Wednesday, November 25, 2026

Monthly Archives: June 2016

ਵਿਮੁਕਤ ਜਾਤੀਆਂ ਦੇ ਆਗੂਆਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ -ਮਜੀਠੀਆ

ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਵੈਮਾਨ ਅਤੇ ਆਜ਼ਾਦੀ ਸੰਘਰਸ਼ ਦੌਰਾਨ ਜੂਝਦਿਆਂ ਸ਼ਾਨਦਾਰ ਤੇ ਮਾਣਮੱਤਾ ਇਤਿਹਾਸ ਸਿਰਜਣ ਵਾਲੇ ਵਿਮੁਕਤ ਜਾਤੀਆਂ ਭਾਈਚਾਰੇ ਦੀਆਂ ਰਾਜਸੀ ਅਤੇ ਸਮਾਜਿਕ ਖਵਾਇਸ਼ਾਂ ਦਾ ਸਨਮਾਨ- ਸਤਿਕਾਰ ਕਰਨਾ ਸਾਡਾ ਫਰਜ਼ ਹੈ ਅਤੇ ਵਿਮੁਕਤ ਜਾਤੀਆਂ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਾਖੀ ਪ੍ਰਤੀ ਬਾਦਲ ਸਰਕਾਰ ਵਚਨਬੱਧ …

Read More »

ਭੋਗ ਤੇ ਵਿਸ਼ੇਸ – ਮਾਤਾ ਬੀਰ ਕੋਰ ਨਾਹਰ

ਜੰਡਿਆਲਾ ਗੁਰੂ, 17 ਜੂਨ (ਹਰਿੰਦਰ ਪਾਲ ਸਿੰਘ) – ਅਮਰਜੀਤ ਸਿੰਘ ਨਾਹਰ ਸੀਨੀਅਰ ਅਕਾਲੀ ਆਗੂ ਦੀ ਪੂਜਨੀਕ ਮਾਤਾ ਜੀ ਅਤੇ ਸ਼੍ਰੀਮਤੀ ਮਮਤਾ ਪ੍ਰਧਾਨ ਨਗਰ ਕੋਸਲ ਜੰਡਿਆਲਾ ਗੁਰੂ ਜੀ ਦੀ ਸੱਸ ਮਾਤਾ ਬੀਰ ਕੋਰ ਨਾਹਰ ਜੋ ਕਿ 10 ਜੂਨ 2016 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।ਮਾਤਾ ਬੀਰ ਕੋਰ ਦਾ ਜਨਮ ਤੁੰਗ ਪਿੰਡ ਮਜੀਠਾ …

Read More »

ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਤੇ ਰੁਪਿੰਦਰ ਕੋਰ ਵਿਆਹ ਦੀ 15ਵੀਂ ਵਰ੍ਹੇਗੰਢ ਮਨਾਈ

ਜੰਡਿਆਲਾ ਵਾਸੀ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਅਤੇ ਰੁਪਿੰਦਰ ਕੋਰ ਨੂੰ ਉਹਨਾਂ ਦੇ ਵਿਆਹ ਦੀ 15ਵੀਂ ਵਰ੍ਹੇਗੰਢ ਦੀਆਂ ਲੱਖ ਲੱਖ ਮੁਬਾਰਕਾਂ।

Read More »

ਹੁਣ ਹਲਕਾ ਪੱਧਰ ਤੇ ਹੋਵੇਗਾ ਮਾਣ ਧੀਆਂ ਦਾ – ਮੱਟੂ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਵੱਖ ਵੱਖ ਖੇਤਰਾਂ ਦੀਆਂ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਨ ਦਾ ਬੀੜਾ ਚੁੱਕਣ ਵਾਲੀ ਉਘੀ ਸਮਾਜ ਸੇਵੀ ਸੰਸਥਾ ਵਲੋਂ ਹੁਣ ਹਲਕਾ ਪੱਧਰ ਤੇ ਵੀ ਧੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੁੂ ਨੇ ਦੱਸਿਆ ਕਿ ਅਗਲੇ ਮਹੀਨੇ ਹੋਣ ਵਾਲੇ ਰਾਜ ਪੱਧਰੀ ਸਨਮਾਨ ਸਮਾਰੋਹ ਤੋਂ …

Read More »

ਪੰਜਾਬ ਦੀਆਂ ਕੁੜੀਆਂ ਨੇ ਜਿਤਿਆ 8ਵਾਂ ਸਾਫਟਬਾਲ ਫੈਡਰੇਸ਼ਨ ਕੱਪ – ਪੁਰਸ਼ ਵਰਗ ‘ਚ ਮਹਾਂਰਾਸ਼ਟਰ ਚੈਂਪੀਅਨ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਖੇਡ ਮੈਦਾਨ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ਾਂ ਦੇ ਆਲ ਇੰਡੀਆ 8ਵੇਂ ਸਾਫਟਬਸਾਲ ਫੈਡਰੇਸ਼ਨ ਕੱਪ ਦੋਰਾਨ ਪੰਜਾਬ ਦੀਆਂ ਕੁੜੀਆਂ ਚੈਂਪੀਅਨ ਰਹੀਆਂ, ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਪੰਜਾਬ ਉਪ ਜੇਤੂ ਰਿਹਾ। ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਵੀਨ ਅੋਮਾਕਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਸਕੱਤਰ ਪੀਐਮ ਪਾਸੀ ਦੇ ਬੇਮਿਸਾਲ …

