Wednesday, November 25, 2026

Daily Archives: April 4, 2016

ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਬਕ ਸਿਖਾਇਆ ਜਾਵੇਗਾ – ਮਜੀਠੀਆ

ਰਾਮਦਿਵਾਲੀ ਮੁਸਲਮਾਨਾਂ ਵਿੱਚ ਪਸ਼ਚਾਤਾਪ ਸਬੰਧੀ ਸਮਾਗਮ ਰਾਮਦਿਵਾਲੀ, 3 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਬਕ ਸਿਖਾਇਆ ਜਾਵੇਗਾ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਭਵਿੱਖ ‘ਚ ਅਜਿਹੀ ਘਿਣਾਉਣੀ ਘਟਨਾ ਨੂੰ ਅੰਜਾਮ ਦੇਣ …

Read More »

58th Convocation held at DAV College Amritsar

957 Graduates & Post-Graduates were awarded Degrees Amritsar, April 3 (Punjab Post Bureau)- With the message to serve the society effectively, around 957 graduate and post graduate students were awarded degrees here on Sunday during the 58th Convocation of DAV College, which was held at college campus.  Member of Parliament (Rajya Sabha) Er. Shwait Malik was the Chief Guest, whereas …

Read More »

ਪੰਜਾਬੀ ਫ਼ਿਲਮ ‘ਵੰਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਦੇ ਟਰੇਲਰ ‘ਚ ਹਰਿਮੰਦਿਰ ਸਾਹਿਬ ਦੀ ਪਰਿਕਰਮਾ ‘ਚ ਹਿੰਸਾ ਹੁੰਦੀ ਵਿਖਾਈ

ਸੰਦੌੜ, 3 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਬੇਅਦਬੀਆਂ ਹੋ ਰਹੀਆਂ ਹਨ, ਜਿਸ ਦਾ ਦੁੱਖ ਸਿੱਖ ਕੌਮ ਲਈ ਸਹਿਣਾ ਨਾਮੁਮਕਨ ਹੈ, ਪਰ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਨੂੰ ਰੋਕਣ ਅਤੇ ਉਨ੍ਹਾਂ ਤੇ ਸਖ਼ਤ ਸਜਾਵਾਂ ਦੇਣ ਵਿਚ ਅਸਫਲ ਪੰਜਾਬ ਸਰਕਾਰ ਤੇ ਖ਼ਾਸਕਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਥੇਦਾਰ ਸਾਹਿਬਾਨ ਤੇ ਕਮੇਟੀ ਮੈਂਬਰ ਨਿਸ਼ਚਿੰਤ …

Read More »

ਰਾਜੇਸ਼ ਰਿਖੀ ਦੀ ਪੁਸਤਕ ”ਸ਼ਹੀਦ ਭਗਤ ਸਿੰਘ” ਡੀ.ਪੀ.ਆਈ ਵੱਲੋਂ ਲੋਕ ਅਰਪਣ

ਸੰਦੌੜ, 3 ਅਪ੍ਰੈਲ (ਹਰਮਿੰਦਰ ਭੱਟ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਗਣਿਤ ਵਿਗਿਆਨੀ ਸ਼੍ਰੀ ਨਿਵਾਸਾ ਰਾਮਾਨੁਜਨ ਨੂੰ ਸਮਰਪਿਤ ਪ੍ਰੀਖਿਆ ‘ਰਾਮਾਨੁਜਨ ਗਣਿਤ ਐਵਾਰਡ ਸਮਾਰੋਹ ਦੌਰਾਨ ਸਾਹਿਤਕਾਰ ਅਧਿਆਪਕ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪੁਸਤਕ ”ਸ਼ਹੀਦ ਭਗਤ ਸਿੰਘ ਜੀਵਨੀ ਸੰਘਰਸ਼ ਤੇ ਸ਼ਹੀਦੀ” ਡੀ.ਪੀ.ਆਈ ਸੈਕੰਡਰੀ ਸਿੱਖਿਆ ਸ. ਬਲਬੀਰ ਸਿੰਘ ਢੋਲ ਵੱਲੋ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ. ਢੋਲ ਨੇ ਕਿਹਾ ਕਿ …

Read More »

ਪ੍ਰਾਈਵੇਟ ਸਕੂਲਾਂ ਦੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਨੇ ਕੀਤੀ ਆਵਾਜਾਈ ਠੱਪ

ਸੰਦੌੜ, 3 ਅਪ੍ਰੈਲ (ਹਰਮਿੰਦਰ ਭੱਟ ਸਿੰਘ)- ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਖਿਲਾਫ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵਲੋਂ ਐਸ.ਡੀ.ਐਮ ਦਫਤਰ ਦੇ ਬਾਹਰ ਆਵਾਜਾਈ ਠੱਪ ਕਰਕੇ ਮਾਪਿਆਂ ਦੀ ਲੁੱਟ-ਖਸੁੱਟ ਰੋਕਣ ਦੀ ਮੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ …

Read More »

ਗੁ: ਖੂਹ ਭਾਈ ਮੰਝ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਕੋਟ ਮਿਤ ਤਰਨ ਤਾਰ ਰੋਡ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਖੂਹ ਭਾਈ ਮੰਝ ਸਾਹਿਬ ਦਾ ਸਲਾਨਾ ਜੋੜ ਮੇਲਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਇਲਾਕਾ ਵਾਸੀਆਂ ਦੇ ਸਾਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।ਪਰਸੋਂ ਰੋਜ਼ ਤੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ …

Read More »

ਪੀਲੀਭੀਤ ਵਿਖੇ ਹੋਏ ਝੂਠੇ ਮੁਕਾਬਲੇ ਦੇ ਅਧਿਕਾਰੀਆਂ ਨੂੰ ਕੋਰਟ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ – ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 3 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਹਾ ਕਿ ਜੋ ਝੂਠਾ ਮੁਕਾਬਲਾ ਪੀਲੀਭੀਤ ਵਿਖੇ ਪਟਨਾ ਸਾਹਿਬ ਤੋਂ ਦਰਸ਼ਨ ਕਰਕੇ ਆ ਰਹੀ ਸੰਗਤ ਦਾ ਬਣਾਇਆ ਗਿਆ, ਹੁਣ ਜੱਗ ਜਾਹਿਰ ਹੋ ਚੁੱਕਾ ਹੈ।ਸਮੇਂ ਦੀਆਂ ਸਰਕਾਰਾਂ ਨੇ ਇਸੇ ਤਰ੍ਹਾਂ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਸਿੱਖਾਂ ਉਪਰ ਜ਼ੁਲਮ ਕੀਤੇ। 1984 ਵਿਚ ਸਿੱਖਾਂ ਦੀ ਨਸਲਕੁਸ਼ੀ ਵੀ ਇਸੇ ਸਾਜਿਸ਼ ਤਹਿਤ …

Read More »