ਅੰਮ੍ਰਿਤਸਰ, 11 ਅਪ੍ਰੈਲ (ਦਵਿੰਦਰ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪੂਰਨ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮ ‘ਸ਼ਬਦ, ਸੁਰ, ਸੰਵਾਦ’ ਦੇ ਅੰਤਰਗਤ ਪੰਜਾਬੀ ਜੁਬਾਨ ਦੇ ਨਾਮਵ੍ਹਰ ਗਜ਼ਲਗੋ ਜਨਾਬ ਐੱਸ ਨਸੀਮ ਨਾਲ ਸਾਹਿਤਕ-ਸੰਵਾਦ ਰਚਾਇਆ ਗਿਆ। ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਣ ਕਰਦਿਆਂ …
Read More »Daily Archives: April 12, 2016
ਡੀ.ਏ.ਵੀ ਪਬਲਿਕ ਸਕੂਲ ਨੇ ਕਾਮਰਸ ਓਲੰਪਿਆਡ 2015 ਵਿੱਚ ਜਿੱਤਿਆ
ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦੋ ਵਿਦਿਆਰਥੀਆਂ ਨੇ ਸਕੂਲ ਵਿੱਚ ਅੰਤਰਸ਼ਰਾਸ਼ਟਰੀ ਕਾਮਰਸ ਓਲੰਪਿਆਡ 2015 ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ। ਇਹ ਵਿਦਿਆਰਥੀ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਰਿਸ਼ਭ ਮਹਾਜਨ ਅਤੇ ਗਿਆਰ੍ਹਵੀਂ ਜਮਾਤ ਦੇ ਕਾਮਰਸ ਦੇ ਰਜਤ ਕੱਕੜ ਨੇ ਓਲੰਪਿਆਡ ਵਿੱਚ ਭਾਰਤ ਅਤੇ ਵਿਦੇਸ਼ ਤੋਂ ਆਏ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਦੇ ਹੋਏ 98।9& ਅਤੇ 96।2& ਨੰਬਰ …
Read More »AV Public School Shines in International Commerce Olympiad – 2015
Amritsar, April 11 (Punjab Post Bureau)- Two students of DAV Public School, Lawrence Road, Amritsar secured First Rank in the school in International Commerce Olympiad – 2015. The students , Rishabh Mahajan of Std XII Commerce and Rajat Kakar of Std XI Commerce brought laurels to the school by securing 98.9 % and 96.2 % marks respectively in the olympiad …
Read More »ਪਿੰਡ ਫਰਵਾਲੀ ਵਿਖੇ ਸੋਹਣੀ ਦਸਤਾਰ ਅਤੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ
ਸੰਦੌੜ, 11 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਖਾਲਸਾ ਪੰਥ ਦੇ ਸਿਰਜਣਾ ਦਿਵਸ਼ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਪਿੰਡ ਫਰਵਾਲੀ ਦੀ ਪ੍ਰਬੰਧਕੀ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਗਿਯੋਗ ਸਦਕਾ ਸੋਹਣੀ ਦਸਤਾਰ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ ਗਏ।ਇਸ ਮੋਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਸੀz ਗੁਰੁ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਅੰਮ੍ਰਿਤ ਦੀ …
Read More »ਬੀ. ਬੀ. ਕੇ. ਡੀ. ਏ. ਵੀ ਕਾਲਜ ਵੂਮੈਨ ਦੀਆਂ ਬੀ.ਬੀ.ਏ ਤੇ ਬੀ.ਕਾਮ ਵਿੱਚ ਅਹਿਮ ਪੁਜੀਸ਼ਨਾਂ
ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਬੀ.ਬੀ.ਏ ਸਮੈਸਟਰ ਪੰਜਵਾਂ ਦੀ ਰੇਖਾ ਮਹਾਜਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦਸੰਬਰ 2015 ਦੀ ਪ੍ਰੀਖਿਆ ਵਿੱਚੋਂ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ, ਜਦਕਿ ਤਾਨੀਆ ਮਲਹੋਤਰਾ ਨੇ ਪੰਜਵੀਂ ਅਤੇ ਬੀ.ਕਾਮ (ਰੈਗੂਲਰ) ਸਮੈਸਟਰ ਪੰਜਵਾਂ ਦੀ ਆਸ਼ਿਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦਸੰਬਰ 2015 ਦੀ ਪ੍ਰੀਖਿਆ ਵਿੱਚੋਂ ਪੰਜਵੀਂ …
Read More »ਪੱਟੀ ਦੇ ਪਹਿਲਵਾਨ ਵਿੱਕੀ ਵੱਲੋਂ ਪੰਜਾਬ ਟ੍ਰਾਫੀ ਤੇ ਕਬਜ਼ਾ – ਜਿੱਤਿਆ ਮੋਟਰਸਾਈਕਲ
ਪੱਟੀ, 11 ਅਪ੍ਰੈਲ਼ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਵਾਂ ਆਰਨਾਲਡ ਫਿਟਨਸ ਬਾਡੀ ਬਿਲਡਿੰਗ ਮੁਕਾਬਲਾ ਜੋ ਕਿ ਲੁਧਿਆਣਾ ਦੇ ਆਰਨਾਲਡ ਫਿਟਨੈਸ ਕਲੱਬ ਵਲੱੋਂ ਕਰਵਾਇਆ ਗਿਆ, ਜਿਸ ਵਿਚ 70-75 ਕਿਲੋਗ੍ਰਾਮ ਵਰਗ ਵਿਚ ਪੱਟੀ ਦੇ ਵਿਕਰਮਜੀਤ ਸਿੰਘ ਵਿੱਕੀ ਨੇ ਬਾਜੀ ਮਾਰੀ ਤੇ ਇਨਾਮ ਵਿਚ ਮੋਟਰਸਾਈਕਲ ਹਾਸਲ ਕੀਤਾ।ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਵਿੱਕੀ ਪਹਿਲਵਾਨ ਨੇ ਦੱਸਿਆ ਕਿ ਕਲੱਬ ਵੱਲੋਂ ਨੋਜਵਾਨਾਂ ਨੂੰ ਚੰਗੀ ਸੇਧ ਦੇਣ ਦੇ …
Read More »
Punjab Post Daily Online Newspaper & Print Media