Wednesday, November 25, 2026

Daily Archives: June 29, 2016

ਸਵਾਮੀਨਾਂਥਨ ਰਿਪੋਰਟ ਲਾਗੂ ਕਰਨ ਆਖਿਰ ਦੇਰੀ ਕਿਉ? ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ – ਖੇੜਾ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੋਮਣੀ ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਸੋਸ਼ਲਿਸਟ ਪਾਰਟੀ(ਇੰਡੀਆ)ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਹਮੇਸ਼ਾ ਹੀ ਪੰਥ ਦੇ ਨਾਮ ਦੀ ਵਰਤੋ ਕਰਦਿਆ …

Read More »

ਨਕਲੀ ਫਰੈਸ਼ ਪਲਾਜਮਾ ਮਾਮਲਾ – ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਦਾ 2 ਜੁਲਾਈ ਤੱਕ ਪੁਲਿਸ ਰਿਮਾਂਡ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਕਲੀ  ਫਰੈਸ਼ ਪਲਾਜ਼ਮਾ ਮਾਮਲੇ  ਦੇ ਦੋਸ਼ੀ ਰਿਲਾਇੰਸ  ਕੰਪਨੀ ਦੇ ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਨੂੰ ਸਦਰ ਪੁਲਿਸ ਨੇ ਪਿਛਲੇ ਦਿਨ ਗ੍ਰਿਫਤਾਰ ਕਰ  ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਵੱਲੋ ਜਾਹਿਰ ਵੋਹਰਾ ਨੂੰ 2 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।ਇਥੇ ਦੱਸਣਯੌਗ ਹੈ ਕਿ ਨਕਲੀ  ਫਰੈਸ਼ ਪਲਾਜਮਾ ਮਾਮਲੇ ਵਿੱਚ …

Read More »

ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਤਰਕਸ਼ੀਲ ਸੁਸਾਇਟੀ ਭੁੱਚੋ ਦੇ ਜੱਥੇਬੰਦਕ ਮੁਖੀ ਗੁਰਸੇਵਕ ਸੇਕੀ ਦੇ ਪਰਿਵਾਰ ਵੱਲੋਂ ਮਾਤਾ ਸ੍ਰੀਮਤੀ ਬਲਵੀਰ ਕੌਰ ਸਿੱਧੂ ਦੀ 5ਵੀਂ ਬਰਸੀ 6ਵਾਂ ਖ਼ੂਨਦਾਨ ਕੈਂਪ ਲਗਾ ਕੇ ਮਨਾਈ ਗਈ।ਇਸ ਮੌਕੇ ਸਿੱਧੂ ਪਰਿਵਾਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੇ ਸਵੈਇੱਛਾ ਨਾਲ 40 ਯੂਨਿਟਾਂ ਖ਼ੂਨਦਾਨ ਕੀਤਾ।ਜਿਹਨਾਂ ਵਿੱਚੋਂ ਤਿੰਨ ਔਰਤਾਂ ਪਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸੁਖਜਿੰਦਰ …

Read More »

ਟੀ.ਈ.ਟੀ ਟੈਟ ਪਾਸ ਐਕਸ਼ਨ ਕਮੇਟੀ ਇਕਾਈ ਵੱਲੋਂ 4500 ਪੋਸਟਾਂ ਦੀ ਰਹਿੰਦੀ ਪ੍ਰਕਿਰਿਆ ਲਈ ਮੁਹਿੰਮ ਸ਼ੁਰੂ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਟੀ.ਈ.ਟੀ (ਟੈਟ) ਪਾਸ ਐਕਸ਼ਨ ਕਮੇਟੀ ਦੀ ਬਠਿੰਡਾ ਇਕਾਈ ਵੱਲੋਂ 4500 ਪੋਸਟਾਂ ਦੀ ਬਾਕੀ ਰਹਿੰਦੀ ਪ੍ਰਕਿਰਿਆ ਨੂੰ ਪੂਰੀ ਕਰਵਾਉਣ ਲਈ ਤੇ ਕੋਟੇ ਵਿੱਚ ਖਾਲੀ ਬਚਦੀਆਂ ਪੋਸਟਾਂ ਨੂੰ ਮੁੱਖ ਕੋਟੇ ‘ਚ ਤਬਦੀਲ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਚੁੱਘੇ ਕਲਾਂ ਤੋਂ ਸ਼ੁਰੂ ਕਰਕੇ ਪਿੰਡ ਝੁੰਬਾ, ਬਾਜਕ, ਨੰਦਗੜ, ਢੁੱਡੀਕੇ, ਬਾਂਡੀ, ਕੋਟਲੀ ਫਰੀਦਕੋਟ ਤੋਂ …

Read More »

ਤਿੰਨ ਦਿਨਾ ‘ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਗਿਆਨ ਪ੍ਰਸਾਰ ਸਮਾਜ’ (ਇਕਾਈ – ਬਠਿੰਡਾ) ਵੱਲੋਂ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਦਾ ਆਯੋਜਿਨ ਕੀਤਾ ਗਿਆ।ਇਸ ਫ਼ਿਲਮ ਮਿਲਣੀ ਵਿੱਚ ਬਠਿੰਡਾ ਇਲਾਕੇ ਦੇ 50 ਦੇ ਕਰੀਬ ਵਿਦਿਆਰਥੀਆਂ/ਬੱਚਿਆਂ ਨੇ ਭਾਗ ਲਿਆ। ਪਹਿਲੇ ਦਿਨ ਫ਼ਿਲਮ ਮਿਲਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰੋ. ਕੁਲਦੀਪ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ‘ਗਿਆਨ ਪ੍ਰਸਾਰ ਸਮਾਜ’ ਦੀ …

Read More »