Wednesday, November 25, 2026

Monthly Archives: August 2016

ਉੱਚੀ ਆਵਾਜ ‘ਚ ਮਿਊਜਿਕ, ਪਰੈਸ਼ਰ ਹਾਰਨ ਤੇ ਆਵਾਜ ਪ੍ਰਦੂਸ਼ਣ ਵਾਲੇ ਯੰਤਰ, ਆਤਿਸ਼ਬਾਜੀ, ਤੇ ਪਟਾਕੇ ਚਲਾਉਣ ‘ਤੇ ਪਾਬੰਦੀ

ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੀ ਅਮਿਤ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀਆਂ ਸੀਮਾਵਾਂ ਅੰਦਰ ਰਾਤ 10:00 ਤੋਂ ਸਵੇਰੇ 6:00 ਵਜੇ ਤੱਕ ਉੱਚੀ ਆਵਾਜ ਵਿੱਚ ਚਲਾਏ ਜਾਣ ਵਾਲੇ ਮਿਊਜਿਕ, ਗੱਡੀਆਂ ਦੇ ਪਰੈਸ਼ਰ ਹਾਰਨ ਅਤੇ ਆਵਾਜ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰ ਚਲਾਉਣ, ਆਤਿਸ਼ਬਾਜੀ, ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ …

Read More »

 ਨਵਾਂ ਬਾਗ ਲਾਉਣ ਤੇ ਸਬਜ਼ੀਆਂ ਦੀ ਕਾਸ਼ਤ ਲਈ ਫਲਦਾਰ ਬੂਟੇ ਅਤੇ ਸਬਜੀਆਂ ਦੀ ਪਨੀਰੀ ਦੀ ਬੁਕਿੰਗ ਸ਼ੁਰੂ

ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਾਉਣੀ ਮੁਹਿੰਮ ਤਹਿਤ ਕਿਸਾਨਾਂ ਨੂੰ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ, ਪਸ਼ੂ ਪਾਲਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਗਰੁਕ ਕਰਨ ਲਈ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਖੇ ਐਗਰੀਕਲਚਰ ਟੈਕਨਾਲੋਜੀ ਮੈਨੇਜਮੈਨਟ ਏਜੰਸੀ (ਆਤਮਾ) ਦੀ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। …

Read More »

ਵਿਧਾਇਕ ਮੰਨਾ ਵੱਲੋ ਰੈਸਟੋਰੈਂਟ ਦਾ ਉਦਘਾਟਨ

ਚੌਂਕ ਮਹਿਤਾ, 7 ਅਗਸਤ (ਜੋਗਿੰਦਰ ਸਿੰਘ ਮਾਣਾ) – ਬੀਤੇ ਦਿਨੀ ਬਟਾਲਾ ਜਲੰਧਰ ਰੋਡ ‘ਤੇ ਸਥਿਤ ਅੱਡਾ ਸਠਿਆਲਾ ਵਿਖੇ ਨਵੇਂ ਖੁਲੇ ਮਾਨ ਰੈਸਟੋਰੈਂਟ ਦਾ ਉੋਦਘਾਟਨ ਹਲਕਾ ਵਿਧਾਇਕ ਬਾਬਾ ਬਕਾਲਾ ਮਨਜੀਤ ਸਿੰਘ ਮੰਨਾ ਨੇ ਕੀਤਾ ਤੇ ਰੈਸਟੋਰੈਂਟ ਦੇ ਮਾਲਕ ਕੁਲਦੀਪ ਸਿੰਘ ਮਾਨ ਤੇ ਹਰਜਿੰਦਰ ਸਿੰਘ ਸੰਧੂ ਨੂੰ ਬਹੁਤ ਬਹੁਤ ਮੁਬਰਕਾ ਦਿੱਤੀਆਂ।ਇਸ ਮੌਕੇ ਹਰਪ੍ਰੀਤ ਸਿੰਘ ਖੱਖ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਹਰਜੀਤ ਸਿੰਘ ਮੀਆਂਵਿੰਡ, …

Read More »

ਅਕਾਲੀ ਦਲ ਯੂਥ ਸਕੱਤਰ ਮਾਝਾ ਜੋਨ ਬਣਨ ‘ਤੇ ਤਰਸੇਮ ਸਿੰਘ ਰੰਧਾਵਾ ਸਨਮਾਨਿਤ

ਚੌਂਕ ਮਹਿਤਾ, 7 ਅਗਸਤ (ਜੋਗਿੰਦਰ ਸਿੰਘ ਮਾਣਾ) – ਮਾਝਾ ਜੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵੱਲੋਂ ਥਾਪੇ ਗਏ ਹਲਕਾ ਸ੍ਰੀ ਹਰਗੌਬਿੰਦਪੁਰ ਤੋ ਪਿੰਡ ਬੂਰੇ ਨੰਗਲ ਦੇ ਤਰਸੇਮ ਸਿੰਘ ਰੰਧਾਵਾ ਨੂੰ ਯੂਥ ਅਕਾਲੀ ਦਲ ਦੇ ਸਕੱਤਰ ਮਾਝਾ ਜੋਨ ਬਣਨ ‘ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਮੈਨਜਰ ਮੇਜਰ ਸਿੰਘ, ਮੀਤ ਮੈਨਜਰ ਮੋਹਣ …

Read More »

