਨੇ ਦੌਰਾਨ 1 ਲੱਖ 3 ਹਜ਼ਾਰ 617 ਵਿਦੇਸ਼ੀ ਸੈਲਾਨੀ ਭਾਰਤ ਆਏ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹਨਾਂ ਦੀ ਗਿਣਤੀ 14 ਹਜ਼ਾਰ 83 ਸੀ ।27 ਨਵੰਬਰ 2014 ਨੂੰ ਈ-ਆਮਦ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ ਜੋ …

Read More »

ਪ੍ਰਧਾਨ ਮੰਤਰੀ ਨੇ ਦਿੱਤੇ ‘ਟਾਈਮਜ਼ ਨਾਓ’ ਅਮੇਜ਼ਿੰਗ ਇੰਡੀਅਨਜ਼ ਪੁਰਸਕਾਰ 2016

ਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਟਾਈਮਜ਼ ਨਾਓ’ ਅਮੇਜ਼ਿੰਗ ਇੰਡੀਅਨਜ਼ ਐਵਾਰਡਜ਼ 2016 (ਵਿਲੱਖਣ ਭਾਰਤੀ ਪੁਰਸਕਾਰ) ਪ੍ਰਦਾਨ ਕੀਤੇ। ਇਹ ਪੁਰਸਕਾਰ ਹਰ ਸਾਲ ਔਖੇ ਹਾਲਾਤ ਦੇ ਬਾਵਜੂਦ ਮਹਾਨ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਾਰ ‘ਚ ਮਹਾਨ ਪ੍ਰਾਪਤੀਆਂ ਕਰਨ ਵਾਲੀਆਂ ਜ਼ਿਆਦਾਤਰ ਹਸਤੀਆਂ ਨੂੰ ਨਿਜੀ ਔਕੜਾਂ ਜਾਂ …

Read More »

ਬਿਕਰਮ ਮਜੀਠੀਆ ਨੇ ਰਾਣਾ ਪਲਵਿੰਦਰ ਸਿੰਘ ਦੇ ਪਿਤਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ: ਅਟਾਰੀ ਸਾਹਿਬ ਤੇ ਗੁਰਦੁਆਰਾ ਕੋਠਾ ਸਾਹਿਬ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੇ ਪਿਤਾ ਦਲੀਪ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਗ੍ਰਹਿ ਪਿੰਡ ਦੋਬੁਰਜੀ ਜੀ.ਟੀ ਪੁੱਜੇ।ਉਨ੍ਹਾਂ ਦੇ ਨਾਲ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਅਕਾਲੀ ਦਲ …

Read More »

ਗੁਰੂ ਨਾਨਕ ਯੁਨੀਵਰਸਟੀ ਸਟੂਡੈਂਟ ਕੌਸਲ ਦੀ ਚੋਣ , ਸਮਾਜਿਕ ਬਦਲਾਅ ਦੇ ਹਾਮੀ ਨੌਜੁਆਨਾਂ ਦੀ ਸੋਚ ਨੂੰ ਥਾਪੜਾ – ਪਲਾਸੌਰ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- “ਅੱਜ ਦੇ ਦੌਰ ਵਿੱਚ ਨੌਜਆਨਾ ਦਾ ਪ੍ਰਗਤੀਸ਼ੀਲ, ਈਮਾਨਦਾਰ ਅਤੇ ਸੇਵਾ ਪਖੀ ਮੁਦਿਆਂ ਤੇ ਇਕਠੇ ਹੋ ਕੇ ਤੁਰਨਾਂ ਅਤੇ ਫਿਰ ਇਸ ਸੋਚ ਨੂੰ ਹਮ ਉਮਰ ਸਾਥੀਆਂ ਕੋਲੋ ਪ੍ਰਵਾਨ ਕਰਵਾਉਣਾ ਵਾਕਿਆ ਹੀ ਸਲਾਉਣਯੋਗ ਕਦਮ ਹੈ ਅਤੇ ਗੁਰੂ ਨਾਨਕ ਯੁਨੀਵਰਸਟੀ ਸਟੂਡੈਂਟ ਕੌਸਲ ਦੀ ਚੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਮਾਜਕ ਬਦਲਾਅ ਲਈ ਸਾਰਥਿਕ ਕਦਮਾਂ ਨੂੰ …

Read More »

ਯੂਨੀਵਰਸਿਟੀ ਵਿਖੇ ਦੋ-ਦਿਨਾਂ ਕੈਂਸਰ ਜਾਗਰੂਕਤਾ ਤੇ ਸਕਰੀਨਿੰਗ ਕੈਂਪ ਆਰੰਭ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਹਤ ਕੇਂਦਰ ਵਿਖੇ ਦੋ-ਦਿਨਾਂ ਕੈਂਸਰ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਇਆ ਗਿਆ। ਇਹ ਕੈਂਪ ਯੂਨੀਵਰਸਿਟੀ ਦੇ ਸਿਹਤ ਕੇਂਦਰ ਵੱਲੋਂ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਅਤੇ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਆਮ ਜਨਤਾ ਵਿਚ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਕੈਂਪ ਭਲਕੇ …

Read More »