Wednesday, November 25, 2026

Monthly Archives: August 2016

 ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਸਰਕਾਰੀ ਮਿਡਲ ਸਕੂਲ ਹੇਰ ਅਤੇ ਪ੍ਰਾਇਮਰੀ ਸਕੂਲ ਕੇਂਦਰੀ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲ ਸਟਾਫ ਦੀ ਹਾਜ਼ਰੀ ਚੈੱਕ ਕਰਨ ਤੋਂ ਇਲਾਵਾ ਮਿਡ-ਡੇਅ-ਮੀਲ ਅਤੇ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਹ ਵੱਖ-ਵੱਖ ਕਲਾਸਾਂ ਵਿਚ ਵੀ ਗਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਰਵਾਈ …

Read More »

 ਸੈਨਾ ਵੱਲੋਂ ਪੈਂਥਰ ਸਟੇਡੀਅਮ ਵਿਖੇ ਵਿਸ਼ਾਲ ਪ੍ਰਦਰਸ਼ਨੀ 10 ਤੋਂ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਸੈਨਾ ਦੀ 15 ਇਨਫੈਂਟਰੀ ਡਵੀਜ਼ਨ ਵੱਲੋਂ 10 ਤੋਂ 16 ਅਗਸਤ ਤੱਕ ‘ਨੋ ਆਵਰ ਫੋਰਸਿਜ਼’ (ਸਾਡੀਆਂ ਸੈਨਾਵਾਂ ਨੂੰ ਜਾਣੋ) ਥੀਮ ਤਹਿਤ ਪੈਂਥਰ ਸਟੇਡੀਅਮ, ਰਾਮਤੀਰਥ ਰੋਡ, ਅੰਮ੍ਰਿਤਸਰ ਕੈਂਟ ਵਿਖੇ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ 15 ਇਨਫੈਂਟਰੀ ਡਵੀਜ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 …

Read More »

Teachers and Girl students purchased Rakhi from Special Students of Pehal Cenrtre

Amritsar, Aug. 8 (Punjab Post Bureau) – Under the guidance and /Instruction of DGSE Punjab Sh. Pardeep Aggarwal and Deputy Manger IED Miss Slony Kaur and under supervision of DEO Elementary Amritsar S. Jugraj Singh special needs students of Pehal Govt Resource Centre, Karampura, E Block, Ranjit Avenue prepared Rakhis with the help of Resource Special Teachers and Volunteers under …

Read More »

”ਅੰਤਰ ਧਰਮ ਸੰਬਾਦ : ਅਕਾਦਮਿਕ ਪਰਿਪੇਖ” ਵਿਸ਼ੇ ‘ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ

ਨਵੀਂ ਦਿੱਲੀ, 8 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਖ ਧਰਮ ਦੇ ਚਿੰਤਕਾਂ ਪਾਸੋਂ ਮਹੀਨਾ ਵਾਰੀ ਵੱਖ-ਵੱਖ ਵਿਸ਼ੇ ਤੇ ਕਰਵਾਏ ਜਾਂਦੇ ਸੈਮੀਨਾਰ ਦੀ ਕੜੀ ਵਿਚ ਇਸ ਵਾਰ ”ਅੰਤਰ ਧਰਮ ਸੰਬਾਦ : ਅਕਾਦਮਿਕ ਪਰਿਪੇਖ” ਵਿਸ਼ੇ ਤੇ ਚਰਚਾ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾੱਲ ਵਿਖੇ ਹੋਏ ਲੈਕਚਰ ਦੌਰਾਨ …

Read More »

ਸ਼ਾਇਰਾ ਸੁਰਿੰਦਰਜੀਤ ਕੌਰ ਨਾਲ ਕਾਵਿ-ਸੰਵਾਦ ਰਚਾਇਆ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਜਨਵਾਦੀ ਲੇਖਕ ਸੰਘ ਅਤੇ ਏਕਮ ਸਾਹਿਤਕ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਅਰੰਭੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਨਾਮਵਰ ਸ਼ਾਇਰਾ ਸੁਰਿੰਦਰਜੀਤ ਨਾਲ ਕਾਵਿ-ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਮੰਚ ਸੰਚਾਲਣ ਕਰਦਿਆਂ ਕਥਾਕਾਰ …

