Wednesday, November 25, 2026

Daily Archives: August 3, 2016

BBK DAV College Bags top Positions In B.A. Semester VI Exam

Amritsar, August 2 (Punjab Post Bureau) – Anupurna of B.A Semester VI, BBK DAV College for Women bagged 2nd position in GNDU Exams held in May 2016. Pratibha grabbed 6th position, Purnima secured 9th position, Seema got 11th position, Arushi achieved 22nd position, Vibhuthi Devgan secured 23rd position, Sandeep Kaur got 31st position, Megha Puri grabbed 34th position, Samridhi Dhawan …

Read More »

ਠੇਕਾ ਮੁਲਾਜ਼ਮਾਂ ਨੂੰ ਬਗੈਰ ਕਿਸੇ ਭੇਦ ਭਾਵ ਦੇ ਤੁਰੰਤ ਪੱਕਾ ਕਰਕੇ ਸਰਕਾਰ- ਨਰਿੰਦਰ ਕੁਮਾਰ

ਬਠਿੰਡਾ, 2 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜੁਆਇੰਟ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਨੀਪ ਜੁਆਇੰਟ ਫਰੰਟ, ਪੰਜਾਬ ਦੀ ਸੂਬਾ ਕਮੇਟੀ ਮੈਂਬਰ ਨਰਿੰਦਰ ਕੁਮਾਰ ਬਠਿੰਡਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਵੱਖ ਵੱਖ ਵਿਭਾਗਾਂ ਅੰਦਰ ਪਿਛਲੇ 10/15 ਸਾਲਾਂ ਤੋਂ ਕੰਮ ਕਰਦੇ ਆ ਰਹੇ ਠੇਕੇ ਦੇ ਕਰਮਚਾਰੀਆਂ ਲਈ ਪੰਜਾਬ ਸਰਕਾਰ ਜਲਦੀ ਹੀ ਰੈਗੂਲਰ ਕਰਨ …

Read More »

ਇੰਜੀ: ਸਰੂਪ ਸਿੰਘ ਨੂੰ ਸੇਵਾ ਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ

ਬਠਿੰਡਾ, 2 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ, ਬਠਿੰਡਾ, ਕਾਰਜਕਾਰੀ ਇੰਜੀਨੀਅਰ ਲਾਈਨਿੰਗ ਮੰਡਲ ਨੰ: 7, ਬਠਿੰਡਾ ਵਿਖੇ ਬਤੌਰ ਅਸਿਸਟੈਂਟ ਇੰਜੀਨੀਅਰ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇੰਜੀਨੀਅਰ ਸਰੂਪ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਿਗਰਾਨ ਇੰਜੀ: ਕੇ.ਕੇ ਸਿੰਗਲਾ ਦੀ ਦੇਖ-ਰੇਖ ਹੇਠ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ। ਸਮੂਹ ਸਟਾਫ ਵੱਲੋਂ ਉਹਨਾਂ …

Read More »

ਬੀਬਾ ਬਾਦਲ ਆਪਣੇ ਪਿੰਡ ਬਾਦਲ ਕਿਉਂ ਨਹੀ ਲਗਵਾ ਲੈਂਦੇ ਕਚਰਾ ਪਲਾਂਟ – ਸੰਘਰਸ਼ ਕਮੇਟੀ

ਬਠਿੰਡਾ, 2 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਕੂੜਾ ਕਰਕਟ ਖਤਮ ਕਰਨ ਲਈ ਲਾਇਆ ਗਿਆ ਵੇਸਟ ਪਲਾਂਟ ਜਿੱਥੇ ਨਾਲ ਲਗਦੇ ਅੱਧੀ ਦਰਜਨ ਦੇ ਕਰੀਬ ਮੁਹੱਲਾ ਵਾਸੀਆਂ ਲਈ ਮਰ ਮਿਟਣ ਦਾ ਸਵਾਲ ਬਣਿਆ ਪਿਆ ਹੈ, ਉੱਥੇ ਹੀ ਅਕਾਲੀ ਆਗੂਆਂ ਲਈ ਇਹ ਮਸਲਾ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਦ ਇਹ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਸੀ ਤਾਂ …

Read More »

 ਸਿੱਖਿਆ ਮੰਤਰੀ ਦੇ ਨਾਲ ਏਡਿਡ ਸਕੂਲ ਯੂਨਿਅਨ ਦੀ ਗੱਲਬਾਤ ਬੇਨਤੀਜਾ ਰਹੀ

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਏਡਿਡ ਸਕੂਲ ਯੂਨਿਅਨ ਜਿਲਾ ਅੰਮ੍ਰਿਤਸਰ ਦੀ ਮੀਟਿਗ ਸ਼੍ਰੀ ਗੁਰੂ ਰਾਮਦਾਸ ਗਰਲਜ਼ ਸੀ. ਸੈ. ਸਕੁਲ ਵਿਖੇ ਹੋਈ। ਪ੍ਰਧਾਨ ਰਾਜ ਕੁਮਾਰ ਤੇ ਸਕੱਤਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਮਜਬੂਰ ਹੋ ਕੇ ਮਰਜ਼ਰ ਦੀ ਮੰਗ ਲਈ ਏਡਿਡ ਸਕੂਲਾਂ ਕਰਮਚਾਰੀਆਂ ਵਲੋ 3.8.16 ਤੋਂ ਜੇਲਾਂ ਭਰਨ ਦੀ ਤਿਆਰੀ।25 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਨਾਲ …

Read More »