Wednesday, November 25, 2026

Daily Archives: June 20, 2016

ਸ਼ਹੀਦੀ ਪੂਰਬ ਨੂੰ ਸਮਰਪਿਤ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) -ਵਾਰਡ ਨੰਬਰ 31 ਪੁਰਾਣਾ ਜਵਾਹਰ ਨਗਰ ਮਹਿਤਾ ਰੋਡ ਵਿੱਖੇ ਗੁ: ਕਲਗੀਧਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼ਹੀਦੀ ਪੂਰਬ ਨੂੰ ਸਮਰਪਿਤ ਲਗਾਈ ਠੰਡੇ-ਮਿੱਠੇ ਜਲ ਦੀ ਦੋਰਾਨ ਸੇਵਾ ਕਰਦੇ ਹੋਏ ਵਿਸ਼ਾਲ ਸਿੰਘ, ਗੁਰਿੰਦਰ ਸਿੰਘ, ਅਜੈ ਕੁਮਾਰ, ਰਾਹੁਲ ਕਪੂਰ, ਕੋਚ ਰਾਜਨ ਕੁਮਾਰ ਸ਼ੂਰਯਾਵੰਸ਼ੀ, ਸ਼ਾਮ ਸੁੰਦਰ ਸ਼ਰਮਾ, ਰਜਿੰਦਰ ਕੁਮਾਰ, ਮਨੀਸ਼ ਕੁਮਾਰ ਤੇ ਹੋਰ।

Read More »

ਸਰਕਾਰੀ ਸਨਮਾਨ ਤੋ ਵਾਂਝੀ ਅਧਿਆਪਕਾ ਕਰਮਜੀਤ ਕੋਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਦੀ ਨਜ਼ਰ- ਏ- ਇਨਾਇਤ ਤੋ ਉਹ ਵਾਂਝੀ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਅਣਗੌਲੀ ਅਧਿਆਪਕਾ ਕਰਮਜੀਤ ਕੋਰ ਨੇ ਬਹੁ ਖੇਤਰਾਂ ‘ਚ ਮੱਲ੍ਹਾਂ ਮਾਰ ਕੇ ਆਪਣਾ, ਸਕੂਲ ਤੇ ਸਿੱਖਿਆ ਵਿਭਾਗ ਦਾ ਨਾਮ ਉੱਚਾ ਕੀਤਾ ਹੈ।21 ਫਰਵਰੀ 1968 ਨੂੰ ਜ਼ਿਲ੍ਹਾ ਤਰਨਤਾਰਨ ਵਿੱਖੇ ਪਿਤਾ ਬਖਸ਼ੀਸ਼ ਸਿੰਘ ਦੇ ਘਰ ਮਾਤਾ ਸਵਿੰਦਰ ਕੋਰ ਦੇ ਵਿਹੜੇ ਦੀ …

Read More »

ਪੰਜਾਬ ਵਿਚ ਨਸ਼ਿਆਂ ਦਾ ਰੂਝਾਨ ਖਤਰਨਾਕ ਮੋੜ ‘ਤੇ – ਡਾ. ਰਾਜਕੁਮਾਰ ਵੇਰਕਾ

ਸਾਹਿਬ ਸਿੰਘ ਘਰਿੰਡੀ ਇੰਟਕ ਦੇ ਜਿਲਾ ਅੰਮ੍ਰਿਤਸਰ ਦੇਹਾਤੀ ਦੇ ਪ੍ਰਧਾਨ ਬਣੇ ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਪੈਲੇਸ ਵਿਖੇ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਅੰਮ੍ਰਿਤਸਰ ਦੇਹਾਤੀ ਖੇਤਰ ਤੋਂ ਇੰਟਕ ਦੇ ਵਰਕਰ ਸ਼ਾਮਿਲ ਹੋਏ।ਮੁਖ ਮਹਿਮਾਨ ਦੇ ਤੌਰ ਤੇ ਐਸ. ਸੀ. ਐਸ ਟੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜਕੁਮਾਰ, ਪੰਜਾਬ …

Read More »

ਅੰਮ੍ਰਿਤਸਰ ਨੂੰ ਆਈ.ਆਈ.ਐਮ ਤੇ ਰੋਪੜ ਨੂੰ ਆਈ.ਆਈ.ਟੀ ਦਿੱਤਾ – ਅਰੁਣ ਜੇਤਲੀ

ਮੁਲਕ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ- ਬਾਦਲ ਐਨ.ਡੀ.ਏ ਸਰਕਾਰ ਨੇ ਪੰਜਾਬ ਦੀ ਬਾਂਹ ਫੜੀ, ਕਾਂਗਰਸ ਨੇ ਕੀਤਾ ਸੀ ਮਤਰੇਇਆ ਸਲੂਕ – ਸੁਖਬੀਰ ਬਾਦਲ ਜੰਡਿਆਲਾ, 19 ਜੂਨ (ਹਰਿੰਦਰ ਪਾਲ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਕ ਦੀ ਲੜਖੜਾ ਰਹੀ ਖੇਤੀ ਆਰਥਿਕਤਾ …