Read More »

DAV Students Shines in Annual Training Camp of NCC

  Amritsar, Aug. 8 (Punjab Post Bureau) – The students of  DAV Public School, Lawrence Road participated in the Annual Training Camp of NCC held at Sai College of Engineering at Manawala from 19th July to 23rd July , 2016 organised by 11 Punjab Battalion of NCC. Different events were organised in this camp in which the students performed exceptionally …

Read More »

ਦਿਲਜੀਤ ਸਿੰਘ ਬੇਦੀ ਦੀ ਪੁਸਤਕ ‘ਅਦਬੀ ਮੁਲਾਕਾਤਾਂ’ ਲੋਕ ਅਰਪਣ

ਅੰਮ੍ਰਿਤਸਰ, 8 ਅਗਸਤ (ਗੁਰਪ੍ਰੀਤ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਪ੍ਰਸਿੱਧ ਲੇਖਕ ਦਿਲਜੀਤ ਸਿੰਘ ਬੇਦੀ ਦੁਆਰਾ ਵੱਖ-ਵੱਖ ਪੰਜਾਬੀ ਲੇਖਕਾਂ ਤੇ ਕਲਾਕਾਰਾਂ ਨਾਲ ਕੀਤੀਆਂ ਗਈਆਂ ਲੰਮੀਆਂ ਮੁਲਾਕਾਤਾਂ ‘ਤੇ ਆਧਾਰਿਤ ਪੁਸਤਕ ‘ਅਦਬੀ ਮੁਲਾਕਾਤਾਂ’ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਹੋਰਨਾਂ ਵੱਲੋਂ ਸਾਂਝੇ ਤੌਰ ‘ਤੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕੇਵਲ ਧਾਲੀਵਾਲ ਨੇ ਕਿਹਾ ਕਿ ਮੁਲਾਕਾਤ ਵਿਧਾ ਵੇਖਣ ਨੂੰ ਜਿੰਨੀ …

Read More »

BBK DAV College Bags Top Positions in M.Sc. Internet Studies Semester-IV

Amritsar, Aug. 8 (Punjab Post Bureau) – Surbhi Mahajan  of  M.Sc. Internet Studies, Semester IV, BBK DAV College for Women bagged 1st position & Navneet Kaur secured 2nd position in GNDU exams. Principal Dr. Pushpinder Walia congratulated the position holders and motivated them to maintain good positions in future as well. She also applauded the hard work of the teachers …

Read More »

ਖੱਬੇ ਪੱਖੀ ਪਾਰਟੀਆ ਵੱਲੋ ਮਹਿੰਗਾਈ ਕੰਟਰੋਲ ਕਰਨ ਸੰਬਧੀ ਡੀ.ਸੀ ਨੂੰ ਦਿੱਤਾ ਮੰਗ ਪੱਤਰ

ਬਠਿੰਡਾ, 8 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੇਸ਼ ਵਿਚ ਦਿਨ ਰਾਤ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਜਰੂਰੀ ਵਸਤਾਂ ਦੀਆ ਕੀਮਤਾਂ ਨਿਰਧਾਰਤ ਕਰਨ ਸੰਬਧੀ ਖੱਬੇ ਪੱਖੀ ਪਾਰਟੀਆ ਵੱਲੋਂ ਇੱਕ ਮੰਗ ਪੱਤਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਡਾ ਬਸੰਤ ਗਰਗ ਨੂੰ ਦਿੱਤਾ ਗਿਆ, ਇਸ ਵਫ਼ਦ ਵਿਚ ਸਾਮਲ ਸੀ .ਪੀ .ਆਈ .,ਸੀ .ਪੀ ਆਈ (ਐਮ), ਸੀ .ਪੀ .ਐਮ ਪੰਜਾਬ,ਸੀ .ਪੀ …

Read More »