Wednesday, November 25, 2026

Daily Archives: June 1, 2016

ਨੇਚਰ ਪਾਰਕ ਬਣਾਉਣ ਦੇ ਫ਼ੈਸਲੇ ਲਈ ਬਿਸ਼ਨੋਈ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ

ਅਬੋਹਰ, 31 ਮਈ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ ਸ਼੍ਰੀਮਤੀ ਅਮਰਿਤਾ ਦੇਵੀ ਸਮੇਤ 363 ਰੁੱਖਾਂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਨੇਚਰ ਪਾਰਕ ਕਮ ਸਮਾਰਕ ਬਣਾਉਣ ਸਬੰਧੀ ਕੀਤੇ ਗਏ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਲਈ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਸੁਚਖੈਨ ਪਿੰਡ ਦੀ ਗਊਸ਼ਾਲਾ ਵਿਖੇ ਇਕ ਧੰਨਵਾਦੀ ਸਮਾਗਮ ਦਾ ਆਯੋਜਨ …

Read More »

ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਧਾਰਮਿਕ ਗੀਤ ਜੀ.ਕੇ ਨੇ ਕੀਤਾ ਜਾਰੀ

ਭਾਈ ਹਵਾਰਾ ਨੂੰ ਝੂੱਠੇ ਕੇਸ ਵਿਚ ਫਸਾਉਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਨਿਆਇਕ ਜਾਂਚ ਹੋਵੇ- ਦਿੱਲੀ ਕਮੇਟੀ ਨਵੀਂ ਦਿੱਲੀ, 31 ਮਈ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਅੱਜ ਜਾਰੀ ਕੀਤਾ ਗਿਆ। ਗਾਇਕ ਸਿਮਰਨਜੀਤ ਸਿੰਘ ਵੱਲੋਂ ਗਾਇਨ ਕੀਤੇ ਗਏ ਇਸ ਗੀਤ ਨੂੰ ਅਮਰ ਸਿੰਘ ਅਮਰ ਨੇ ਲਿਖਿਆ ਅਤੇ ਸੰਗੀਤਬੱਧ ਕੀਤਾ …

Read More »

’ਦੇਗੋ ਤੇਗੋ ਫ਼ਤਹਿ ਮਾਰਚ’ ਯਾਤਰਾ ਗੁਰਦੁਆਰਾ ਬਾਲਾ ਸਾਹਿਬ ਤੋਂ ਅਰੰਭ

ਨਵੀਂ ਦਿੱਲੀ, 31 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦਾ ਸੁਨੇਹਾ ਦਿੱਲੀ ਦੀਆਂ ਸੰਗਤਾਂ ਤਕ ਪਹੁੰਚਾਉਣ ਲਈ ”ਦੇਗੋ ਤੇਗੋ ਫ਼ਤਹਿ ਮਾਰਚ” ਯਾਤਰਾ ਦੀ ਅੱਜ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਮੁਖ ਗ੍ਰੰਥੀ ਸਾਹਿਬਾਨ ਵੱਲੋਂ ਅਰਦਾਸ ਉਪਰੰਤ ਯਾਤਰਾ ਨੂੰ ਆਪਣੇ ਪਹਿਲੇ ਪੜਾਵ ਜਮਨਾਪਾਰ ਦੀਆਂ ਕਾੱਲੋਨੀਆਂ ਲਈ ਦਿੱਲੀ …

Read More »

SGH Public School organized 10th class Prize Distribution Function

Amritsar, May 31 (Punjab Post Bureau) – In Sri Guru Harkrishan Public School, Airport Road prize distribution function of 10th class was held to celebrate the excellent result in the school and to honour the proud recipient students and their parents. School manager Dr. Manmohan Singh Khanna presided over the function. The students presented Bhangra, Giddha and folk songs with …

Read More »

ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ- ਵੀਰ ਅਲੀਪੁਰ

ਸੰਦੌੜ, 31 ਮਈ (ਹਰਮਿੰਦਰ ਸਿੰਘ ਭੱਟ) – ਦੇਸ਼ ਭਰ ਵਿਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਅਤੇ ਲੇਖਕ …

Read More »

ਧੌਲਾ ਸਕੂਲ ਦੀ ਨਵੀਂ ਚੁਣੀ ਮੈਂਨੇਜਮੈਟ ਕਮੇਟੀ ਨੂੰ ਰੱਦ ਕਰਨ ਲਈ ਮੰਗ ਪੱਤਰ ਦਿੱਤਾ

ਬਰਨਾਲਾ (ਸੰਦੌੜ),  31 ਮਈ (ਹਰਮਿੰਦਰ ਸਿੰਘ ਭੱਟ)- ਸਰਕਾਰੀ ਹਾਈ ਸਕੂਲ ਧੌਲਾ ਦੀ ਨਵੀਂ ਚੁਣੀ ਗਈ ਸਕੂਲ ਮੈਨੇਜਮੈਂਟ ਕਮੇਟੀ ਨੂੰ ਰੱਦ ਕਰਕੇ ਦੁਆਰਾ ਚੋਣ ਕਰਨ ਲਈ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਕਲੱਬਾਂ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਇੱਕ ਮੰਗ ਪੱਤਰ ਸੌਪਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਕਾਟੂ, ਬੀ.ਜੇ.ਪੀ ਕਿਸਾਨ ਸੈੱਲ ਦੇ ਪ੍ਰਧਾਨ ਪਰਮਿੰਦਰ ਸਿੰਘ, ਸ਼ਹੀਦ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ …

Read More »

ਹੇਲੋ ਨੇ ਨੌਜਵਾਨਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ

ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਹੈਲਥ ਐਂਡ ਅੇਜੁਕੇਸ਼ਨ ਲਾਈਫ ਅਰਗਨਾਇਜੇਸਨ (ਹੇਲੋ) ਮਲੇਰਕੋਟਲਾ ਵੱਲੋ ਜਮਾਲਪੁਰੇ ਵਿਖੇ ਮਿਲ ਕੇ ਲੋਕਾਂ ਨੂੰ ਤੰਬਾਕੂ ਦੇ ਬੇਸੁਮਾਰ ਨੁਕਸਾਨਾਂ ਸਬੰਧੀ ਦੱੱਸਿਆ , ਅਤੇ ਇਸ ਸਬੰਧ ਵਿਚ ਇਸ ਇਲਾਕੇ ਦੀਆਂ ਚਾਹ ਦੀਆਂ ਦੁਕਾਨਾਂ ਤੱਕ ਬੀੜੀ, ਸਿਗਰਟ, ਗੁੱਟਕਾ ਅਤੇ ਹੋਰ ਤੰਬਾਕੂ ਖਾਣ ਵਾਲੇ ਮਜਦੂਰ ਵਰਗ ਦੇ ਲੋਕਾਂ ਨੂੰ ਇਹਨਾਂ ਜਹਿਰੀਲੇ ਪਦਾਰਥਾਂ ਨੂੰ ਖਾਣ ਦੇ ਨੁਕਸਾਨਾਂ ਸੰਬੰਧੀ …

Read More »

ਆਬਾਨ ਪਬਲਿਕ ਸਕੂਲ ਵਿੱਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ

ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਆਬਾਨ ਪਬਲਿਕ ਸਕੂਲ ਵਿੱਚ ਵਿਸਵ ਤੰਬਾਕੂ ਰਹਿਤ ਦਿਨ ਮਨਾਇਆ ਗਿਆ।ਇਸ ਦਿਵਸ ਤੇ ਮਹਿਮਾਨ ਵਜੋ ਸਕੂਲ ਦੇ ਸਕੱਤਰ ਮੁਹੰਮਦ ਸ਼ਫੀਕ ਨੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਹੋਰ ਕਠਨਾਈਆਂ ਬਾਰੇ ਜਾਗਰੂਕ ਕਰਵਾਇਆਂ।ਉਹਨਾਂ ਦੱਸਿਆਂ ਕਿ ਕਿਸ ਤਰਖ਼ਾਂ ਇਕ ਤੰਬਾਕੂ ਦੇ ਸੇਵਨ ਕਰਨ ਵਾਲਾ ਵਿਅਕਤੀ ਆਪਣੀ ਅਤੇ ਆਪਣੇ ਆਸ ਪਾਸ ਰਹਿਣ …

Read More »

ਹਰਫ਼ ਕਾਲਜ ਦਾ ਬੀ.ਕਾਮ ਭਾਗ ਦੂਜਾ ‘ਚ ਸ਼ਾਨਦਾਰ ਪ੍ਰਦਰਸ਼ਨ

ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਹਰਫ਼ ਕਾਲਜ ,ਮਾਲੇਰਕੋਟਲਾ ਦੇ ਵਿਦਿਆਰਥੀਆਂ ਦੇ ਬੀ.ਕਾਮ ਭਾਗ ਦੂਜਾ ( ਸਮੈਸਟਰ ਤੀਜਾ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜੇ ਬਹੁਤ ਹੀ ਸ਼ਾਨਦਾਰ ਹਨ। ਇਸ ਸਫ਼ਲਤਾ ਲਈ ਹਰਫ਼ ਕਾਲਜ ਦੇ ਚੇਅਰਮੈਨ ਅਮਜਦ ਅਲੀ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਕਿ ਹੋਰ ਕਲਾਸਾਂ ਦੇ ਨਤੀਜੇ …

Read More »

ਸਾਹਿਬਜ਼ਾਦਾ ਫਤਹਿ ਸਿੰਘ ਪਬਲਿਕ ਸੀਨੀ: ਸੈਕੰ: ਸਕੂਲ ਵਿਖੇ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ

ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਐਂਟੀ ਡਰੱਗ ਫੈਡੇਰੇਸ਼ਨ ਪੰਜਾਬ (ਰਜਿ.) ਵਲੋਂ ਮੌਕੇ ਜਿਲਾ ਪ੍ਰਧਾਨ ਚਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਪ੍ਰਿੰਸੀਪਲ ਜੰਗ ਸਿੰਘ ਦੇ ਸਹਿਯੋਗ ਨਾਲ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸਥਾਨਕ ਥਾਨਾ ਸਿਟੀ 1 ਦੇ ਐਸ.ਐਚ.ੳੋ. ਪ੍ਰਿਥੀਪਾਲ ਸਿੰਘ ਵਲੋਂ ਕੀਤੀ ਗਈ। ਤਰਕਸ਼ੀਲ-ਚਿੰਤਕ ਡਾ. ਮਜੀਦ ਅਜਾਦ …

Read More »