Wednesday, November 25, 2026

Daily Archives: March 21, 2016

ਆਸ਼ਰਮ ਦੇ ਸਤਿਸੰਗ ਤੋਂ ਆ ਰਹੀਆ ਔਰਤਾਂ ਆਲਟੋ ਨੇ ਕੀਤੀਆਂ ਜਖਮੀ

ਬਟਾਲਾ, 20 (ਨਰਿੰਦਰ ਬਰਨਾਲ) – ਰਾਮ ਸ਼ਰਨ ਆਸ਼ਰਮ ਤੋਂ ਸਤਿਸੰਗ ਕਰਕੇ ਆ ਰਹੀਆਂ ਔਰਤਾਂ ‘ਤੇ ਆਲਟੋ ਗੱਡੀ, ਸਿਲਵਰ ਕਲਰ ਨੰ. ਪੀਬੀ-18-ਕਿਉ-8890 ਦੇ ਚਾਲਕ ਨੇ ਤੇਜ਼ ਰਫ਼ਤਾਰ ਗੱਡੀ ਮਾਰੀ, ਜਿਸ ਕਾਰਨ 2 ਔਰਤਾਂ ਅਤੇ ਇੱਕ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸਰੋਜ ਪਤਨੀ ਵਿਜੇ ਕੁਮਾਰ, ਪਰਮਜੀਤ ਕੌਰ ਪਤਨੀ ਤਰਸੇਮ ਲਾਲ (55) ਅਤੇ ਰਿਤਿਕਾ ਪੁੱਤਰੀ ਸੰਜੀਵ ਕੁਮਾਰ (9) ਵਾਸੀ …

Read More »

 ਗੁਰੂ ਨਾਨਕ ਦੇਵ ਅਕੈਡਮੀ ਕਾਦੀਆਂ ਦੇ ਸਿਖਿਆ ਦੇ ਖੇਤਰ ਵਿਚ ਵਧਦੇ ਕਦਮ

ਬਟਾਲਾ, 20 ਮਾਰਚ – (ਨਰਿੰਦਰ ਬਰਨਾਲ) – ਵਿਦਿਅਕ ਖੇਤਰ ‘ਚ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰ ਰਹੇ ਵਿਦਿਅਕ ਅਦਾਰਿਆ ‘ਚੋਂ ਇਕ ਹੈ ਸਵੇਰ ਚੜਦੇ ਸੂਰਜ ਦੀ ਕਿਰਨ ਨਾਲ ਹੀ ਇਸ ਸੰਸਥਾ ਵਿਚ ਸਿਖਿਆ ਦੀ ਸ਼ੁਰੂਆਤ ਹੋ ਜਾਂਦੀ ਹੈ, ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ, ਜੋ ਵਿਦਿਆ ਦੇ ਚਾਨਣ ਮੁਨਾਰੇ ਵਜੋਂ ਸਹਾਈ ਹੋ ਰਿਹਾ ਹੈ ਸੀ.ਬੀ.ਐਸ.ਈ ਨਵੀਂ ਦਿੱਲੀ ਤੋਂ ਮਾਨਤਾ …

Read More »