ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਦੇ ਪੈਂਦੇ ਪਿੰਡ ਗੱਦਲੀ ਵਿਖੇ ਚੋਰਾਂ ਨੇ ਰਾਤ ਦੇ ਸਮੇਂ ਗਹਿਣੇ,ਪੈਸਿਆਂ ਦੀ ਲੁੱਟ ਖੋਹ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੱਦਲੀ ਦੀ ਰਤਨ ਕੋਰ ਵਿਧਵਾ ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਆਪਣੀ ਬੇਟੀ ਕੋਲ ਪਿੰਡ ਰਾਣਾ ਕਾਲਾ ਗਈ ਸੀ ਜੋ ਕਿ ਉਸ ਦਾ ਲੜਕਾ ਮਨੋਹਰ ਸਿੰਘ ਵੀ ਆਪਣੀ ਭੂਆ ਕੋਲੋਂ …
Read More »Monthly Archives: June 2016
GNDU researcher to participate in 66th meeting of Nobel Laureates in Germany
Amritsar, June 22 (Punjab Post Bureau) – Ms. Yashika Ghai, Phd student in Department of Physics of Guru Nanak Dev University working under the guidance of Prof. NPS Saini in the field of Plasma Physics is going to attend the “66th Meeting of Nobel Laureates and students” at Lindau, Germany from June 26 – July 01, 2016.nEach year since 1951, …
Read More »Three-Week Summer Programme concluded at GNDU
Amritsar, June 22 (Punjab Post Bureau) – A “Three-Week Summer Programme” was concluded at the UGC-Human Resource Development Centre of the Guru Nanak Dev University. As many as 63 university and college teachers from a wide spectrum of disciplines from length & breadth of the country participated. Prof. Hermann Dworczak, an internationally acclaimed Social Scientist, from Documentation Centre of the …
Read More »ਡੀ. ਸੀ ਵੱਲੋਂ ਬਕਾਇਆ ਪਏ ਕੇਸਾਂ ਅਤੇ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼
ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕਰਨ ਅਤੇ ਨਾਲ ਹੀ ਫੁਟਕਲ ਬਕਾਇਆਂ ਦੀ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ। ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ …
Read More »ਭਾਜਪਾ ਦਫ਼ਤਰ ਦੇ ਪਿੱਛੇ ਖੜੇ ਪਾਣੀ ਨੂੰ ਤੁਰੰਤ ਕੱਢਿਆ ਜਾਵੇ ਰਾਜੇਸ਼ ਹਨੀ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਸ਼ਹਿਰ ਵਿੱਚ ਮਾਨਸੂਨ ਦੀ ਹੋਈ ਭਾਰੀ ਬਰਸਾਤ ਨਾਲ ਭਾਜਪਾ ਦਫ਼ਤਰ ਦੇ ਬਾਹਰ ਚਾਰੇ ਪਾਸੇ ਪਾਣੀ ਭਰ ਗਿਆ ਹੈ। ਜਿਸ ਦੇ ਨਾਲ ਦਫ਼ਤਰ ਦੀ ਇਮਾਰਤ ਨੂੰ ਖ਼ਤਰਾ ਪੈਦਾ ਹੋਣ ਦੀ ਖਦਸਾ ਪੈਦਾ ਹੋ ਗਿਆ ਹੈ।ਅੱਜ ਸਵੇਰੇ ਭਾਜਪਾ ਜਿਲਾ ਪ੍ਰਧਾਨ ਰਾਜੇਸ਼ ਹਨੀ ਨੇ ਦਫ਼ਤਰ ਦਾ ਚਾਰੇ ਪਾਸਿਓਂ ਨਰੀਖਣ ਕੀਤਾ।ਉਨ੍ਹਾਂ ਨੇ ਇੰਪਰੂਵਮੈਂਟ ਦਫਤਰ ਨੂੰ ਤੁਰੰਤ ਪਾਣੀ …
Read More »ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ
ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਮੁੱਖੀ ਐਸ ਐਚ ੳ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਏ ਐਸ ਆਈ ਗੁਰਮੇਜ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਇੱਕ ਔਰਤ ਮਨਪ੍ਰੀਤ ਕੌਰ ਉਰਫ ਮਨੀ ਪਤਨੀ ਸੋਮਾ ਪੁੱਤਰ ਪਾਲਾ ਵਾਸੀ ਲਗੜੋਈ ਨੂੰ 7 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਥਾਣਾ ਸੰਦੌੜ ਤੋ …
Read More »ਯੰਗ ਸਪੋਰਟਸ ਕਲੱਬ ਨੇ ਰਾਜੇਸ਼ ਹਨੀ ਦਾ ਕੀਤਾ ਸਨਮਾਨ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਭਾਜਪਾ ਦਫ਼ਤਰ ਵਿੱਚ ਯੰਗ ਸਪੋਰਟਸ ਕਲੱਬ ਦੇ ਮੈਬਰਾਂ ਨੇ ਐਡਵੋਕੇਟ ਰਾਜੇਸ਼ ਹਨੀ ਨੂੰ ਭਾਜਪਾ ਪ੍ਰਧਾਨ ਬਨਣ ‘ਤੇ ਸਨਮਾਨਿਤ ਕੀਤਾ।ਕਲੱਬ ਦੇ ਜਨਰਲ ਸਕੱਤਰ ਰਮਨ ਰਾਠੋਰ ਨੇ ਕਿਹਾ ਕਿ ਇਹ ਅਤਿਅੰਤ ਖੁਸ਼ੀ ਦਾ ਮੌਕਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਭਾਜਪਾ ਦੀ ਕਮਾਨ ਇੱਕ ਨੌਜਵਾਨ ਤੇ ਕਾਬਲ ਵਿਅਕਤੀ ਨੂੰ ਸੋਂਪੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ …
Read More »ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮੇਰੀਆਂ ਯਾਦਾਂ ਮੇਰੇ ਗੀਤ’ ਪੁਸਤਕ ਲੋਕ ਅਰਪਣ
ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਸਰਪ੍ਰਸਤੀ ਹੇਠ ਮਾਸਟਰ ਚੰਦ ਸਿੰਘ ਰੰਗਾਰਾ ਦੀ ਪੁਸਤਕ ‘ਮੇਰੀਆਂ ਯਾਦਾਂ ਮੇਰੇ ਗੀਤ’ ਲੋਕ ਅਰਪਣ ਕੀਤੀ ਗਈ।ਇਸ ਪੁਸਤਕ ਸਬੰਧੀ ਸੰਖੇਪ ਜਿਹਾ ਸਮਾਗਮ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਵਿਚ ਪ੍ਰਧਾਨਗੀ ਮੰਡਲ ਸ. ਮੱਘਰ ਸਿੰਘ ਭੂਦਨ, ਮਾਸਟਰ ਚੰਦ ਸਿੰਘ ਰੰਗਾਰਾ, ਪ੍ਰੋ: ਗੁਰਦੇਵ ਸਿੰਘ …
Read More »ਬਠਿੰਡਾ ਛਾਉਣੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਛਾਉਣੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਅਯੋਜਿਤ ਪ੍ਰੋਗਰਾਮ ਤੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਕਿਰਿਆਵਾਂ ਕਰਵਾਉਣ ਲਈ ਯੋਗ ਟੀਚਰ ਹਰਸ਼ ਸ਼ਰਮਾ ਪਹੁੰਚੇ।ਯੋਗ ਟੀਚਰ ਨੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਆਸਨ ਕਰਵਾਉਂਣ ਦੇ ਨਾਲ-ਨਾਲ ਆਸਨ ਦੇ ਲਾਭਾਂ ਬਾਰੇ ਵੀ ਵਿਸਥਾਰ ਨਾਲ ਦੱਸਿਆਂ। ਯੋਗ ਸਮਾਰੋਹ ਵਿੱਚ ਜਵਾਨਾਂ …
Read More »ਪੰਜਾਬ ਅਨਟੇਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀ.ਸੀ ਵਲੋਂ ਮੀਟਿੰਗ
ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਅਨ-ਟੇਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਮਾਨਯੋਗ ਵਾਇਸ ਚਾਂਸਲਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਡਾ. ਜਸਬੀਰ ਸਿੰਘ ਹੁੰਦਲ, ਰਜਿਸਟਰਾਰ, ਡਾ. ਅਸ਼ੋਕ ਕੁਮਾਰ ਗੋਇਲ, ਡਾਇਰੈਕਟਰ ਕਾਲਜ ਡਿਵੈਲਪਮੈਂਟ, ਦਵਿੰਦਰਪਾਲ ਸਿੰਘ, ਡਾਇਰੈਕਟਰ ਦੇਸ਼ ਭਗਤ ਫਾਉਂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਗਾ, ਪਰਵੀਨ ਗਰਗ, ਚੇਅਰਮੈਨ, ਆਈ.ਐਸ.ਐਫ, ਮੋਗਾ, …
Read More »
Punjab Post Daily Online Newspaper & Print Media