ਇਮਾਨਦਾਰ ਅਤੇ ਅਣਖੀ ਬੰਦੇ ਬਹੁਤੀ ਦੇਰ ‘ਆਪ’ ਵਿਚ ਨਹੀਂ ਟਿਕਣਗੇ-ਮਜੀਠੀਆ

ਮੈਰਿਜ ਪੈਲਸ ਮਾਲਕਾਂ ਨੂੰ ਦਿੱਤੀ ਜਾਵੇਗੀ ਵੱਡੀ ਰਾਹਤ ਮਜੀਠਾ, 7 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਪੰਜਾਬ ਵਿਰੋਧੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਇਹ ਲੋਕ ਥਾਂ-ਥਾਂ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਈ ਹੋਣ ਦੀਆਂ ਅਧਾਰਹੀਣ ਗੱਲਾਂ ਕਰਕੇ ਪੰਜਾਬ ਦੀ ਜਵਾਨੀ ਨੂੰ …

Read More »

ਡਾਇਰੈਕਟਰ ਖੇਤੀਬਾੜੀ ਪੰਜਾਬ ਡਾ: ਬੈਂਸ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਏ ਨਤਮਸਤਕ

ਖੇਤੀਬਾੜੀ ਵਿਭਾਗ ਵਲੋਂ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਨਿੱਘਾ ਸੁਆਗਤ ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਦੇ ਨਵ ਨਿਯੂਕਤ ਡਾਇਰੈਕਟਰ ਡਾ: ਜਸਬੀਰ ਸਿੰਘ ਬੈਂਸ ਵਲੋਂ ਆਪਣਾ ਅਹੁਦਾ ਸੰਭਾਲਣ ਪਿਛੋਂ ਅੱਜ ਪਹਿਲੀ ਵਾਰ ਪ੍ਰਮਾਤਮਾ ਦਾ ਸ਼ੁਕਾਰਨਾ ਕਰਨ ਲਈ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ …

Read More »

ਡਿਪ੍ਰੈਸ਼ਨ ਦਾ ਇਲਾਜ ਮਾਹਿਰ ਡਾਕਟਰ ਕੋਲੋਂ ਕਰਵਾਓ, ਝਾੜ ਫੂਕ ਨਾਲ ਨਹੀਂ- ਡਾ. ਮੱਕੜ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਡਾਕਟਰ ਐਸੋਸੀਏਸ਼ਨ ਵਲੋਂ ਡਿਪ੍ਰੈਸ਼ਨ ਵਿਸ਼ੇ ‘ਤੇ ਇਕ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ।ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਸਨ, ਜਦਕਿ ਮੁੱਖ ਮਹਿਮਾਨ ਕੌਂਸਲਰ ਅਮਨ ਐਰੀ ਤੇ ਸੀਨੀਅਰ ਆਗੂ ਵਿਕਰਮ ਵਿਕੀ ਐਰੀ ਸਨ।ਵਿਸ਼ੇਸ਼ ਮਹਿਮਾਨ ਵਜੋਂ ਆਈ. ਐਮ. ਏ. ਦੇ ਪ੍ਰਧਾਨ ਡਾ. ਗੋਸਵਾਮੀ ਅਤੇ ਗੁਰੂ ਨਾਨਕ ਹਸਪਤਾਲ ਤਰਨਤਾਰਨ ਦੇ ਡਾਇਰੈਕਟਰ …

Read More »

BBK DAV College Bags Top Positions in Bachelor & Master of Multimedia Exams

Amritsar, Aug. 7 (Punjab Post Bureau) – Ferry Sachdeva of Master in Multimedia, Semester II, BBK DAV College for Women bagged 1st position, & Sheena Dhingra secured 2nd position in GNDU exams held in May 2016. Suman Sharma of Bachelor of Multimedia, Semester VIII, secured 1st position, Divya Sehgal & Palak bagged 2nd position (bracketed), Sapna Sharma grabbed 6th position …

Read More »

ਵੱਡੇ ਵਿੱਤੀ ਸੰਕਟ ਕਾਲਜ ਕਾਰਣ ਬੰਦ ਹੋਣ ਦੀ ਕਗਾਰ ‘ਤੇ- ਪੁੱਕਾ

ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬਅਨਏਡਿਡ ਕਾਲੇਜਿਸ ਐਸੋਸੀਏਸ਼ਨ () ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ੳਹ ਪੰਜਾਬ ਦੇ ਅਨਏਡਿਡ ਕਾਲੇਜਿਸ ਦੀਆਂ ਮੁਸ਼ਿਕਲਾਂ ਨੂੰ ਸਮਝੇ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ।ਐਸ.ਸੀ/ਐਸ.ਟੀ/ਓ.ਬੀ.ਸੀ ਵਿਦਿਆਰਥੀਆ ਦੇ ਵਜੀਫਾ ਫੰਡ ਵਿੱਚ ਦੇਰੀ ਦੇ ਕਾਰਨ ਤਕਨੀਕੀ ਸਿੱਖਿਆ ਕਾਲੇਜਿਸ ਦੀਆਂ 50% ਤੋਂ ਜਿਆਦਾ ਸੀਟਾਂ ਖਾਲੀ ਹਨ। ਕਾਲੇਜ ਵੱਡੀ ਵਿੱਤੀ ਸੰਕਟ …

Read More »