ਖੇਤੀਬਾੜੀ ਵਿਭਾਗ ਵਲੋਂ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਨਿੱਘਾ ਸੁਆਗਤ ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਦੇ ਨਵ ਨਿਯੂਕਤ ਡਾਇਰੈਕਟਰ ਡਾ: ਜਸਬੀਰ ਸਿੰਘ ਬੈਂਸ ਵਲੋਂ ਆਪਣਾ ਅਹੁਦਾ ਸੰਭਾਲਣ ਪਿਛੋਂ ਅੱਜ ਪਹਿਲੀ ਵਾਰ ਪ੍ਰਮਾਤਮਾ ਦਾ ਸ਼ੁਕਾਰਨਾ ਕਰਨ ਲਈ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ …
Read More »Daily Archives: August 8, 2016
ਡਿਪ੍ਰੈਸ਼ਨ ਦਾ ਇਲਾਜ ਮਾਹਿਰ ਡਾਕਟਰ ਕੋਲੋਂ ਕਰਵਾਓ, ਝਾੜ ਫੂਕ ਨਾਲ ਨਹੀਂ- ਡਾ. ਮੱਕੜ
ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਡਾਕਟਰ ਐਸੋਸੀਏਸ਼ਨ ਵਲੋਂ ਡਿਪ੍ਰੈਸ਼ਨ ਵਿਸ਼ੇ ‘ਤੇ ਇਕ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ।ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਸਨ, ਜਦਕਿ ਮੁੱਖ ਮਹਿਮਾਨ ਕੌਂਸਲਰ ਅਮਨ ਐਰੀ ਤੇ ਸੀਨੀਅਰ ਆਗੂ ਵਿਕਰਮ ਵਿਕੀ ਐਰੀ ਸਨ।ਵਿਸ਼ੇਸ਼ ਮਹਿਮਾਨ ਵਜੋਂ ਆਈ. ਐਮ. ਏ. ਦੇ ਪ੍ਰਧਾਨ ਡਾ. ਗੋਸਵਾਮੀ ਅਤੇ ਗੁਰੂ ਨਾਨਕ ਹਸਪਤਾਲ ਤਰਨਤਾਰਨ ਦੇ ਡਾਇਰੈਕਟਰ …
Read More »BBK DAV College Bags Top Positions in Bachelor & Master of Multimedia Exams
Amritsar, Aug. 7 (Punjab Post Bureau) – Ferry Sachdeva of Master in Multimedia, Semester II, BBK DAV College for Women bagged 1st position, & Sheena Dhingra secured 2nd position in GNDU exams held in May 2016. Suman Sharma of Bachelor of Multimedia, Semester VIII, secured 1st position, Divya Sehgal & Palak bagged 2nd position (bracketed), Sapna Sharma grabbed 6th position …
Read More »ਵੱਡੇ ਵਿੱਤੀ ਸੰਕਟ ਕਾਲਜ ਕਾਰਣ ਬੰਦ ਹੋਣ ਦੀ ਕਗਾਰ ‘ਤੇ- ਪੁੱਕਾ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬਅਨਏਡਿਡ ਕਾਲੇਜਿਸ ਐਸੋਸੀਏਸ਼ਨ () ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ੳਹ ਪੰਜਾਬ ਦੇ ਅਨਏਡਿਡ ਕਾਲੇਜਿਸ ਦੀਆਂ ਮੁਸ਼ਿਕਲਾਂ ਨੂੰ ਸਮਝੇ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ।ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦੇ ਵਜੀਫਾ ਫੰਡ ਵਿੱਚ ਦੇਰੀ ਦੇ ਕਾਰਨ ਤਕਨੀਕੀ ਸਿੱਖਿਆ ਕਾਲੇਜਿਸ ਦੀਆਂ 50% ਤੋਂ ਜਿਆਦਾ ਸੀਟਾਂ ਖਾਲੀ ਹਨ। ਕਾਲੇਜ ਵੱਡੀ ਵਿੱਤੀ ਸੰਕਟ …
Read More »ਹਰਸਿਮਰਤ ਬਾਦਲ ਵੱਲੋਂ ਚੈਂਬਰਾਂ ਲਈ ਬਠਿੰਡਾ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦਾ ਚੈਕ ਭੇਂਟ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਕੋਰਟ ਵਿਚ ਬਾਰ ਐਸੋਸੀਏਸ਼ਨ ਬਠਿੰਡਾ ਨੂੰ ਉਸਾਰੀ ਅਧੀਨ ਵਕੀਲਾਂ ਦੇ ਚੈਂਬਰਾਂ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈਂਕ ਭੇਂਟ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਮੌਕੇ ‘ਤੇ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਇਕ ਸਾਰ ਵਿਕਾਸ ਲਈ …
