Wednesday, November 25, 2026

Monthly Archives: May 2016

ਅਧਿਕਾਰੀ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ ਕਰਨ – ਅਮਿਤ ਕੁਮਾਰ

ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਇਕ ਵਿਸ਼ੇਸ ਮੀਟਿੰਗ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਦੀ ਪ੍ਰਧਾਨਗੀ ਹੇਠ ਉਨ੍ਹਾਂ (ਡਿਪਟੀ ਕਮਿਸ਼ਨਰ )ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੇ .ਐਸ. ਰਾਜ ਵਧੀਕ ਡਿਪਟੀ ਕਮਿਸਨਰ (ਜ), ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, …

Read More »

ਡੀ.ਸੀ ਵਲੋਂ ਤਹਿਸੀਲ ਦੀ ਅਚਨਚੇਤ ਚੈਕਿੰਗ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਿਆ ਜਾਇਜ਼ਾ

ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ)- ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਨੇ ਅੱਜ ਤਹਿਸੀਲ ਪਠਾਨਕੋਟ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਤਹਿਸੀਲ ਦਫਤਰ ਵੱਲੋਂ ਵਿੱਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦਾ ਜਾਇਜਾ ਲਿਆ। ਇਸ ਮੋਕੇ ਡਾ. ਅਮਿਤ ਮਹਾਜਨ ਐਸ.ਡੀ.ਐਮ ਵੀ ਉਨ੍ਹਾਂ ਦੇ ਨਾਲ ਸੀ । ਡਿਪਟੀ ਕਮਿਸ਼ਨਰ ਨੇ ਨਾਇਬ ਤਹਿਸੀਲਦਾਰ ਨੂੰ ਹਦਾਇਤ ਕੀਤੀ ਕਿ ਰਜਿਸਟ੍ਰਰੀਆਂ ਕਰਵਾਉਣ ਲਈ ਟੋਕਣ ਸਿਸ਼ਟਮ ਸੁਰੂ ਕੀਤਾ …

Read More »

ਲੋਕਤੰਤਰ ਦੀ ਸਫਲਤਾ ਲਈ ਮੀਡੀਆ ਦੀ ਅਜ਼ਾਦੀ ਜਰੂਰੀ- ਕੁਲਵਿੰਦਰ ਬੱਬਾ

ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਲੋਕਤੰਤਰ ਜਿਹਨਾਂ ਕਦਰਾਂ ਕੀਮਤਾਂ ‘ਤੇ ਖੜਾ ਹੈ।ਪ੍ਰੈਸ ਦੀ ਮਹੱਤਤਾ ਉਹਨਾ ਵਿਚੋ ਇੱਕ ਹੈ। ਜਦ ਪ੍ਰੈਸ ਦੀ ਆਜ਼ਦੀ ਤੇ ਹਮਲਾ ਹੁੰਦਾ ਹੈ ਤਾਂ ਉਹ ਹਮਲਾ ਸਿੱਧਾ ਲੋਕਤੰਤਰ ਤੇ ਹਮਲਾ ਹੈ। ਬੋਲਣ ਦੀ ਆਜ਼ਦੀ ਆਪਣੇ ਵਿਚਾਰ ਖੁੱਲ ਕੇ ਰੱਖਣ ਦੀ ਆਜ਼ਦੀ ਲਈ ਤਾਂ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹਨਾ ਸਬਦਾਂ ਦਾ ਪ੍ਰਗਟਵਾ …

Read More »

ਅਕਾਲੀ ਸਰਕਾਰ ਨੇ 12੦੦ ਕਰੋੜ ਦਾ ਕਣਕ ਘੁਟਾਲਾ ਕੀਤਾ – ਮਾ. ਗੁਰਦਿਆਲ

ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਆਮ ਆਦਮੀ ਪਾਰਟੀ ਵਲੋਂ ‘ਪਰਿਵਾਰ ਜੋੜੋ’ ਮੁਹਿੰਮ ਤਹਿਤ ਪਿੰਡ ਲੁੌਹਕਾ ਵਿਖੇ ਗਿਆਨੀ ਜਗੀਰ ਸਿੰਘ ਸਰਕਲ ਇੰਚਾਰਜ਼ ਦੀ ਅਗਵਾਈ ਹੇਠ ਸੱਜਣ ਸਿੰਘ ਦੇ ਗ੍ਰਹਿ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੈਕਟਰ ਇੰਚਾਰਜ਼ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ, ਵਿੱਤ ਸੱਕਤਰ ਹਰਭਜਨ ਸਿੰਘ, ਮਾ. ਗੁਰਦਿਆਲ ਸਿੰਘ, ਪ੍ਰਿੰ: ਸੂਬਾ ਸਿੰਘ, ਪ੍ਰਿੰ: ਵੱਸਣ ਸਿੰਘ ਅਤੇ ਡਾ. ਬੂਟਾ ਸਿੰਘ …

Read More »

