Daily Archives: January 25, 2016
ਜੋਸ਼ੀ ਦੇ ਵਿਕਾਸ ਦਾ ਦਾਅਵਾ ਝੂਠਾ ਜਵਾਹਰ ਨਗਰ ‘ਚ ਗੰਦੇ ਪਾਣੀ ਦਾ ਕਹਿਰ- ਰਿੰਟੂ
ਪੀਲੀਆ ਨਾਲ ਮਹਿਲਾ ਦੀ ਮੌਤ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉਤਰੀ ਦੀ ਵਾਰਡ ਨੰਬਰ 13 ਸਥਿਤ ਜਵਾਹਰ ਨਗਰ ਵਿੱਚ ਪਿਛਲੇ ਡੇਢ ਸਾਲ ਤੋਂ ਵਾਟਰ ਸਪਲਾਈ ਵਿੱਚ ਗੰਦਾ ਪਾਣੀ ਆਉਣ ਨਾਲ ਲੋਕ ਜਿੱਥੇ ਲੋਕ ਬੀਮਾਰ ਪੈ ਰਹੇ ਹਨ, ਉਥੇ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦੀ ਬਾਰ-ਬਾਰ ਪ੍ਰਸ਼ਾਸਨ ਤੋਂ ਇਸ ਦੀ …
Read More »ਦਰਬਾਰ ਬਾਬਾ ਸੋਹਣੇ ਸ਼ਾਹ ਤੋਂ ਗੌਂਸਪਾਕ ਗਿਆਰਵੀਂ ਵਾਲੀ ਸਰਕਾਰ ਦਾ ਬੇੜਾ ਲੈ ਕੇ ਸੰਗਤਾਂ ਬਿਆਸ ਰਵਾਨਾ
ਅੰਮ੍ਰਿਤਸਰ, 24 ਜਨਵਰੀ (ਗੁਰਚਰਨ ਸਿੰਘ) – ਦਰਬਾਰ ਬਾਬਾ ਸੋਹਣੇ ਸ਼ਾਹ ਚਿਸ਼ਤੀ ਸਾਬਰੀ ਫਰੀਦੀ, ਪੀਰ ਰਾਜਸ਼ਾਹ ਚਿਸ਼ਤੀ ਸਾਬਰੀ ਦੇ ਗੱਦੀਨਸ਼ੀਨ ਬਾਬਾ ਸਲੀਮ ਸ਼ਾਹ, ਹਜਰਤ ਬੀਬੀ ਰੀਟਾ ਸ਼ਾਹ, ਤਾਹੀਰ ਸ਼ਾਹ ਦੀ ਅਗਵਾਈ ਵਿੱਚ ਗੌਂਸਪਾਕ ਗਿਆਰਵੀ ਵਾਲੀ ਸਰਕਾਰ ਦਾ ਬੇੜਾ ਲੈ ਕੇ ਸੰਗਤਾਂ ਦਾ ਜਥਾ ਬਿਆਸ ਲਈ ਸ਼ਹੀਦ ਉਧਮ ਸਿੰਘ ਨਗਰ ਤੋਂ ਰਵਾਨਾ ਕੀਤਾ।ਜਿਸ ਵਿੱਚ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਪਹੁੰਚ ਕੇ ਹਾਜਰੀਆਂ …
Read More »PM addresses India-France Business Summit in Chandigarh. 16 Agreements exchanged
Chandigarh, Jan. 14 (Punjab Post Bureau) – The Prime Minister, Shri Narendra Modi, addressed the India-France Business Summit in Chandigarh today. The Prime Minister appreciated France for the manner in which it coordinated the CoP 21 negotiations. He recalled that President Hollande had spoken to him over phone and had shared the outline of the proposed agreement, shortly before it …
Read More »ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 25 ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ।ਪੁਰਸਕਾਰ ਜਿੱਤਣ ਵਾਲੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਜ਼ਰ ਦਿਮਾਗ, ਤੇਜ਼ ਸੋਚ, ਨਿਰਸਵਾਰਥ ਦ੍ਰਿੜ ਸੰਕਲਪ ਅਤੇ ਸੰਕਟ ਵਿੱਚ ਫਸੇ ਸਾਥੀਆਂ ਦੇ ਲਈ ਸੰਵੇਦਨਸ਼ੀਲਤਾ, ਇਨ੍ਹਾਂ ਬੱਚਿਆਂ ਦੁਆਰਾ ਦਿਖਾਏ ਗਏ ਸਾਹਸ ਮਹੱਤਵਪੂਰਨ …
Read More »ਪ੍ਰਧਾਨ ਮੰਤਰੀ ਨੇ ਭਾਰਤ ਪਹੁੰਚਣ ਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਦਾ ਸਵਾਗਤ ਕੀਤਾ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) ਪ੍ਰਧਾਨ ਮੰਤਰੀ ਫਰਾਂਸੀਸੀ ਰਾਸ਼ਟਰਪਤੀ ਨੂੰ ਚੰਡੀਗੜ ਤੇ ਦਿੱਲੀ ਵਿੱਚ ਮਿਲਣ ਕਰਨ ਲਈ ਉਤਸੁੱਕ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਪਹੁੰਚਣ ਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਨਾਲ ਚੰਡੀਗੜ ਤੇ ਦਿੱਲੀ ਵਿੱਚ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, * …