Read More » ਹਰਸਿਮਰਤ ਕੋਰ ਬਾਦਲ ਨੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਤੇ ਸਾਈਕਲ ਵੰਡੇ
ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਨੇ ਸ਼ਹਿਰ ਦੇ ਪਿੰਡ ਰਾਮਨਗਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ ਤੋਂ ਬਾਅਦ ਪਾਰਟੀ ਵਿਚ ਛਿੜੀ ਬਗਾਵਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੀ ਨਹੀਂ ਸਗੋਂ, …
Read More »ਗੁਰੂ ਨਾਨਕ ਪਬਲਿਕ ਸਕੂਲ ਦੇ ਸੀਨੀਅਰ ਸੈਕੰਡਰੀ ਬਲਾਕ ਦਾ ਨੀਂਹ ਪੱਥਰ ਰੱਖਿਆ
ਐਮ. ਐਲ. ਏ ਸਿੰਗਲਾ ਵੱਲੋਂ ਸਕੂਲ ਲਈ 5 ਲੱਖ ਦੀ ਗਰਾਂਟ ਦਾ ਐਲਾਨ ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰਾ ਨਗਰ ਬਠਿੰਡਾ ਦੇ ਸੀਨੀਅਰ ਸੈਕੰਡਰੀ ਬਲਾਕ ਦਾ ਨੀਂਹ ਪੱਥਰ ਹਲਕਾ ਸ਼ਹਿਰੀ ਬਠਿੰਡਾ ਤੋਂ ਅਕਾਲੀ ਆਗੂ ਤੇ ਐਮ. ਐਲ. ਏ. ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਸਿੰਗਲਾ …
Read More »ਰੁੱਕ ਨਹੀ ਰਹੀ ਕਾਂਗਰਸ ਵਿੱਚ ਆਪਸੀ ਖਿੱਚੋਤਾਣ- ਸਾਬਕਾ ਵਿਧਾਇਕ ਨੇ ਚੋਣ ਲੜਣ ਤੋਂ ਕੀਤੇ ਹੱਥ ਖੜੇ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਵੇ ਵਿਧਾਨ ਸਭਾ ਚੋਣਾਂ ਵਿਚ ਥੋੜਾਂ ਸਮਾਂ ਬਾਕੀ ਹੈ ਪਰ ਕਾਂਗਰਸ ਵਿਚ ਆਪਸੀ ਖਿੱਚੋਤਾਣ ਰੁੱਕਣ ਦਾ ਨਾਮ ਨਹੀ ਲੈ ਰਹੀ।ਬਠਿੰਡਾ ਦਿਹਾਤੀ ਤੋ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਕਾਮਰੇਡ ਮੱਖਣ ਸਿੰਘ ਵੱਲੋ ਆਪਣੇ ਹਲਕੇ ਵਿਚ ਬਾਹਰੀ ਦਖ਼ਲ ਤੋ ਦੁੱਖੀ ਹੋ ਵਿਧਾਨ ਸਭਾ ਚੋਣਾਂ 2017 ਲੜਨ ਤੋਂ ਇਨਕਾਰ ਕਰ ਦਿੱਤਾ। ਸਥਾਨਕ ਕਾਂਗਰਸ …
Read More »ਗਰੀਬ ਬੇਰੁਜ਼ਗਾਰਾਂ ਨੂੰ ਵੰਡੀਆਂ 130 ਰਿਕਸ਼ਾ ਰੇਹੜੀਆਂ
ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਵਿਖੇ ਜਿਲ੍ਹਾ ਪੇਂਡੂ ਵਿਕਾਸ ਏਜੰਸੀ ਰਾਹੀਂ ਸਪੈਸ਼ਲ ਐਸ.ਸੀ. ਕੰਪੋਨੈਂਟ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਮੁਹੱਈਆ ਕਰਵਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਦੀ ਮੁਹਿੰਮ ਸ਼ਰੂ ਕੀਤੀ ਗਈ। ਜਿਸਦੇ ਤਹਿਤ ਅੱਜ ਪੰਚਾਇਤ ਸੰਮਤੀ ਦੇ ਵਿਹੜੇ ਵਿੱਚ ਸਾਦੇ ਸਮਾਗਮ ਦੌਰਾਨ …
Read More »ਆਪ ‘ਚ ਉਠਣ ਲੱਗਿਆ ਬਗਾਵਤ ਦਾ ਸੁਰ – ਦਿਹਾਤੀ ਉਮੀਦਵਾਰ ਖਿਲਾਫ ਹੋਏ ਵਲੰਟੀਅਰ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਸੂਚੀ ਦੇ ਜਾਰੀ ਹੋਣ ਤੋ ਬਾਅਦ ਆਮ ਆਦਮੀ ਪਾਰਟੀ ਵਿਚ ਬਗਾਵਤ ਪੈਦਾ ਹੋ ਗਈ ਹੈ ਸਰੇਆਮ ਵਰਕਰਾਂ ਅਤੇ ਵਲੰਟੀਅਰਾਂ ਵੱਲੋ ਦਿੱਲੀ ਵਾਲੇ ਬਾਬੂਆ ਦੇ ਨਾਮ ਲੈ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਅੱਜ ਬਠਿੰਡਾ ਵਿਖੇ ਵੱਡੀ ਗਿਣਤੀ …
Read More »
Punjab Post Daily Online Newspaper & Print Media