Wednesday, November 25, 2026

Daily Archives: January 11, 2016

ਮ੍ਰਿਤਕਾਂ ਦੀਆਂ ਲਾਸ਼ਾਂ ਚੌਕ ਵਿੱਚ ਰੱਖ ਕੀਤਾ ਰੋਸ ਪ੍ਰਦਰਸ਼ਨ

ਅਗਲੋਂ ਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ) – ਬੀਤੀ ਦੇਰ ਸ਼ਾਮ ਕਰੀਬ ਹਰਜੀਤ ਸਿੰਘ ਪੁੱਤਰ ਗੋਪਾਲ ਸਿੰਘ ਅਤੇ ਲਖਬੀਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਚੋਲਣ ਦੀ ਐਕਸੀਡੈਂਟ ਹੋਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਅਤੇ ਲਖਬੀਰ ਸਿੰਘ ਸ਼ਾਮ ਨੂੰ ਆਪਣੇ ਕੰਮ ਤੋਂ ਵਾਪਸ ਘਰ ਆ ਰਹੇ ਸਨ।ਰਸਤੇ ਵਿੱਚ ਟਰੈਕਟਰ ਟਰਾਲਾ ਜਿਸ ਨੂੰ ਬੋਹੜ …

Read More »

Ministry of Road Transport & Highway’s Road Safety Week from Jan. 11

New Delhi, Jan. 10 (Punjab Post Bureau) – The Ministry of Road Transport & Highways has organized the Road Safety Week from 11th January 2016 throughout the country to create awareness among general public to improve the safety on road and to give an opportunity to all stakeholders to contribute to the cause of road safety. During the week awareness …

Read More »

ਰਾਧੇ ਸ਼ਾਮ ਕੂਸ਼ਟ ਆਸ਼ਰਮ ਬਿਆਸ ਕੂਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਨੂੰ ਕੰਬਲ ਤੇ ਸ਼ਾਲ ਵੰਡੇ

ਅੰਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ ਸੱਗੂ)- ਫਰੈਂਡਜ ਕਲੱਬ ਅੰਮ੍ਰਿਤਸਰ ਵਲੋਂ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਰਾਧੇ ਸ਼ਾਮ ਕੂਸ਼ਟ ਆਸ਼ਰਮ ਬਿਆਸ ਜਾ ਕੇ ਕੂਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਨੂੰ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿੱਚ ਕੰਬਲ ਤੇ ਗਰਮ ਸ਼ਾਲਾਂ ਵੰਡੀਆਂ ਗਈਆਂ।ਜਿਸ ਵਿੱਚ ਰਕੇਸ਼ ਕੁਮਾਰ ਪੋਪਲੀ ਐਸਡੀਐਮ ਬਾਬਾ ਬਕਾਲਾ ਤੇ ਉਨ੍ਹਾਂ ਦੇ …

Read More »

11 ਤੇੇ 12 ਜਨਵਰੀ ਨੂੰ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ‘ਚ ਨੀਲੇ ਕਾਰਡ ਹੋਲਡਰਾਂ ਦੇ ਬਣਨਗੇ ਸਮਾਰਟ ਕਾਰਡ

ਪਠਾਨਕੋਟ, 10 ਜਨਵਰੀ (ਪ.ਪ)- ਪੰਜਾਬ ਸਰਕਾਰ ਦੀਆ ਹਦਾਇਤਾਂ ਦੇ ਅਨੁਸਾਰ ਨੀਲੇ ਕਾਰਡ ਹੋਲਡਰਾਂ ਦੇ ਸਮਾਰਟ ਕਾਰਡ ਬਣਾਏ ਜਾ ਰਹੇ ਹਨ। ਜਿਸ ਦੇ ਅਧੀਨ ਸਪੈਸ਼ਲ ਦੋ ਦਿਨ 11 ਅਤੇ 12 ਜਨਵਰੀ ਨੂੰ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ਵਿਖੇ ਨੀਲੇ ਕਾਰਡ ਹੋਲਡਰਾਂ ਦੇ ਸਮਾਰਟ ਕਾਰਡ ਬਣਾਏ ਜਾਣਗੇ। ਇਹ ਜਾਣਕਾਰੀ ਨਗਰ ਨਿਗਮ ਪਠਾਨਕੋਟ ਦੇ ਕਮਿਸਨਰ ਕੇ. ਐਸ. ਰਾਜ ਨੇ ਦਿੱਤੀ।ਉਨ੍ਹਾਂ ਨੀਲੇ ਕਾਰਡ ਹੋਲਡਰਾਂ …

Read More »

