Wednesday, November 25, 2026

Monthly Archives: August 2016

ਆਮ ਪਾਰਟੀ ‘ਚ ਦਿਨੋ ਦਿਨ ਹੋਰ ਉੱਚਾ ਹੋ ਰਿਹਾ ਹੈ ਬਗਾਵਤ ਦਾ ਝੰਡਾ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਿੱਲੀ ਵਾਲਿਆਂ ਦੇ ਰੱਵਈਏ ਤੋਂ ਦੁੱਖੀ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵੱਲੋ ਲਗਾਤਾਰ ਬਗਾਵਤ ਜਾਰੀ ਹੈ।ਬਠਿੰਡਾ ਪ੍ਰੈਸ ਕੱਲਬ ਵਿਖੇ ਆਮ ਆਦਮੀ ਪਾਰਟੀ ਆਰ.ਟੀ.ਆਈ.ਵਿੰਗ ਦੇ ਜਨਰਲ ਸਕੱਤਰ ਹਰਮਿਲਾਪ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਅਤੇ ਸਾਰੇ ਅਹੁੱਦਿਆਂ ਤੋ ਅਸਤੀਫਾ ਦਿੰਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਆਪਣੇ ਮੁੱਢਲੇ ਸਿਧਾਤਾਂ …

Read More »

ਕਚਰਾ ਪਲਾਂਟ ਲਈ ਨਵੀਂ ਜ਼ਮੀਨ ਖਰੀਦਣ ਲਈ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਦਾ ਵਿਰੋਧ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ”ਕੂੜਾ ਡੰਪ ਹਟਾਓ” ਮੋਰਚਾ ਦੀ ਅੇਕਸ਼ਨ ਕਮੇਟੀ ਦੀ ਇੱਕਤਰਤਾ ਵਿਚ ਕਚਰਾ ਪਲਾਂਟ ਨੂੰ ਪੀਣ ਵਾਲੇ ਪਾਣੀ ਦੇ ਸੂਏ ਅਤੇ ਸੰਘਣੀ ਵਸੋਂ ਤੋਂ ਦੂਰ ਤਬਦੀਲ ਕਰਨ ਬਾਰੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਗੌਰਤਲਬ ਹੈ ਕਿ ਪੰਜਾਬ ਸਰਕਾਰ …

Read More »

ਪ੍ਰਤਾਪ ਨਗਰ ਵਾਸੀਆਂ ਦੀਆਂ ਬੱਸੀ ਨੇ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਪ੍ਰਤਾਪ ਨਗਰ ਵਿਖੇ ਅਯੋਜਿਤ ਕੀਤੀ ਗਈ ਇੱਕ ਮੀਟਿੰਗ ਵਿੱਚ ਸ੍ਰੀ ਦਿਨੇਸ਼ ਬੱਸੀ ਸੈਕਟਰੀ ਪੰਜਾਬ ਕਾਂਗਰਸ ਵਿਸ਼ੇਸ ਤੌਰ ਤੇ ਹਾਜਿਰ ਹੋਏ ਅਤੇ ਉਨਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ।ਇਲਾਕੇ ਦੇ ਲੋਕਾਂ ਨੇ ਸ੍ਰੀ ਬੱਸੀ ਨੂੰ ਸੜਕਾਂ ਅਤੇ ਗਲੀਆਂ ਦੀ ਖਸਤਾ ਹਾਲਤ ਬਾਰੇ ਦੱਸਿਆ ਇਲਾਕੇ ਦੇ ਲੋਕ ਸ਼ੜਕਾਂ ‘ਤੇ ਲਗਾਤਾਰ ਜਮ੍ਹਾ ਹੋਏ ਪਾਣੀ ਤੋ …

Read More »

ਸ਼ਾਇਰ ਬਾਵਾ ਬਲਵੰਤ ਦੇ 101ਵੇਂ ਜਨਮ ਦਿਨ ‘ਤੇੇ ਸਾਹਿਤਕ ਸਮਾਗਮ ਕਰਵਾਇਆ

ਅੰਮ੍ਰਿਤਸਰ, 22 ਅਗਸਤ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੌਗਾਵਾਂ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ. ਨਾਨਕ ਸਿੰਘ ਸੈਮੀਨਾਰ ਹਾਲ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਨਾਮਵਰ ਸ਼ਾਇਰ ਸ੍ਰੀ ਬਾਵਾ ਬਲਵੰਤ ਦੇ 101ਵੇਂ ਜਨਮ ਦਿਨ ਦੇ ਸੰਬੰਧ ਵਿਚ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਣ ਵਜੋਂ ਜਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ। ਜਦੋਂ …

Read More »

Recruitment Rally for the Territorial Army from Five States

Jalandhar, Aug. 22 (Punjab Post Bureau) – 112 Infantry Battalion (TA) will organize a recruitment rally for Soldier General Duty, Clerk (Staff Duty) and Tradesman at 126 Inf Bn (TA) Madhopur wef 27/8/2016 to 5/9/2016.  Candidates hailing from Punjab, Haryana, Himachal Pradesh, Jammu & Kashmir, Delhi and Chandigarh (UT) can take part in this Rally.            Candidates belonging to the states of …