Read More »

ਪਰਮਜੀਤ ਕੌਰ ਨੇ ਸਰਕਾਰੀ ਸੀਨੀ: ਸੈਕੰ: ਸਕੂਲ ਧੁੱਪਸੜੀ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਇੰਨਸਪੈਕਸਨ ਕਾਡਰ ਦੀਆ ਕੀਤੀਆ ਬਦਲੀਆ ਦੌਰਾਨ ਪਰਮਜੀਤ ਕੌਰ ਨੌਸਿਹਾ ਮੱਝਾ ਸਿੰਘ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੱਸਪੜੀ (ਗੁਰਦਾਸਪੁਰ) ਵਿਖੇ ਕਰ ਦਿਤੀ ਗਈ ਸੀ।ਉਹਨਾ ਨੇ ਧੂੱਪਸੜੀ ਵਿਖੇ ਆਪਣਾ ਅਹੁਦਾ ਸੰਭਾਲ ਲਿਆ।ਉਹਨਾ ਦੇ ਹਾਜਰ ਹੋਣ ਮੌਕੇ ਬਾਬਾ ਤਾਰਾ ਸਿੰਘ ਅਧਿਆਪਕ ਦਲ ਗੁਰਦਾਸਪੁਰ, ਤਰਸੇਮ ਪਾਲ, ਰਵਿੰਦਰ ਸਿੰਘ ਪੰਨੂ, ਪ੍ਰਤਾਪ ਸਿੰਘ, …

Read More »

ਜਿਲ੍ਹਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਨੌਸ਼ਿਹਰਾ ਮੱਝਾ ਸਿੰਘ ਸਕੂਲ ਦੇ ਪ੍ਰਿੰਸੀਪਲ ਬਣੇ

ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਪੰਜਾਬ ਸਿਖਿਆ ਵਿਭਾਗ ਵੱਲੋ ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲਾਂ ਦੀਆਂ ਨਿਯੂਕਤੀਆਂ ਕੀਤੀਆਂ ਗਈਆਂ ਹਨ। ਲੈਕਚਰਾਰ ਤੋ ਤਰੱਕੀਆਂ ਲੈ ਕੇ ਬਣੇ ਪ੍ਰਿੰਸੀਪਲ ਵਿਚ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਜੋ ਇਸ ਸਮੇ ਜਿਲ੍ਹਾ ਸਿਖਿਆ ਅਫਸਰ (ਸੈ) ਦਫਤਰ ਗੁਰਦਾਸਪੁਰ ਵਿਖੇ ਬਤੌਰ ਜਿਲ੍ਹਾ ਸਾਂਇੰਸ ਸੁਪਰਵਾਈਜਰ ਸੇਵਾ ਨਿਭਾ ਰਹੇ ਸਨ। ਇਹਨਾ ਦੇ ਕਾਰਜਕਾਲ ਦੌਰਾਨ ਜਿਲ੍ਹਾ ਗੁਰਦਾਸਪੁਰ ਨੇ …

Read More »

ਸਰਵ ਧਰਮ ਸੰਸਦ ਦੇ ਸੰਤਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਸ਼ਟਰ ਵਿਆਪੀ ਸ਼ਾਂਤੀ ਯਾਤਰਾ ਦੀ ਸ਼ੁਰੂਆਤ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਨੇ ਕੀਤੀ ਅਰੰਭਤਾ ਦੀ ਅਰਦਾਸ ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ)- ਦੇਸ਼ ਵਿੱਚ ਅਮਨ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਿਆਂ ਵਿੱਚ ਆਪਸੀ ਪ੍ਰੇਮ ਪਿਆਰ ਵਧਾਉਣ ਲਈ ਅੱਜ ਭਾਰਤੀ ਸਰਵ ਧਰਮ ਸੰਸਦ ਦੇ ਸੰਤਾਂ ਵੱਲੋਂ ਰਾਸ਼ਟਰ ਵਿਆਪੀ ਸ਼ਾਂਤੀ ਯਾਤਰਾ ਦੀ ਸ਼ੁਰੂਆਤ ਵਿਸ਼ਵ ਵਿਆਪੀ ਮਾਨਵਤਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ।ਸ੍ਰੀ ਅਕਾਲ …

Read More »

 ਆਪੇ ਬਣੇ ਜਥੇਦਾਰਾਂ ਨੂੰ ਗੁਰਮਤਾ ਕਰਨ ਦਾ ਕੋਈ ਹੱਕ ਨਹੀਂ ਹੈ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 18 ਜੂਨ (ਗੁਰਪ੍ਰੀਤ ਸਿੰਘ)- ਆਮ ਲੋਕਾਂ ਦਾ ਇਕੱਠ ਕਰਕੇ ਬਿਨਾਂ ਕਿਸੇ ਵਿਧੀ ਵਿਧਾਨ ਦੇ ਆਪੇ ਬਣੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਗੁਰਮਤਾ ਕਰਨ ਦਾ ਕੋਈ ਹੱਕ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।ਉਨ੍ਹਾਂ ਕਿਹਾ ਕਿ …

Read More »