Wednesday, November 25, 2026

Daily Archives: March 19, 2016

ਬੀ. ਬੀ. ਕੇ ਡੀ. ਏ. ਵੀ ਨੇ ਹਾਸਲ ਕੀਤੀਆਂ ਬੈਚਲਰ ਆਫ਼ ਡਿਜ਼ਾਇਨ ਸਮੈਸਟਰ-1 ਤੇ 3 ਵਿੱਚ ਉੱਚ ਪੁਜ਼ੀਸ਼ਨਾਂ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੈਚਲਰ ਆਫ਼ ਡਿਜ਼ਾਇਨ ਵਿਭਾਗ ਦੀਆਂ ਵਿਦਿਆਰਥਣਾਂ ਸਮੈਸਟਰ ਪਹਿਲਾ ਤੇ ਤੀਜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦਸੰਬਰ 2015 ਵਿੱਚੋਂ ਉੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਬੈਚਲਰ ਆਫ਼ ਡਿਜ਼ਾਇਨ ਸਮੈਸਟਰ ਪਹਿਲਾ ਦੀ ਮਗਨ ਨੇ 907/1000 ਅੰਕ ਪ੍ਰਾਪਤ ਕਰਕੇ ਪਹਿਲੀ ਪੁਜ਼ੀਸ਼ਨ, ਸੁਵਿਧਾ ਨੇ …

Read More »

BBK DAV College Students Secure Top Positions In BD Sem- I & III Exams

Amritsar,  Mar. 18 (Punjab Post Bureau) – Students of Bachelor of  Design of BBK DAV College for Women made the college proud by securing top positions in GNDU exam held in December 2015. In semester-I, Magan got 1st position by scoring 907 out of 1000 marks, Suvidha got 2nd position by scoring 865 marks, Shivangi got 3rd position by scoring …

Read More »

ਸਰਵ ਸਿੱਖਿਆ ਅਭਿਆਨ/ਰਮਸਾ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆ ਸੂਬਾ ਸਰਕਾਰ ਦੀ ਅੰਬੇਦਕਰ ਪਾਰਕ ਦੇ ਸਾਹਮਣੇ ਅਰਥੀ ਫੂਕੀ

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਪਣੀਆ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਸਰਵ ਸਿੱਖਿਆ ਅਭਿਆਨ/ਰਮਸਾ ਦੇ ਮੁਲਾਜ਼ਮਾਂ ਸਰਕਾਰ ਦੇ ਲਾਰਿਆ ਨੂੰ ਹਕੀਕਤ ਵਿਚ ਅਮਲੀ ਜਾਮਾ ਪਹਿਨਾਉਣ ਲਈ ਵਿਧਾਨ ਸਭਾ ਸੈਸ਼ਨ ਦੋਰਾਨ ਸੂਬਾ ਸਰਕਾਰ ਵਿਰੁੱਧ ਉਲੀਕੇ ਸੰਘਰਸ਼ ਅਨੁਸਾਰ ਅੱਜ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੂਬਾ ਸਰਕਾਰ ਦੀ …

Read More »

ਪੱਤਰਕਾਰ ਤੁੰਗਵਾਲੀ ਨੂੰ ਸਦਮਾ, 13 ਸਾਲਾ ਭਤੀਜੀ ਦੀ ਕੈਂਸਰ ਨਾਲ ਮੌਤ-

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-  ਪੰਜਾਬੀ ਅਖ਼ਵਾਰ ਦੇੇ ਪੱਤਰਕਾਰ ਅਵਤਾਰ ਸਿੰਘ ਤੁੰਗਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਥਰਮਲ ਕਲੋਨੀ ਵਾਸੀ ਭਰਾ ਸਿਕੰਦਰ ਸਿੰਘ ਦੀ 13 ਸਾਲਾ ਲਾਡਲੀ ਧੀ ਪ੍ਰਕਿਰਤੀ ਕੌਰ ਦੀ ਲੱਤ ਵਿੱਚ ਕੈਂਸਰ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਹਰਬੰਸ ਸਿੰਘ ਬੁੱਟਰ ਐਡੀਟਰ ਇਨ ਚੀਫ, ਪੰਜਾਬੀ ਅਖਬਾਰ ਕੈਲਗਰੀ …

Read More »

ਨਦੀਨ ਨਾਸ਼ਕ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ : ਡੀ.ਸੀ.

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਜ਼ਿਲ੍ਹੇ ਵਿੱਚ ਆਉਣ ਵਾਲੀ ਨਰਮਾ-ਕਪਾਹ ਦੀ ਫ਼ਸਲ ਨੂੰ ਕਿਸਾਨਾਂ ਲਈ ਹੋਰ ਲਾਹੇਵੰਦ ਬਨਾਉਣ ਲਈ ਚਲਾਈ ਗਈ ਨਦੀਨ ਨਾਸ਼ਕ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਰਕਬੇ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚਿੱਟੀ ਮੱਖੀ …

Read More »

ਪ੍ਰਾਈਵੇਟ ਸਕੂਲਾਂ ਦੀ ਅੰਨ੍ਹੀ ਲੁੱਟ ਖਿਲਾਫ਼ ਬੱਚਿਆ ਦੇ ਮਾਤਾ ਪਿਤਾ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਪ੍ਰਾਇਵੇਟ ਸਕੂਲਾਂ ਦੁਆਰਾਂ ਮਨਮਰਜੀ ਕਰਦੇ ਹੋਏ ਸਕੂਲੀ ਬੱਚਿਆ ਦੇ ਮਾਤਾ ਪਿਤਾ ਨੂੰ ਨਵੇਂ ਸੈਸ਼ਨ ਦੀ ਐਡਮਿਸ਼ਨ ਫੀਸ, ਦਾਖਲੇ, ਕਿਤਾਬਾਂ ਅਤੇ ਵਰਦੀ ਦੇ ਨਾਮ ਤੇ ਲੁੱਟਿਆ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਤਹਿਤ ਨੂੰ ਦੇਖਦੇ ਹੋਏ ਬਠਿੰਡਾ ਦੀ ਪੈਰੇਂਟਸ ਐਸੋਸੀਏਸ਼ਨ ਦੁਆਰਾਂ ਕਦਮ ਚੁੱਕਦੇ ਹੋਏ ਪ੍ਰਾਇਵੇਟ ਸਕੂਲਾਂ …

Read More »