ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਰਾਮਾਂ ਮੰਡੀ ਇਲਾਕੇ ਵਿੱਚ ਲਗਾਈ ਗਈ ਗੁਰੂ ਗੋਬਿੰਦ ਸਿੰਘ ਤੇਲ ਰਿਫਾਇਨਰੀ ਵਿੱਚੋਂ ਨਿਕਲਦੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੀਆਂ ਫਸਲਾਂ ਤੋਂ ਪ੍ਰੇਸ਼ਾਨ ਹੋ ਕੇ ਇਲਾਕੇ ਦੇ ਅੱਧਾ ਦਰਜਨ ਪਿੰਡ ਨੌਰਗ, ਰਾਮਸਰਾ, ਹੱਸੂ, ਤਿਗੜੀ, ਦੇਸੂ ਮਲਕਾਣਾ ਅਤੇ ਕਣਕਵਾਲ ਦੇ ਵਾਸੀਆਂ ਨੇ ਅੱਜ ਰੋਸ ਪ੍ਰਗਟਾਉਂਦਿਆਂ ਰਿਫਾਇਨਰੀ ਗੇਟ ਅੱਗੇ …
Read More »Daily Archives: August 8, 2016
ਅਵਤਾਰ ਸਿੰਘ ਬਮਰਾਹ ਰਿਟਾਇਰਡ ਇੰਪਲਾਈਜ ਤੇ ਪੈਨਸ਼ਨਰ ਵੈਲਫੇਅਰ ਸੈਲ, ਕਾਂਗਰਸ ਦੇ ਸੂਬਾ ਵਾਇਸ ਚੇਅਰਮੈਨ ਬਣੇ
ਅਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਰਿਟਾਇਰਡ ਇੰਪਲਾਈਜ ਅਤੇ ਪੈਨਸ਼ਨਰ ਵੈਲਫੇਅਰ ਸੈਲ, ਕਾਂਗਰਸ ਜਿਲਾ ਅੰਮ੍ਰਿਤਸਰ ਦੀ ਇੱੱਕ ਅਹਿਮ ਮੀਟਿੰਗ ਕਾਂਗਰਸ ਭਵਨ ਵਿਖੇ ਮਦਨ ਲਾਲ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਜਿਲੇ ਦੇ ਵੱਖ ਵੱਖ ਹਿਸਿਆਂ ਤੋਂ ਆਏ 550 ਦੇ ਕਰੀਬ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੜੀ ਸੰਜ਼ੀਦਗੀ ਨਾਲ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਿਤ ਕਰਦਿਆਂ …
Read More »
Punjab Post Daily Online Newspaper & Print Media