Read More »

ਬਾਬਾ ਜੰਡੂਪੀਰ ਸਲਾਨਾ ਮੇਲੇ ‘ਤੇ ਕਬੱਡੀ ਦੇ ਪ੍ਰਦਰਸ਼ਨੀ ਮੈਚ ਕਰਵਾਏ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਜੰਡੂਪੀਰ ਦੀ ਦਰਗਾਹ ‘ਤੇ ਸਲਾਨਾ 53ਵਾਂ ਮੇਲਾ ਨਾਲ ਮਨਾਇਆ ਗਿਆ।ਆਪਣੀਆਂ ਮੰਨਤਾਂ ਮੁਰਾਦਾਂ ਪੂਰੀਆਂ ਹੋਣ ਦੀ ਸੂਰਤ ਵਿਚ ਪੀਰ ਜੀ ਦੀ ਮਜਾਰ ‘ਤੇ ਸ਼ਰਧਾਲੂਆਂ ਨੇ ਸਿਜ਼ਦਾ ਕੀਤਾ।ਮਜਾਰ ਦੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਵਲੋਂ ਉਚੇਚੇ ਤੋਰ ਤੇ ਨਤਮਸਤਕ ਹੋਣ ਪਹੁੰਚੇ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਉੱਘੇ ਸਮਾਜ ਸੇਵਕ ਤੇ ਖੇਡ …

Read More »

Online application process for B.Tech. admission of GNDU from  June 28

Amritsar, June 17 (Punjab Post Bureau)  –  The online application process for admission to B.Tech. in Computer Science & Engineering, Electronics & Communication Engineering, Food Technology at Guru Nanak Dev University Main Campus will be starting from June 28, 2016. Dr. Maninder Lal Singh, Coordinator B.Tech Admission 2016 said that the admission will be done purely based on the All India …

Read More »

Two MoUs signed by Guru Nanak Dev University

Amritsar, June 17 (Punjab Post Bureau)  –  Memoradum of understanding ( MoU)  between Guru Nanak Dev University and Sardar Sarwan Singh National Institute of Bioenergy (SSNIBE) Kapurthala  was signed in the office of Vice-Chancellor of the University.  Prof A.S Brar,Vice-Chancellor on behalf of the University and Prof Y K Yadav, Director General of SSNIBE on behalf of his organization signed this agreement …

Read More »

ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਜ਼ਿਲ੍ਹਾ ਪੱਧਰੀ ਸਮਾਗਮ ਸਿਟੀ ਗਾਰਡਨ ‘ਚ – ਡਿਪਟੀ ਕਮਿਸ਼ਨਰ

ਫਾਜ਼ਿਲਕਾ, 17 ਜੂਨ (ਵਨੀਤ ਅਰੋੜਾ) – ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 21 ਜੂਨ 2016 ਨੂੰ ਆਯੋਜਿਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਫਾਜ਼ਿਲਕਾ ਦੇ ਅਬੋਹਰ ਰੋਡ ਸਥਿਤ ਸਿਟੀ ਗਾਰਡਨ ਪੈਲੇਸ ਵਿਖੇ ਸਵੇਰੇ 7 ਤੋਂ 8 ਵਜ਼ੇ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਯੋਗ ਅਧਿਆਪਕਾਂ ਵੱਲੋਂ ਯੋਗਾ ਦੇ …

Read More »

ਡਿਪਟੀ ਕਮਿਸ਼ਨਰ ਵੱਲੋਂ ਮੁਹਾਰ ਜਮਸੇਰ, ਮੌਜਮ ਤੇ ਕਾਵਾਂਵਾਲੀ ਪੱਤਣ ਦਾ ਦੌਰਾ

ਫਾਜ਼ਿਲਕਾ, 17 ਜੂਨ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਸੰਭਾਵੀਂ ਹੜ੍ਹਾਂ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਸਰਹੱਦੀ ਪਿੰਡਾਂ ਮੁਹਾਰ ਜਮਸੇਰ, ਮੌਜਮ ਅਤੇ ਕਾਵਾਂਵਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਤਲੁਜ ਦਰਿਆ ਦੇ ਮੌਜਮ ਬੰਨ੍ਹ ਅਤੇ ਕਾਵਾਂਵਾਲੀ ਪੱਤਣ ਦਾ ਦੌਰਾ ਕਰਕੇ ਸੰਭਾਵੀਂ ਹੜ੍ਹਾਂ ਸਬੰਧੀ ਕੀਤੇ …

Read More »