ਸੁਸਾਇਟੀ ਵਲੋਂ ਲੋੜਵੰਦ ਬਜੁੱਰਗ ਦੀ ਦੋ ਕਮਰੇ ਪਾ ਕੇ ਕੀਤੀ ਮਦਦ

ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਂਡ ਸੁਸਾਇਟੀ ਵਲੋਂ ਲੋੜਵੰਦਾਂ ਦੀ ਮਦਦ ਸਮੇਂ ਸਮੇਂ ਤੇ ਕਰਦੀ ਰਹਿੰਦੀ ਹੈ। ਇਸੇ ਲੜੀ ਤਹਿਤ ਪਿੰਡ ਧਗਾਨੇ ਦੇ ਅਮਰੀਕ ਸਿੰਘ ਜੋ ਬਜ਼ੱਰਗ ਹਾਲਤ ਵਿਚ ਚੱਲਣ ਫਿਰਨ ਤੋ ਅਸਮਰਥ ਹੋਣ ਕਰਕੇ ਸੁਸਾਇਟੀ ਵਲੋਂ ਦੋ ਕਮਰੇ ਪਾ ਕੇ ਦਿੱਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ …

Read More »

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿੱਚ ਡਰਾਇੰਗ ਮੁਕਾਬਲੇ ਕਰਵਾਏ

ਜੰਡਿਆਲਾ ਗੁਰੂ, 10 ਮਈ (ਹਰਿੰਦਰ ਪਾਲ ਸਿੰਘ)- ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਤੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਵਿਦਿਆਰਥੀਆਂ ਨੂੰ ਚੇਤਨ ਸ਼ਕਤੀ ਨੂੰ ਵਧਾਉਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਕੂਲ ਵਿੱਚ ਪਹਿਲਾ ਡਰਾਇੰਗ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਐਲ ਕੇ ਜੀ ਤੋ ਲੈ …

Read More »

ਈ. ਟੀ. ਓ ਹਰਭਜਨ ਸਿੰਘ ਨੇ ਪੀ.ਪੀ.ਐਸ ਸਕੂਲ ਦੇ ਵਿਦਿਆਰਥੀਆਂ ਨੂੰ ਸਫਲਤਾ ਦੇ ਗੁਣ ਦੱਸੇ

ਜੰਡਿਆਲਾ ਗੁਰੂ, 10 ਮਈ (ਹਰਿੰਦਰ ਪਾਲ ਸਿੰਘ)- ਪੈਰਾਡਾਈਜ ਪਬਲਿਕ ਸਕੂਲ ਟਾਹਲੀ ਸਾਹਿਬ ਵੱਲੋਂ ਉੱਚੀ ਤੇ ਮਿਆਰੀ ਵਿਦਿਆ ਦੇ ਕੇ ਅਫਸਰ ਬਨਾਉਣ ਦੇ ਦ੍ਰਿੜ ਨਿਸ਼ਚਾ ਪੈਦਾ ਕਰਨ ਲਈ ਸਕੂਲ ਦੇ ਪ੍ਰਿਸੀਪਲ ਗੁਰਿੰਦਰ ਸਿੰਘ ਦੇ ਯਤਨਾਂ ਸਦਕਾ ਸਮੇਂ-ਸਮੇਂ ਤੇ ਆਈ.ਏ.ਐਸ,ਪੀ.ਸੀ.ਐਸ ਤੇ ਆਈ.ਪੀ.ਐਸ ਅਫਸਰਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਦਾਂ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਵਧੀਆ ਪੜਾਈ ਕਰਕੇ ਵੱਡੇ ਅਫਸਰ …

Read More »

Achievements of GNDU Students

Amritsar, May 10 (Punjab Post Bureau)- The students of All India Services Pre-examinations Training Centre and Centre of Preparation for Competitive Examinations of Guru Nanak Dev University has cleared various examinations and got jobs in various departments and institutes. Prof. Sudha Jatinder, Director said that Hemant Sharma selected as DSP (Jail) in Punjab Police Services; Shivraj as Agriculture Field Officer in …

Read More »

Nomination of GNDU Professor for Punjab State Pharmacy Council

Amritsar, May 10 (Punjab Post Bureau)- The Punjab Government has nominated Prof. (Dr.) Preet Mohinder Singh Bedi, Department of Pharmaceutical Sciences of the Guru Nanak Dev University as Honorary Member of Punjab State Pharmacy Council. In view of Dr Bedi’s distinguished services & achievements in the field of pharmaceutical sciences, Punjab State Pharmacy Council confers Dr Bedi as Honorary member …

Read More »

New medical scheme started for GNDU employees

Amritsar, May 10 (Punjab Post Bureau)- Guru Nanak Dev University started cashless medical facility to its employees here today. Prof. Sharanjit Singh Dhillon, Registrar presented medical facility cards to some of employees in a speical ceremony organized in his office in the presence of employees. This policy was started in assocation with United Insurance India.  Prof. Dhillon said that Guru …

Read More »