Daily Archives: January 5, 2016
ਸ਼ੋ੍ਮਣੀ ਕਮੇਟੀ ਵੱਲੋਂ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ 5, 6 ਤੇ 7 ਫਰਵਰੀ ਨੂੰ – ਬੇਦੀ
ਅੰਮ੍ਰਿਤਸਰ, 4 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸ਼ੋ੍ਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ ਭਵਿੱਖ ਦੀ ਚਿੰਤਾ ਕਰਦਿਆਂ ਗਲੋਬਲ ਪੱਧਰ ਤੇ ਚਰਚਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 5, 6 ਤੇ 7 ਫਰਵਰੀ 2016 ਨੂੰ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦਾ ਆਯੋਜਨ ਕਰਨ ਸਬੰਧੀ ਇਕੱਤਰਤਾ ਕੀਤੀ। ਸ਼ੋ੍ਮਣੀ …
Read More »ਪਿੰਡ ਸਠਿਆਲਾ ਵਿਖੇ ਮਾਤਾ ਕਰਮ ਕੌਰ ਦੀ ਨੌਵੀ ਬਰਸੀ ਮਨਾਈ ਗਈ
ਰਈਆ, 4 ਜਨਵਰੀ (ਬਲਵਿੰਦਰ ਸੰਧੂ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਦੇ ਪਿੰਡ ਸਠਿਆਲਾ ਨੇੜੇ ਫੋਕਲ ਪੁਆਇੰਂਟ ਵਿਖੇ ਮਾਤਾ ਕਰਮ ਕੌਰ ਦੀ ਨੌਵੀਂ ਬਰਸੀ ਮਨਾਈ ਗਈ। ਇਸ ਮੋਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਬਲਜੀਤ ਸਿੰਘ ਭੱਟੀ ਨੇ ਆਪਣੇ ਸਾਂਝੇ ਬਿਆਨ ਵਿਚ ਦੱਸਿਆ ਕਿ ਮਾਤਾ ਕਰਮ ਕੌਰ ਜੀ ਦੀ ਬਰਸੀ ਹਰ ਸਾਲ ਦੀ ਤਰਾਂ …
Read More »ਨਾਰਲੀ ਪਿੰਡ ਵਾਪਰੀ ਘਟਨਾ ਦੀ ਪੰਜਾਬ ਰਾਜ ਐਸ. ਸੀ ਕਮਿਸ਼ਨ ਨੇ 60 ਘੰਟਿਆਂ ‘ਚ ਮੰਗੀ ਰਿਪੋਰਟ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਪਿੰਡ ਨਾਰਲੀ ‘ਚ ਬੀਤੇ ਦਿਨੀਂ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰਨਤਾਰਨ ਪ੍ਰਸਾਸ਼ਨ ਤੋਂ 60 ਘੰਟਿਆਂ ਵਿੱਚ ਕਾਰਵਾਈ ਰਿਪੋਰਟ ਮੰਗਦਿਆਂ ਜਿਲ੍ਹਾ ਪੁਲਿਸ ਮੁਖੀ ਨੂੰ ਐਫ:ਆਈ:ਆਰ ‘ਚ ਐਸ. ਸੀ ਐਕਟ ਜੋੜਣ ਦੇ ਨਿਰਦੇਸ਼ ਦਿੱਤੇ ਹਨ। ਅੱਜ ਇਥੇ ਗੁਰੂ ਨਾਨਕ ਹਸਪਤਾਲ ‘ਚ ਜੇਰੇ ਇਲਾਜ ਗੰਭੀਰ ਜਖਮੀ ਪਿੰਡ ਨਾਰਲੀ ਵਾਸੀ ਰਸਾਲ …
Read More »Punjab SC Commission Seeks Action Taken Report in Narli village Incident in 60 Hours
Chairman meets victims of atrocities at Guru Nanak Hospital Amritsar, Jan 4 (Punjab Post Bureau)- Punjab State Commission for Scheduled Castes today took serious note of village Narli incident, where a daughter and her father were brutally assaulted by some landlords and sought Action Taken Report from Tarn Taran Administration in 60 hours. Chairman of Commission Mr. Rajesh Bagha …
Read More »ਪੰਜ ਪਿਆਰੇ ਸਿੱਖ ਪੰਥ ਵਿੱਚ ਇੱਕ ਸਿਧਾਂਤਕ ਸੰਸਥਾ ਹਨ ਰਾਮ ਲੀਲਾ ਦੇ ਪਾਤਰ ਨਹੀ – ਰਤਿੰਦਰ ਸਿੰਘ ਇੰਦੌਰ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਿੱਖੀ ਨੂੰ ਪ੍ਰਣਾਈ ਹੋਈ ਗੁਰਸਿੱਖ ਸੰਸਥਾ ਦੇ ਆਗੂ ਭਾਈ ਰਾਤਿੰਦਰ ਸਿੰਘ ਇੰਦੌਰ ਨੇ ਪੰਜ ਪਿਆਰਿਆ ਦੀ ਕਾਰਵਾਈ ਨੂੰ ਪੂਰੀ ਤਰ੍ਹਾ ਪੰਥਕ ਸਿਧਾਂਤਾ , ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਦੱਸਦਿਆ ਕਿਹਾ ਕਿ ਪੰਥ ਵਿੱਚ ਪੰਜ ਪਿਆਰੇ ਕਿਸੇ ਰਾਮ ਲੀਲਾ ਦੇ ਪਾਤਰ ਨਹੀ ਸਗੋ ਇਹ ਤਾਂ ਆਪਣੇ ਆਪ ਵਿੱਚ ਗੁਰੂ ਸਾਹਿਬ ਨੇ ਇੱਕ ਸਿਧਾਂਤਕ ਸੰਸਥਾ ਖੜੀ …