Read More »

ਓਪਨ ਰੈਕਿੰਗ ਟੇਬਲ ਟੈਨਿਸ ਟੂਰਨਾਮੈਂਟ ਦੇ ਦੂਸਰੇ ਦਿਨ ਜਲੰਧਰ ਦਾ ਗੁਲਾਟੀ ਤੇ ਲੁਧਿਆਣਾ ਦੀ ਐਸ਼ਵਿਕ ਜਿੱਤੀ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਸਥਾਨਕ ਗੋਲਬਾਗ ਵਿਖੇ ਚਲ ਰਹੇ ਵਜੀਰ ਸਿੰਘ ਮਦਾਨ ਮੈਮੋਰੀਅਲ ਪੰਜਾਬ ਸਟੇਟ ਓਪਨ ਰੈਕਿੰਗ ਟੇਬਲ ਟੇਨਿਸ ਟੂਰਨਾਮੈਂਟ ਦੇ ਦੂਸਰੇ ਦਿਨ ਹੋਏ ਅਜ ਅੰਡਰ- 12 ਦੇ ਲੜਕੀਆਂ ਅਤੇ ਲੜਕਿਆਂ ਦੇ ਸਖ਼ਤ ਅਤੇ ਰੋਮਾਂਚਿਕ ਮੁਕਾਬਲਅਿਾਂ ਵਿਚ ਜਲੰਧਰ ਦੇ ਸ਼ੂਹਾਨ ਗੁਲਾਟੀ ਵਿਨਰ, ਲੁਧਿਆਣਾ ਦੇ ਮੋਨਿਤ ਜੈਨ ਰਨਰਅੱਪ, ਲੁਧਿਆਣਾ ਦੇ ਰੋਹੁਮ ਜੈਨ ਸੈਮੀ ਫਾਈਨਲਿਸਟ ਅਤੇ ਅੰਮ੍ਰਿਤਸਰ ਦੇ ਜਸਪਵਨ ਸੈਮੀਫਾਈਨਲਿਸਟ …

Read More »

ਸ਼੍ਰੋਮਣੀ ਕਮੇਟੀ ਵਲੋਂ ਹੈਂਡਬਾਲ ਖਿਡਾਰਣ ਪੂਜਾ ਦੇ ਆਤਮ ਹ’ਤਿਆ ਦੀ ਜਾਂਚ ਲਈ ਪੰਜ ਮੈਂਬਰੀ ਸਬੁਕਮੇਟੀ ਗਠਿਤ

ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਕਾਲਜ ਪਟਿਆਲਾ ਦੀ ਕੌਮੀ ਪੱਧਰ ਦੀ ਹੈਂਡਬਾਲ ਦੀ ਖਿਡਾਰਣ ਵਿਦਿਆਰਥਣ ਪੂਜਾ ਦੇ ਆਤਮ ਹੱਤਿਆ ਕਰਨ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਜਾ ਦੇ ਫਾਹਾ ਲੈ ਲੈਣ ਤੇ ਕਾਲਜ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਜੋ ਬੇਹੱਦ ਹੀ ਅਫ਼ਸੋਸਨਾਕ ਹੈ।ਸ਼ੋ੍ਰਮਣੀ …

Read More »

ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੀ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਗੁਰਦੁਆਰਾ ਨਾਨਕਸਰ ਵੇਰਕਾ ਨਜ਼ਦੀਕ ਪੈਂਦੇ ਬਾਬੇ ਮੂਲੇ ਦੀ ਜਗ੍ਹ ਲਾਗੇ ਛ’ਪੜ ਵਿਚੋਂ ਪਾਏ ਜਾਣ ‘ਤੇ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਦੋਵੇਂ ਗੁਟਕਾ ਸਾਹਿਬ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ …

Read More »

ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 24 ਅਗਸਤ ਨੂੰ – ਬੇਦੀ

ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)ੁ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤੁੲੁੇਖਾਲਸਾ ਵਿਖੇ 25-26 ਸਤੰਬਰ 2016 ਨੂੰ ਹੋਣ ਵਾਲੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀ ਇਕੱਤਰਤਾ 24 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦੁਪਹਿਰ 12 ਵਜੇ ਹੋਵੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ …

Read More »

ਕਾਂਗਰਸ ਸੇਵਾ ਦਲ ਵੱਲੋਂ ਸਵ. ਰਾਜੀਵ ਗਾਂਧੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਕਾਂਗਰਸ ਸੇਵਾ ਦਲ ਦੇ ਜਿਲਾ ਚੀਫ ਆਰਗੇਨਾਈਜਰ ਦੀ ਅਗਵਾਈ ਵਿਚ ਸਵ: ਰਾਜੀਵ ਗਾਂਧੀ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਇਸ ਸਮੇਂ ਸੰਦੀਪ ਸਰੀਨ ਨੇ ਕਿਹਾ ਕਿ ਸਵ. ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਗਏ ਸਨ।ਉਨ੍ਹਾਂ ਕਿਹਾ ਕਿ ਅੱਜ …

Read More »