Amritsar, Jan 1 (Punjab Post Bureau)- Rotary Club Amritsar organized 26th regular Blood Donation Camp on 1st Day of the New Year 2016 at Railway Dispensary Railway Station in association with Amritsar Branch of NIRC institute of charted Accountant s of India & Railway Staff of Amritsar. Dr. Neeraj Sharma, Medical officer blood bank Guru Nanak Dev Hospital carryout …
Read More »Daily Archives: January 2, 2016
ਪੰਜ ਪਿਆਰਿਆਂ ਦੀ 2 ਜਨਵਰੀ ਦੀ ਇਕੱਤਰਤਾ ਜਰੂਰ ਹੋਵੇਗੀ- ਭਾਈ ਸਤਨਾਮ ਸਿੰਘ ਖੰਡਾ
ਅੰਮ੍ਰਿਤਸਰ, 1 ਜਨਵਰੀ (ਪ.ਪ)- ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਅਤੇ ਮਾਣ ਮਰਿਆਦਾ ਨੂੰ ਲਾਈ ਢਾਹ ਲਈ ਜਥੇਦਾਰਾਂ ਖਿਲਾਫ ਕਾਰਵਾਈ ਲਈ ਪੰਜ ਪਿਆਰਿਆਂ ਦੀ 2 ਜਨਵਰੀ ਨੂੰ ਹੋਣ ਵਾਲੀ ਇਕੱਤਰਤਾ ਉਪਰ ਸ਼੍ਰੋਮਣੀ ਕਮੇਟੀ ਦੁਆਰਾ ਲਏ ਫੈਸਲੇ ਦਾ ਕੋਈ ਪ੍ਰਭਾਵ ਨਹੀ ਹੈ ਅਤੇ ਇਹ ਇਕਤਰਤਾ ਜਰੂਰ ਹੋਵੇਗੀ।ਇਸ ਸਬੰਧੀ ਗਲਬਾਤ ਕਰਦਿਆਂ …
Read More »ਜਥੇਦਾਰਾਂ ਦੀ ਸੇਵਾ ਮੁਕਤੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਬਰਖਾਸਤ
ਮੈਂਬਰ ਭਜਨ ਸਿੰਘ ਸ਼ੇਰ ਗਿੱਲ ਅਤੇ ਮੰਗਲ ਸਿੰਘ ਨੇ ਕੀਤਾ ਬਾਈਕਾਟ ਅੰਮ੍ਰਿਤਸਰ, 1 ਜਨਵਰੀ (ਪ.ਪ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਨੇ ਆਪਣੇ ਇੱਕ ਫੈਸਲੇ ਰਾਹੀਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਦੀ ਬਰਖਾਸਤਗੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰਿਆਂ ਵਿੱਚੋਂ ਚਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਜਦੋਂ ਕਿ ਇੱਕ ਮੈਂਬਰ ਬੀਤੇ ਕੱਲ੍ਹ ਸੇਵਾ ਮੁਕਤ ਹੋ …
Read More »ਸਤਿਕਾਰ ਕਮੇਟੀ ਪਿੰਡ ਉਧੋਕੇ ਵਿਖੇ ਬਾਬੇ ਮਰਾਣੇ ਦੀ ਸਮਾਧ ‘ਤੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼
ਖਾਲੜਾ, 30 ਦਸੰਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ)- ਤਹਿਸੀਲ ਪੱਟੀ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਸਤਿਕਾਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਜਾਣਕਾਰੀ ਦਿੰਦਿਆਂ ਮੈਬਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਵਿੱਚ 28ਫ਼12ਫ਼2015 ਨੂੰ ਛੋਟੇ ਸਾਹਿਬਜਾਦਿਆਂ ਦਾ ਸਹੀਦੀ ਦਿਹਾੜਾ ਮਨਾਇਆ ਗਿਆ ਸੀ ।ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਤੇ ਗੁਰੂ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਪੰਜ ਪਿਆਰਿਆਂ ਦੀ ਅਗਵਾਈ ਵਿੱਚ …
Read More »ਪੁਲਿਸ ਫੋਰਸ ਦੀ ਪਗੜੀ ਤੋਂ ਹਟੀ ਲਾਲ-ਨੀਲੀ ਝਾਲਰ-ਨਵਾਂ ਵਰ੍ਹਾ ਬਣਿਆ ‘ਆਜ਼ਾਦੀ ਦਿਹਾੜਾ’