Read More »ਪੱਤਰਕਾਰ ਮਨਿੰਦਰ ਸਿੰਘ ਗੋਰੀ ਦੇ ਚਾਚਾ ਸਵ: ਕੁਲਵੰਤ ਸਿੰਘ ਨੂੰ ਵੱਖਵੱਖ ਆਗੂਆ ਵੱਲੋ ਭਾਵ-ਭਿੰਨੀ ਸ਼ਰਧਾਜਲੀ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਪੱਤਰਕਾਰ ਮਨਿੰਦਰ ਸਿੰਘ ਗੋਰੀ ਦੇ ਚਾਚਾ ਸਵ: ਕੁਲਵੰਤ ਸਿੰਘ ਨੂੰ ਵੱਖਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋ ਭਾਵ-ਭਿੰਨੀ ਸ਼ਰਧਾਜਲੀ ਦਿੱਤੀ ਗਈ ।ਸਵ: ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਨਿਊ ਗੋਲਡਨ ਐਵਨਿਊ ਵਿਖੇ ਹੋਈ। ਜਿਸ ਵਿਚ ਕਾਂਗਰਸ ਕਮੇਟੀ ਸ਼ਹਿਰੀ ਦੇ …
Read More »BRAILLE DAY-Administration rolls out 3 months computer course for Blinds in Andh Vidyalaya
Deputy Commissioner lauds the contribution of institute for the betterment of blinds, hands over cheque of Rs. 5 lakh Amritsar, Jan 4 (Punjab Post Bureau)- The District Administration today launched a three months basic computer course for the blinds and visually impaired here in the premises of the Institute for The Blinds. While celebrating the 207th birth anniversary of …
Read More »ਬਰੇਲ ਡੇਅ -ਜਿਲ੍ਹਾ ਪ੍ਰਸਾਸ਼ਨ ਨੇ ਨੇਤਰਹੀਣਾ ਲਈ ਤਿੰਨ ਮਹੀਨਿਆਂ ਦਾ ਕੰਪਿਊਟਰ ਕੋਰਸ ਸ਼ੁਰੂ ਕੀਤਾ
ਅੰਮ੍ਰਿਤਸਰ, 4 ਜਨਵਰੀ (ਗੁਰਚਰਨ ਸਿੰਘ)- ਜਿਲ੍ਹਾ ਪ੍ਰਸਾਸ਼ਨ ਨੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਅੱਜ ਨੇਤਰਹੀਣਾ ਲਈ ਸਥਾਨਕ ਅੰਧ ਵਿਦਿਆਲਾ ਵਿੱਚ ਬਰੇਲ ਲਿੱਪੀ ਦੀ ਖੋਜ ਕਰਨ ਵਾਲੇ ਫਰਾਂਸ ਦੇ ਲੁਈਸ ਬਰੇਲ ਦੇ 207ਵੇਂ ਜਨਮ ਦਿਹਾੜੇ ਮੌਕੇ 3 ਮਹੀਨਿਆਂ ਦੇ ਕੰਪਿਊਟਰ ਕੋਰਸ ਦੀ ਸ਼ੁਰੂਆਤ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਕੰਪਿਊਟਰ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਨੇਤਰਹੀਣਾ ਨੂੰ ਹੁਨਰਮੰਦ ਬਣਾਉਣਾ …
Read More »ਡੇਅਰੀ ਉੱਦਮ ਸਿਖਲਾਈ ਕੋਰਸ ਲਈ ਇੰਟਰਵਿਊ 7 ਨੂੰ
ਅੰਮ੍ਰਿਤਸਰ, 4 ਜਨਵਰੀ (ਗੁਰਚਰਨ ਸਿੰਘ)- ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਖੁਰਾਕ, ਆਧੁਨਿਕ ਸ਼ੈੱਡਾਂ, ਵਧੀਆ ਨਸਲ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਫਾਰਮਾਂ ‘ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਲਈ 6 ਹਫ਼ਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ …
Read More »
Punjab Post Daily Online Newspaper & Print Media