Wednesday, November 25, 2026

Monthly Archives: May 2016

ਜਿਲ੍ਹਾ ਭਰ ਵਿੱਚੋਂ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੱਕ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਜਿਲ੍ਹਾ ਬਠਿੰਡਾ ਵਿੱਚੋਂ ਚਿਲਡਰਨ ਪਾਰਕ ਬਠਿੰਡਾ ਵਿਖੇ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੱਕ ਬੀਬੀਆਂ ਦੇ ਇਕੱਠ ਨੂੰ ਡੀ ਸੀ ਦਫ਼ਤਰ ਬਠਿੰਡਾ ਅੱਗੇ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਪਾਰਕ ਦਾ ਗੇਟ ਬੰਦ ਕਰਕੇ ਅੰਦਰ ਹੀ ਰੋਕ ਲਿਆ। ਜਿਸ ‘ਤੇ ਭੜਕੀਆਂ ਹੋਈਆਂ ਕੁੱਕ …

Read More »

”ਸਫ਼ਰ-ਏ-ਸ਼ਹਾਦਤ” ਨੂੰ ਸਮਰਪਿਤ ਪਹਿਲਾ ਗੁਰਮਤਿ ਸਮਾਗਮ 15 ਦੀ ਸ਼ਾਮ ਨੂੰ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਸਫ਼ਰ-ਏ-ਸ਼ਹਾਦਤ’ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਰਬੰਸ ਅਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਬਾਬਾ ਜੋਰਾਵਾਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਅਨੰਦਾਂ ਦੀ ਪੁਰੀ ਤੋਂ ਲੈ ਕੇ ਸ਼ਹਾਦਤ ਦੇ ਮਰਤਬੇ ਫ਼ਤਹਿਗੜ੍ਹ ਸਾਹਿਬ ਤੱਕ ਦੇ ਸਫ਼ਰ ਨੂੰ ਸਮਰਪਿਤ ਪਹਿਲਾ ਗੁਰਮਤਿ ਸਮਾਗਮ 15 ਮਈ ਦਿਨ ਐਤਵਾਰ …

Read More »

99 ਸਾਲਾ ਅਜ਼ਾਦੀ ਘੁਲਾਟੀਏ ਨੇ ਅਪਣੀ ਕਿਰਤ ਕਮਾਈ ਵਿਚੋਂ ਲੰਗਰ ਦੀ ਸੇੇਵਾ ਕਰਵਾਈ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ 99 ਸਾਲਾਂ ਦੇ ਕਰਤਾਰ ਸਿੰਘ ਬਰਾੜ ਅਜ਼ਾਦੀ ਘੁਲਾਟੀਏ ਨੇ ਅਪਣੀ ਕਿਰਤ ਕਮਾਈ ਵਿਚੋਂ ਗੁਰੂ ਘਰ ਵਿਚ ਲੰਗਰ ਦੀੇ ਸੇਵਾ ਕਰਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆਂ , ਉਨ੍ਹਾਂ ਨਾਲ ਉਨ੍ਹਾਂ ਦੇ ਪਰਵਾਰਿਕ ਮਂੈਬਰ ਬੇਟੇ ਮਨਜੀਤਇੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਪੋਤਰੇ ਵਰਿੰਦਰ …

Read More »

ਬਠਿੰਡਾ ਪੁਲਿਸ ਵਲੋਂ 1.05 ਲੱਖ ਜਾਅਲੀ ਅਮਰੀਕਨ ਡਾਲਰ ਸਮੇਤ ਕੌਮਾਂਤਰੀ ਜਾਅਲੀ ਕਰੰਸੀ ਗਰੋਹ ਦੇ ਤਿੰਨ ਮੈਂਬਰ ਕਾਬੂ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਸਿਟੀ ਪੁਲਿਸ ਨੇ ਅੰਤਰਰਾਸ਼ਟਰੀ ਜਾਅਲੀ ਕਰੰਸੀ ਤਸ਼ਕਰੀ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ 1.0500 ਦੇ ਲੱਖ ਜਾਅਲੀ ਅਮਰੀਕਨ ਡਾਲਰ ਬਰਾਮਦ ਕੀਤੇ ਹਨ, ਜਿਸਦੀ ਭਾਰਤੀ ਕਰੰਸੀ ਮੁਤਾਬਿਕ ਕੀਮਤ 70.35 ਲੱਖ ਰੁਪਏ ਬਣਦੀ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿਚ ਗਿਰੋਹ ਦਾ ਮੁੱਖੀ ਕਰਿਸਟਿਨ ਵੀ ਸ਼ਾਮਿਲ ਹੈ ਜ਼ੋ ਮੂਲ ਰੂਪ ਵਿਚ …

Read More »

ਮਾਡਰਨ ਆਈ ਟੀ ਆਈ ਵਿਖੇ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਰੋਡ ਤੇ ਸਥਿਤ ਮਾਡਰਨ ਆਈ ਟੀ ਆਈ ਬਠਿੰਡਾ ਵਿਖੇ ਵਿਦਿਆਰਥੀਆਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਲਈ ਵਿਸ਼ੇਸ਼ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ.ਡੀ. ਸ੍ਰੀ ਅਮਿਤ ਜਿੰਦਲ ਨੇ ਦੱਸਿਆ ਇਸ ਰੁਜ਼ਗਾਰ ਮੇਲੇ ਵਿਚ ਫਿਟਰ, ਵੈਲਡਰ, ਡੀਜ਼ਲ ਮਕੈਨੀਕ, ਇਲੈਕਟ੍ਰੀਸ਼ਨ, …

