ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਰੋਡ ਤੇ ਸਥਿਤ ਮਾਡਰਨ ਆਈ ਟੀ ਆਈ ਬਠਿੰਡਾ ਵਿਖੇ ਵਿਦਿਆਰਥੀਆਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਲਈ ਵਿਸ਼ੇਸ਼ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ.ਡੀ. ਸ੍ਰੀ ਅਮਿਤ ਜਿੰਦਲ ਨੇ ਦੱਸਿਆ ਇਸ ਰੁਜ਼ਗਾਰ ਮੇਲੇ ਵਿਚ ਫਿਟਰ, ਵੈਲਡਰ, ਡੀਜ਼ਲ ਮਕੈਨੀਕ, ਇਲੈਕਟ੍ਰੀਸ਼ਨ, …
Read More »Daily Archives: May 11, 2016
ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਪਿੰਡ ਸਿਵੀਆਂ ਵਿਖੇ ਗੁਰਮਤਿ ਟਰੇਨਿੰਗ ਕੈਂਪ
ਬਠਿੰਡਾ, 10 ਮਈ (ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਿੰਘ ਸਭਾ ਪਿੰਡ ਸਿਵੀਆਂ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋ ਮੀਟਿੰਗ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਪਿੰਡ ਵਿਚੋਂ ਭਾਰੀ ਗਿਣਤੀ ਵਿਚ ਵਰਕਰ ਅਤੇ ਸੰਗਤ ਹਾਜ਼ਰ ਆਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਨਸ਼ਿਆ ਦੇ ਖਿਲਾਫ਼ ਵਿੱਢੀ ਹੋਈ। ਜੰਗ ਦੇ ਨਾਲ-ਨਾਲ ਮਾਨਸਿਕ ਮਨੋਬਲ …
Read More »ਬਿਜਲੀ ਲਾਈਨਾਂ ਦੀ ਲੋੜੀਦੀ ਮੁਰੰਮਤ ਲਈ 3 ਦਿਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ
ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਿਜਲੀ ਲਾਈਨਾਂ ਦੀ ਲੋੜੀਂਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਪੰਜਾਬ ਰਾਜ ਕਾਰਪੋਰੇਸ਼ਨ ਵੱਲੋਂ 13 ਮਈ 14 ਮਈ ਤੋਂ ਲੈ ਕੇ 15 ਮਈ ਤੱਕ ਥਰਮਲ ਪਲਾਂਟ ਬਠਿੰਡਾ ਤੋਂ 66 ਕੇ ਵੀ ਮਲੋਟ ਰੋਡ ਗਰਿੱਡ ਨੂੰ ਜਾਂਦੀ ਬਿਜਲੀ ਦੀ ਪਾਵਰ ਸਪਲਾਈ ਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਵਧੀਕ …
Read More »ਦਿੱਲੀ ਵਾਂਗ ਪੰਜਾਬ ਵਿੱਚ ਵੀ ਹੋਵੇਗਾ ਬਿਜਲੀ ਵਿਭਾਗ ਦਾ ਕੈਗ ਤੋਂ ਆਡਿਟ-ਅਸ਼ੀਸ਼ ਖੇਤਾਨ
ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਿਆਂ ਤੇ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਪੁੱਤਾ ਤੇ ਭ੍ਰਿਸ਼ਟਾਚਾਰ ਕਾਰਨ ਮਿਲਾਵਟੀ ਦੁੱਧ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬੀਆਂ ਦੇ ਦੁੱਧ ਪੁੱਤ ਦੀ ਰਖ਼ਵਾਲੀ ਵਿੱਚ ਨਾਕਾਮ ਸਿੱਧ ਹੋਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਉੱਘੇ ਪੱਤਰਕਾਰ ਅਤੇ ਆਪ ਆਗੂ ਕੰਵਰ ਸੰਧੂ ਨੇ ਕੀਤਾ। …
Read More »ਆਪਣੇ ਪਿਤਾ ਦੇ ਰੁਜ਼ਗਾਰ ਲਈ ਬਲੀ ਚੜ੍ਹੀ 8 ਮਹੀਨਿਆਂ ਦੀ ਨੰਨ੍ਹੀ ਛਾਂ ਜਪਨੀਤ
ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਪੰਜ ਸਾਲਾਂ ਤੋਂ ਰੋਜ਼ਗਾਰ ਦੀ ਤਲਾਸ਼ ਦੀ ਭਟਕ ਰਹੇ ਬੇਰੋਜ਼ਗਾਰ ਬੀ. ਐਡ. ਟੈਟ ਪਾਸ ਅਧਿਆਪਕਾਂ ਨੂੰ ਆਪਣੇ ਰੁਜ਼ਗਾਰ ਲਈ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੀ ਤਾਜਾ ਮਿਸਾਲ ਕੱਲ੍ਹ ਉਸ ਸਮਂੇ ਮਿਲੀ ਜਦੋਂ ਰੁਜ਼ਗਾਰ ਦੀ ਖਾਤਿਰ ਹਜ਼ਾਰਾਂ ਬੀ. ਐਡ. ਟੈੱਟ ਪਾਸ ਬੇਰੋਜ਼ਗਾਰ ਬਠਿੰਡਾ ਵਿਖੇ ਸਰਕਾਰ ਖ਼ਿਲਾਫ਼ ਰੋਸ ਰੈਲੀ …
Read More »Motivating Youth to Join Armed Forces at Lovely Professional University (LPU)
Jalandhar, May 10 (Punjab Post Bureau)- An Annual Graduation Fashion Show was organised at Shanti Devi Mittal Auditorium, Lovely Professional University (LPU), Jalandhar on 10 May 16. The Chief Guest of the ceremony was Lt Gen KJ Singh, General Officer Commanding-in-Chief, Western Command. A traditional welcome was given to the Chief Guest and the Guest of Honour, Lt Gen JS …
Read More »ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਐਮ.ਪੀ ਤੇ ਗੁਰਪ੍ਰੀਤ ਘੁੱਗੀ ਦੀ ਅੰਮ੍ਰਿਤਸਰ ਫੇਰੀ 12 ਨੂੰ -ਬਾਜਵਾ
ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਜ਼ੋਨਲ ਦਫ਼ਤਰ ਵਿਖੇ ਅੰਮ੍ਰਿਤਸਰ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਵਲੰਟੀਅਰਾਂ ਦੀ ਬੈਠਕ ਕੀਤੀ ਗਈ। ਜਿਸ ਵਿਚ ਬਾਜਵਾ ਨੇ ਪਾਰਟੀ ਦੇ ਵਰਕਰਾਂ ਨੂੰ 12/05/2016 ਨੂੰ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਐਮ.ਪੀ. ਅਤੇ ਗੁਰਪ੍ਰੀਤ ਘੁੱਗੀ ਦੀ ਅੰਮ੍ਰਿਤਸਰ …
Read More »
Punjab Post Daily Online Newspaper & Print Media