Read More »ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਔਲਾਂਦ ਨੇ ਪੁਰਾਤੱਤਵ ਖੋਜ ਪ੍ਰਦਰਸ਼ਨੀ ਵੇਖੀ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਅੱਜ ਚੰਡੀਗੜ੍ਹ ਦੇ ਸਰਕਾਰੀ ਅਜਾਇਬਘਰ ਅਤੇ ਆਰਟ ਗੈਲਰੀ ਵੇਖਣ ਲਈ ਗਏ। ਸ੍ਰੀ ਔਲਾਂਦ ਅੱਜ 24 ਜਨਵਰੀ, 2016 ਨੂੰ ਸਰਕਾਰੀ ਦੌਰੇ ਉੱਤੇ ਭਾਰਤ ਪੁੱਜੇ ਸਨ। ਦੋਵੇਂ ਆਗੂਆਂ ਨੇ ਹਿਮਾਲਾ ਪਰਬਤਾਂ ਦੇ ਛੋਟੇ ਪਹਾੜਾਂ ਤੋਂ ਕੀਤੀਆਂ ਗਈਆਂ ਪੁਰਾਤੱਤਵ ਖੋਜਾਂ ਦੀ …
Read More »ਪ੍ਰਧਾਨ ਮੰਤਰੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਤ 100 ਫਾਇਲਾਂ ਦਾ ਪਹਿਲਾ ਸੈੱਟ ਜਾਰੀ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ੧੧੯ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਭਾਰਤੀ ਰਾਸ਼ਟਰੀ ਪੁਰਾਲੇਖ ਵਿਖੇ ਨੇਤਾ ਜੀ ਨਾਲ ਸਬੰਧਤ 100 ਫਾਇਲਾਂ ਦਾ ਪਹਿਲਾ ਸੈੱਟ ਜਨਤਕ ਕੀਤਾ। ਸਮਾਗਮ ਵਿੱਚ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਮਹੇਸ਼ ਸ਼ਰਮਾ, ਸ਼ਹਿਰੀ ਵਿਕਾਸ ਅਤੇ ਹਾਊਸਿੰਗ ਤੇ ਸ਼ਹਿਰੀ ਗਰੀਬੀ ਹਟਾਓ …
Read More »ਸਿੱਖ ਧਰਮ ਉਪਰ ਭਾਰੂ ਹੋ ਰਹੀ ਰਾਜਨੀਤੀ ਡੂੰਘੀ ਚਿੰਤਾ ਦਾ ਵਿਸ਼ਾ- ਸਤਨਾਮ ਸਿੰਘ ਚਾਹਲ
ਕਿਹਾ ਮਾਲਟਾ ਤੇ ਪਨਾਮਾ ਵਰਗੇ ਕਿਸ਼ਤੀ ਕਾਂਡ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੇ ਪੰਜਾਬ ਦੇ ਸਿਆਸਤਦਾਨ ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਿੱਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ …
Read More »ਚੇਅਰਮੈਨ ਭਲਾਈ ਬੋਰਡ ਪਰਜਾਪਤ ਬਨਣ ‘ਤੇ ਜਥੇ: ਬਾਵਾ ਸਿੰਘ ‘ਗੁਮਾਨਪੁਰਾ’ ਸਨਮਾਨਿਤ
ਅੰਮ੍ਰਿਤਸਰ, 24 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਬਾਵਾ ਸਿੰਘ ‘ਗੁਮਾਨਪੁਰਾ’ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੇਅਰਮੈਨ ਭਲਾਈ ਬੋਰਡ ਪਰਜਾਪਤ ਬਨਣ ‘ਤੇ ਅੰਮ੍ਰਿਤਸਰ ਸ਼ਹਿਰੀ ਦੇ ਬੀ. ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ‘ਮੱਲ੍ਹੀ’, ਹਰਭਜਨ ਸਿੰਘ ‘ਚੂੜੇਵਾਲਾ’ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਿਰਪਾਉ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਬੀ. ਸੀ. ਵਿੰਗ ਅੰਮ੍ਰਿਤਸਰ ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਗੁਰਮੁਖ …
Read More »
Punjab Post Daily Online Newspaper & Print Media