Read More »

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਪਿੰਡ ਸਿਵੀਆਂ ਵਿਖੇ ਗੁਰਮਤਿ ਟਰੇਨਿੰਗ ਕੈਂਪ

ਬਠਿੰਡਾ, 10 ਮਈ (ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਿੰਘ ਸਭਾ ਪਿੰਡ ਸਿਵੀਆਂ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋ ਮੀਟਿੰਗ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਪਿੰਡ ਵਿਚੋਂ ਭਾਰੀ ਗਿਣਤੀ ਵਿਚ ਵਰਕਰ ਅਤੇ ਸੰਗਤ ਹਾਜ਼ਰ ਆਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਨਸ਼ਿਆ ਦੇ ਖਿਲਾਫ਼ ਵਿੱਢੀ ਹੋਈ। ਜੰਗ ਦੇ ਨਾਲ-ਨਾਲ ਮਾਨਸਿਕ ਮਨੋਬਲ …

Read More »

ਬਿਜਲੀ ਲਾਈਨਾਂ ਦੀ ਲੋੜੀਦੀ ਮੁਰੰਮਤ ਲਈ 3 ਦਿਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਿਜਲੀ ਲਾਈਨਾਂ ਦੀ ਲੋੜੀਂਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਪੰਜਾਬ ਰਾਜ ਕਾਰਪੋਰੇਸ਼ਨ ਵੱਲੋਂ 13 ਮਈ 14 ਮਈ ਤੋਂ ਲੈ ਕੇ 15 ਮਈ ਤੱਕ ਥਰਮਲ ਪਲਾਂਟ ਬਠਿੰਡਾ ਤੋਂ 66 ਕੇ ਵੀ ਮਲੋਟ ਰੋਡ ਗਰਿੱਡ ਨੂੰ ਜਾਂਦੀ ਬਿਜਲੀ ਦੀ ਪਾਵਰ ਸਪਲਾਈ ਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਵਧੀਕ …

Read More »

ਦਿੱਲੀ ਵਾਂਗ ਪੰਜਾਬ ਵਿੱਚ ਵੀ ਹੋਵੇਗਾ ਬਿਜਲੀ ਵਿਭਾਗ ਦਾ ਕੈਗ ਤੋਂ ਆਡਿਟ-ਅਸ਼ੀਸ਼ ਖੇਤਾਨ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਿਆਂ ਤੇ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਪੁੱਤਾ ਤੇ ਭ੍ਰਿਸ਼ਟਾਚਾਰ ਕਾਰਨ ਮਿਲਾਵਟੀ ਦੁੱਧ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬੀਆਂ ਦੇ ਦੁੱਧ ਪੁੱਤ ਦੀ ਰਖ਼ਵਾਲੀ ਵਿੱਚ ਨਾਕਾਮ ਸਿੱਧ ਹੋਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਉੱਘੇ ਪੱਤਰਕਾਰ ਅਤੇ ਆਪ ਆਗੂ ਕੰਵਰ ਸੰਧੂ ਨੇ ਕੀਤਾ। …

Read More »

ਆਪਣੇ ਪਿਤਾ ਦੇ ਰੁਜ਼ਗਾਰ ਲਈ ਬਲੀ ਚੜ੍ਹੀ 8 ਮਹੀਨਿਆਂ ਦੀ ਨੰਨ੍ਹੀ ਛਾਂ ਜਪਨੀਤ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਪੰਜ ਸਾਲਾਂ ਤੋਂ ਰੋਜ਼ਗਾਰ ਦੀ ਤਲਾਸ਼ ਦੀ ਭਟਕ ਰਹੇ ਬੇਰੋਜ਼ਗਾਰ ਬੀ. ਐਡ. ਟੈਟ ਪਾਸ ਅਧਿਆਪਕਾਂ ਨੂੰ ਆਪਣੇ ਰੁਜ਼ਗਾਰ ਲਈ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੀ ਤਾਜਾ ਮਿਸਾਲ ਕੱਲ੍ਹ ਉਸ ਸਮਂੇ ਮਿਲੀ ਜਦੋਂ ਰੁਜ਼ਗਾਰ ਦੀ ਖਾਤਿਰ ਹਜ਼ਾਰਾਂ ਬੀ. ਐਡ. ਟੈੱਟ ਪਾਸ ਬੇਰੋਜ਼ਗਾਰ ਬਠਿੰਡਾ ਵਿਖੇ ਸਰਕਾਰ ਖ਼ਿਲਾਫ਼ ਰੋਸ ਰੈਲੀ …

Read More »

Motivating Youth to Join Armed Forces at Lovely Professional University (LPU)

Jalandhar, May 10 (Punjab Post Bureau)- An Annual Graduation Fashion Show was organised at Shanti Devi Mittal Auditorium, Lovely Professional University (LPU), Jalandhar on 10 May 16. The Chief Guest of the ceremony was Lt Gen KJ Singh, General Officer Commanding-in-Chief, Western Command. A traditional welcome was given to the Chief Guest and the Guest of Honour, Lt Gen JS …

Read More »