ਜਿਲਾ ਪਠਾਨਕੋਟ ਟ੍ਰੈਫਿਕ ਪੁਲਿਸ ਵਲੋਂ 10 ਜਨਵਰੀ ਨੂੰ ਰੋਡ ਸੇਫਟੀ ਸਪਤਾਹ ਦੀ ਸ਼ੁਰੂਆਤ

ਪਠਾਨਕੋਟ, 10 ਜਨਵਰੀ (ਪ.ਪ)- ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ. ਆਰ. ਕੇ ਬਖਸੀ ਦੇ ਆਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਟ੍ਰੈਫਿਕ ਪੁਲਿਸ ਵਲੋਂ 10 ਜਨਵਰੀ ਨੂੰ ਰੋਡ ਸੇਫਟੀ ਸਪਤਾਹ ਦਾ ਆਰੰਭ ਕੀਤਾ ਗਿਆ।ਜਿਸ ਦੇ ਅਧੀਨ ਐਤਵਾਰ ਨੂੰ ਸਵੇਰੇ 11 ਵਜੇ ਪਟੇਲ ਚੋਂਕ ਵਿੱਚ ਟ੍ਰੇਫਿਕ ਪੁਲਿਸ ਵਲੋਂ ਵਿਸ਼ੇਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਟ੍ਰੇਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕੁਲਜਿੰਦਰ ਸਿੰਘ ਅਤੇ ਟ੍ਰੇਫਿਕ ਮਾਰਸਲ ਵਿਜੈ ਪਾਸੀ …

Read More »

ਪੱਟੀ ਵਿੱਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ – ਪੁਲਿਸ ਸੁੱਤੀ ਕੁੰਭਕਰਨ ਦੀ ਨੀਂਦ

ਪੱਟੀ, 10 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਪੱਟੀ ਵਿੱਚ ਹਰ ਰੋਜ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਸੁਨਣ ਨੂੰ ਮਿਲਦੀ ਹੈ।ਜਿਸ ਕਾਰਨ ਸ਼ਹਿਰ ਵਾਸੀਆ ਦਾ ਘਰੋ ਬਾਹਰ ਵੀ ਨਿਕਲਣਾ ਮੁਸ਼ਕਲ ਹੋ ਗਿਆ ਹੈ।ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਸਭ ਤਂੋ ਸੇਫ ਇਲਾਕੇ ਵਿੱਚ ਵੇਖਣ ਨੂੰ ਮਿਲੀ ਤਾਜਾ ਜਾਣਕਾਰੀ ਮੁਤਾਬਿਕ ਵੱਡੀ ਮੰਡੀ ਪੱਟੀ ਨੇੜੇ ਕੱਲ ਸ਼ਾਮ ਨੂੰ ਦੋ ਮੋਟਰਸਾਇਕਲ …

Read More »

ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਤੋਂ 7 ਜਨਵਰੀ ਤੋਂ ਪ੍ਰਭਾਤ ਫੇਰੀਆਂ ਆਰੰਭ

ਜੰਡਿਆਲਾ ਗੁਰੂ, 10 ਜਨਵਰੀ (ਹਰਿੰਦਰਪਾਲ ਸਿੰਘ )- ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 16 ਜਨਵਰੀ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਤੋਂ 7 ਜਨਵਰੀ ਤੋਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਆਖਰੀ ਪ੍ਰਭਾਤ ਫੇਰੀ ਨਿਕਲੇਗੀ।15 ਜਨਵਰੀ ਨੂੰ …

Read More »

Lohri Celebrations by Green Avenue Residents Welfare Association

  Amritsar, Jan 10 (Punjab Post Bureau)- A event to celebrate Lohri program organized by Green Avenue Residents Welfare Association. Hon’ble Sh. Anil Joshi (Local Bodies Minister, Punjab) was a chief guest and Municipal Councilor Mrs. Preeti Taneja & BJP Leader Sh. Manav Taneja was Guest of Honour. Sh. Joshi extended their Lohri greetings with the residents of colony and …

Read More »

ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਨਗਰ ਕੀਰਤਨ ਦਾ ਸੁਆਗਤ

ਅਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ ਸੱਗੂ)- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜੀਠਾ ਰੋਡ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਵਲੋਂ ਅਯੋਜਿਤ ਵਿਸ਼ਾਲ ਨਗਰ ਕੀਰਤਨ ਦਾ ਸੁਆਗਤ ਕਰਦੇ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਤਮਸਤਕ ਹੋ ਕੇ ਹਾਜ਼ਰੀ ਭਰਦੇ ਹੋਏ …

Read More »