ਜੰਡਿਆਲਾ ਗੁਰੂ, 14 ਜੂਨ (ਹਰਿੰਦਰ ਪਾਲ ਸਿੰਘ)- 22 ਜੂਨ ਨੂੰ ਮਨਾਏ ਜਾ ਰਹੇ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮੁਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ ਠਠਿਆਰਾਂ ਬਜਾਰ ਸਥਿਤ ਸ਼ਿਵਾਲਾ ਮੰਦਿਰ ਤੋ ਇੱਕ ਕਲਸ਼ ਯਾਤਰਾ ਦਾ ਅਯੋਜਨ ਕੀਤਾ ਗਿਆ, ਜੋ ਸ਼ਹਿਰ ਵੇ ਵੱਖ ਵੱਖ ਬਜਾਰਾਂ ਵਿੱਚੋ ਹੁੰਦਾ ਹੋਇਆ ਗਊਸ਼ਾਲਾ ਰੋਡ ਤੇ ਸਥਿਤ ਮੰਦਿਰ ਟੂਟੀਆਂ ਵਾਲਾ ਆਸ਼ਰਮ ਬਾਵਾ ਲਾਲ ਦਿਆਲ ਜੀ ਵਿਖੇ …
Read More »Monthly Archives: June 2016
ਮਨਕਰਨ ਸਿੰਘ ਨੇ ਜੇ.ਈ.ਈ ਪ੍ਰੀਖਿਆ ਵਿੱਚੋਂ ਹਾਸਲ ਕੀਤਾ 157ਵਾਂ ਰੈਂਕ
ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਗੁਰਦਾਸਪੁਰ ਪਬਲਿਕ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਮਨਕਰਨ ਸਿੰਘ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਪਾਸ ਕਰਕੇ ਦੇਸ਼ ਵਿੱਚੋਂ 157ਵਾਂ ਰੈਂਕ ਹਾਸਲ ਕੀਤਾ ਹੈ।ਜ਼ਿਕਰਯੋਗ ਹੈ ਕਿ ਮਨਕਰਨ ਸਿੰਘ ਨੇ ਗੁਰਦਾਸਪੁਰ ਪਬਲਿਕ ਸਕੂਲ ਤੋਂ ਦਸਵੀਂ 10 ਸੀ.ਜੀ.ਪੀ.ਏ. ਅਤੇ ਬਾਰਵੀਂ 95.6 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ, ਮਨਕਰਨ ਸਿੰਘ ਦੇ ਪਿਤਾ ਗੁਰਬਚਨ ਸਿੰਘ ਤੇ ਮਾਤਾ ਲਖਵਿੰਦਰ ਕੌਰ ਸਰਕਾਰੀ ਅਧਿਆਪਕ …
Read More »ਲਾਇਨਜ਼ ਕਲੱਬ ਮੁਸਕਾਨ ਬਟਾਲਾ ਦੇ ਪੰਜ ਮੈਬਰ ਜਾਣਗੇ ਜਪਾਨ
ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੀ ਇਕ ਫੈਮਲੀ ਮੀਟਿੰਗ ਵੰਡਰ ਹੋਟਲ ਬਟਾਲਾ ਵਿਖੇ ਕੀਤੀ ਗਈ, ਜਿਸ ਵਿਚ ਅੰਤਰਰਾਸ਼ਟਰੀ ਪੱਧਰ ਤੇ ਲਾਇਨ ਨਾਰੇਸ ਅਗਵਾਰ ਦੀ ਚੋਣ ਦੇ ਸਬੰੱਧ ਵਿਚ ਵਿਚਾਰ ਵਟਾਦਰਾ ਕੀਤਾ ਗਿਆ ਤੇ ਕਲੱਬ ਦੇ ਕੰਮਾਂ ਸਬੰਧੀ ਸਮੀਖਿਆ ਕੀਤੀ ਗਈ। ਜਿਕਰਯੋਗ ਹੈ ਲਾਇਨਜ ਕਲੱਬ ਸਮਾਜ ਦੀ ਬਿਹਤਰੀ ਦੇ ਕੰਮਾ ਵਿਚ ਵਧ ਚੜ ਕੇ ਕੰਮ …
Read More »ਕਾਰ ਟੱਰਕ ਦੀ ਟੱਕਰ ਵਿੱਚ ਦੋ ਦੀ ਮੌਤ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਭੋਖੜਾ ਦੇ ਕੋਲ ਤੇਜ ਰਫ਼ਤਾਰ ਟੱਰਕ ਦੀ ਜਬਰਦਸਤ ਟੱਕਰ ਕਾਰਨ ਕਾਰ ਪੀ.ਬੀ 42 ਬੀ 8800 ਨੰਬਰ ਨੂੰ ਟੱਕਰ ਮਾਰ ਕੇ ਟੱਰਕ ਫਰਾਰ ਹੋ ਗਿਆ।ਘਟਨਾ ਦੀ ਸੂਚਨਾ ਮਿਲਣ ‘ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼ਿਵਮ ਸ਼ਰਮਾ, ਦੀਪਕ ਬਾਂਸਲ ਆਪਣੀ ਐਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਪੁੱਜੇ ਤਾਂ ਬਹੁਤ …
Read More »ਗੁਰਮਤਿ ਗਿਆਨ ਟ੍ਰੇਨਿੰਗ ਕੈਂਪ ਦੀ ਅਰੰਭਤਾ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਧਾਰਮਿਕ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਗੁਰਮਤਿ ਗਿਆਨ ਸੌਝੀ ਲਈ ਨਵੀਂ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਬਹੁਮੁੱਲੇ ਵਿਰਸੇ ਅਤੇ ਮਾਰੂ ਨਸ਼ਿਆਂ ਬਾਰੇ ਵੀ …
