Wednesday, November 25, 2026

Daily Archives: March 22, 2016

ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈੱਕ ਵੰਡੇ

ਬਟਾਲਾ, 21 ਮਾਰਚ (ਨਰਿੰਦਰ ਬਰਨਾਲ) – ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਧੀਆਂ ਨੂੰ ਉਨ੍ਹਾਂ ਦੇ ਵਿਆਹ ਸਮੇਂ ਸ਼ਗਨ ਦੇਣ ਦੀ ਯੋਜਨਾ ਸਫਲਤਾ ਨਾਲ ਚੱਲ ਰਹੀ ਹੈ ਅਤੇ ਰਾਜ ਸਰਕਾਰ ਨੇ ਆਪਣੀ ਧੀਆਂ ਨੂੰ ਸ਼ਗਨ ਦੇ ਕੇ ਇੱਕ ਜਿੰਮੇਵਾਰੀ ਵਾਲਾ ਕਾਰਜ ਨਿਭਾਇਆ ਹੈ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ. ਦੇਸਰਾਜ ਧੁੱਗਾ …

Read More »

ਖਾਪ ਪੰਚਾਇਤਾਂ ਆਮ ਲੋਕਾਂ ਦੀ ਥਾਂ ਸਿਆਸੀ ਆਗੂਆਂ ਦੇ ਕਾਫਲੇ ਰੋਕਣ – ਭਾਈ ਮੋਹਕਮ ਸਿੰਘ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਯੂਨਾਈਟਿਡ ਅਕਾਲੀ ਦਲ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਖਾਪ ਪੰਚਾਇਤਾਂ ਦੇ ਸਰਪ੍ਰਸਤ ਸ੍ਰੀ ਟੇਕ ਚੰਦ ਕੰਦੋਲਾ ਨੂੰ ਸਲਾਹ ਦਿੱਤੀ ਕਿ ਪੰਜਾਬ ਤੋ ਦਿੱਲੀ ਜਾਣ ਦੇ ਰਸਤੇ ਨੂੰ ਰੋਕਣ ਦੀ ਥਾਂ ਜੇਕਰ ਉਹ ਦੋਹਾਂ ਸੂਬਿਆ ਦੇ ਲੀਡਰਾਂ ਦਾ ਰਸਤਾ ਰੋਕਣ ਦੀ ਗੱਲ ਕਰਨਗੇ ਤਾਂ ਯੂਨਾਈਟਿਡ ਅਕਾਲੀ ਦਲ ਉਹਨਾਂ ਨੂੰ ਪੁਰਾ ਸਹਿਯੋਗ ਦੇਵੇਗਾ। ਪ੍ਰੈਸ ਨੂੰ …

Read More »

 ਰਾਹੁਲ ਗਾਂਧੀ ‘ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਸੁਖਬੀਰ ਬਾਦਲ ਵਲੋਂ ਲਾਏ ਬੇਬੁਨਿਆਦ -ਔਜਲਾ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ਮੀਤ-ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਯੂਥ ਕਾਂਗਰਸੀ ਆਗੂਆਂ ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਲਾਏ ਦੋਸ਼ ਗਲਤ ਤੇ ਬੇਬੁਨਿਆਦ ਹਨ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਕਾਂਗਰਸ ਨੂੰ ਸੂਬੇ ਵਿੱਚ ਫੈਲੇ ਨਸ਼ਾ ਜਾਲ …

Read More »

Recruitment Rally in Territorial Army For Five States From 26 Mar 2016

Jalandhar, Mar. 21 (Punjab Post Bureau)- 105 Infantry Battalion of Territorial Army Rajputana Rifles will be organizing a recruitment rally for the category of Soldier General Duty,  Soldier Clerk  and Soldier Chef at Delhi Cantt from  26 Mar 2016 to 02 Apr 2016 from  0600 hours onwards.   Candidates hailing from Punjab, Himachal Pradesh, Jammu & Kashmir, Delhi, Haryana  and Chandigarh can take …

Read More »