ਅੰਮ੍ਰਿਤਸਰ, 1 ਜਨਵਰੀ (ਪ.ਪ)- ਅੰਗਰੇਜ਼ ਸਰਕਾਰ ਦੀ ਗੁਲਾਮੀ ਦੀ ਪ੍ਰਤੀਕ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਪੰਜਾਬ ਪੁਲਿਸ ਫੋਰਸ ਦੇ ਸਿਪਾਹੀ ਅਤੇ ਮੁੱਖ-ਸਿਪਾਹੀ ਹੁਣ ਸਿਰਫ਼ ਸੈਰਾਮੋਨੀਅਲ ਓਕੇਜ਼ਨ ਭਾਵ ਸਲਾਮੀ ਦੇਣ ਵਾਲੇ ਸਮਾਗਮਾਂ ‘ਤੇ ਹੀ ਪਹਿਨਣਗੇ।ਸ਼ੁੱਕਰਵਾਰ ਦੁਪਹਿਰ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਫੋਰਸ ਦੇ ਕਰਮਚਾਰੀਆਂ ਨੂੰ ਉਪਰੋਕਤ ਪਗੜੀ ਤੋਂ ਨਿਜਾਤ ਦਵਾ ਕੇ ਡਾਇਰੈਕਟਰ …
Read More »ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਪਿੱਛੇ ਕੋਈ ਸਿਆਸੀ ਮੰਤਵ ਨਹੀਂ- ਬਾਦਲ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੂੰ ਦੇਸ਼ ਭਰ ਦਾ ਇਕੋ-ਇਕ ਧਰਮ ਨਿਰਪੱਖ ਸ਼ਾਸਨ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ’ ਸ਼ੁਰੂ ਕਰਨ ਦੇ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਹੈ। ਪਿਛਲੀ ਸ਼ਾਮ ਨਵੇਂ ਵਰ੍ਹੇ ਦੇ ਮੌਕੇ ‘ਤੇ ਮੰਡੀ ਭਗਤਾਂਵਾਲੀ ਵਿਖੇ ਆਦਿ ਧਰਮ …
Read More »Sukhbir Singh Badal flags off maiden Tirth Yatra train
Amritsar, Jan 1 (Punjab Post Bureau)- Punjab Deputy Chief Minister Mr. Sukhbir Singh Badal today flagged off the first Tirth Yatra train from Amritsar Railway station to Takht Sachkhand Sri Hazoor Sahib, Nanded. He congratulated the people on the eve of New Year and wished peace, communal harmony, amity and tranquility in the state as well as in the country. …
Read More »ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਜ ਪਿਆਰੇ ਬਰਤਰਫ
ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਵਿਚੋਂ ਚਾਰ ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ ਸਿੰਘ), ਭਾਈ ਸਤਨਾਮ ਸਿੰਘ (ਸਪੁੱਤਰ ਸ. ਹਰਭਜਨ ਸਿੰਘ), ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਦੇ ਨਾਮ …
Read More »ਨਵੇਂ ਵਰ੍ਹੇ ‘ਤੇ ਸੁਖਬੀਰ, ਹਰਸਿਮਰਤ ਤੇ ਮਜੀਠੀਆ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ)- ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅੱਜ ਤੜਕਸਾਰ ਕਰੀਬ ਇੱਕ ਵਜੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਕੇਂਦਰੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਗੁਰੂ ਦਾ ਓਟ ਆਸਰਾ ਲਿਆ। ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ , ਬੀਬੀ …
Read More »
Punjab Post Daily Online Newspaper & Print Media