Read More »ਗੁਰਮਤਿ ਗਿਆਨ ਵਿਚਾਰ ਸਮਾਗਮ ਸ਼ੁਰੂ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਧਾਰਮਿਕ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਾਤ ਦੇ ਧਾਰਮਿਕ ਦੀਵਾਨਾਂ ਦੀ ਲੜੀ ਸ਼ਾਮ ਨੂੰ 7.30 ਵਜੇ ਤੋਂ ਰਾਤ ਦੇ 9.30 ਵਜੇ ਤੱਕ ਗੁਰਮਤਿ ਵਿਚਾਰ ਸਮਾਗਮ ਸ਼ੁਰੂ ਹੋਏ।ਜਿਸ ਵਿਚ ਸਮਾਗਮ …
Read More »ਬਾਦਲ ਸਰਕਾਰ ਵੱਲੋ ਲੋਕਾਂ ਨੂੰ ਹੱਕ ਦੇਣ ਦੀ ਬਜ਼ਾਏ ਕੁੱਟਣਾ ਸ਼ਰਮਨਾਕ ਗੱਲ – ਪ੍ਰੋ: ਬਲਜਿੰਦਰ ਕੌਰ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਬਠਿੰਡਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਈ.ਜੀ.ਐਸ ਰਮਸਾ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋ ਬੇ ਰਹਿਮੀ ਨਾਲ ਕੁੱਟਮਾਰ ਕਰਨਾ ਸੂਬਾ ਸਰਕਾਰ ਲਈ ਬੜੀ ਹੀ ਸ਼ਰਮਨਾਕ ਵਾਲੀ ਗੱਲ ਹੈ, ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਮਹਿੰਲਾ ਵਿੰਗ ਦੇ ਸੂਬਾ ਪ੍ਰਧਾਨ ਅਤੇ ਰਾਸ਼ਟਰੀ ਕਾਰੁਜਕਾਰਨੀ ਮੈਬਰ …
Read More »ਬਠਿੰਡਾ ਪੁਲਿਸ ਨੇ ਨਕਲੀ ਬਲੱਡ ਪਲਾਜ਼ਮਾ ਦੇ 21,752 ਪੈਕਟ ਫੜੇ- ਪੰਜ ਦੋਸ਼ੀ ਕਾਬੂ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਜੇ ਮਲੂਜਾ ਪੀ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾਊਟਰ ਇੰਟੈਲੀਜੈਸ ਬਠਿੰਡਾ ਤੇ ਫਿਰੋਜਪੁਰ ਨੇ ਦੱਸਿਆ ਕੇ ਕਾਊਟਰ ਇੰਟੈਲੀਜੈਸ ਬਠਿੰਡਾ ਦੀ ਟੀਮ ਪਾਸ ਇਕ ਗੁਪਤ ਇਤਲਾਹ ਤੇ ਇੱਕ ਸਪੈਸਲ ਉਪਰੇਸ਼ਨ ਚਲਾ ਕੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਸਮੇਤ ਨਕਲੀ ਬਲੱਡ ਪਲਾਜਮਾ ਦੇ 21,752 ਪੈਕਟ ਸਮੇਤ ਏਅਰਕੰਡੀਸ਼ਨਡ ਟਰੱਕ ਨੰਬਰ ਐਮ.ਐਚ 46- ਏ.ਐਫ 6137 …
Read More »Rich tributes Paid to Retired S.P Davinder Singh Grewal
Amritsar, June 14 (Dharmendera Singh Rataul)- The rich tributes were paid to retired SP, Punjab Police, Davinder Singh Grewal here today during the bhog ceremony of deceased who breathed her last on June 8 after a prolong illness. He was father-in-law of Punjab BJP vice President and Khalsa College Charitable Society’s honourary secretary Rajinder Mohan Singh Chhina. Punjab Revenue …
Read More »ਮਜੀਠੀਆ, ਜੋਸ਼ੀ, ਚੁੱਘ ਸਮੇਤ ਵੱਖ-ਵੱਖ ਸਖਸ਼ੀਅਤਾਂ ਵਲੋਂ ਦਵਿੰਦਰ ਗਰੇਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ
ਅੰਮ੍ਰਿਤਸਰ, 14 ਜੂਨ (ਸੁਖਬੀਰ ਖੁਰਮਣੀਆ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਸਹੁਰਾ ਸ: ਦਵਿੰਦਰ ਸਿੰਘ ਗਰੇਵਾਲ, ਜੋ ਕਿ ਪੰਜਾਬ ਪੁਲਿਸ ਤੋਂ ਸੇਵਾਮੁਕਤ ਐੱਸ. ਪੀ. ਸਨ, ਬੀਤੇ ਦਿਨੀਂ ਦਾ ਬਿਮਾਰੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ, ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ …
Read More »
Punjab Post Daily Online Newspaper & Print Media