ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਸ ਨੇ ਇੱਕ ਇਹੋ ਜਿਹੇ ਗਿਰੋਹ ਨੂੰ ਕਾਬੂ ਕੀਤਾ, ਜੋ ਵੱਡੀਆਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਨੂੰ ਕਬਾੜ ਦਾ ਰੂਪ ਦੇ ਕੇ ਅੱਗੇ ਵੇਚ ਦਿੰਦੇ ਸਨ। ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਟਰੱਕ ਅਤੇ ਕਬਾੜ …
Read More »Monthly Archives: September 2016
ਨੈਤਿਕ ਤੇ ਆਰਥਿਕ ਭ੍ਰਿਸ਼ਟਾਚਾਰ ਦੇ ਬੁਰੀ ਤਰ੍ਹਾਂ ਸ਼ਿਕਾਰ ਨੇ ‘ਆਪ’ ਆਗੂ- ਹਰਸਿਮਰਤ ਬਾਦਲ
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਗਲਤਾਣ ਹਨ ਅਤੇ ਉਹ ਲੋਕਾਂ ਨੂੰ ਸਿਆਸੀ ਸਬਜ਼ਬਾਗ ਦਿਖਾ ਕੇ ਉਨ੍ਹਾਂ ਦਾ ਸ਼ੋਸਣ ਕਰ ਰਹੇ ਹਨ। ਸਥਾਨਕ ਬਚਨੀ ਦੇਵੀ ਧਰਮਸ਼ਾਲਾ ਵਿਚ ਨੰਨੀ ਛਾਂ ਮੁਹਿੰਮ ਤਹਿਤ 12 ਪਿੰਡਾਂ ਦੀਆਂ …
Read More »ਅੰਮ੍ਰਿਤਸਰ ਰੀਟੇਲ ਕਰਿਆਨਾ ਮਰਚੈਂਟਸ ਵਲੋਂ ਆਟਾ, ਦਾਲਾਂ, ਖੰਡ, ਘਿਓ ਦੇ ਰੇਟਾਂ ਵਿੱਚ ਵਾਧੇ ਤੇ ਚਿੰਤਾ
ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਪਿਛਲੇ ਦਿਨਾਂ ਵਿੱਚ ਕੁਝ ਦਾਲਾਂ ਜਿਵੇਂ ਅਰਹਰ, ਮਾਂਹ ਅਤੇ ਮੂੰਗੀ ਦੇ ਭਾਵਾਂ ਵਿੱਚ ਕੁੱਝ ਗਿਰਾਵਟ ਆਉਣ ਨਾਲ ਖੱਪਤਕਾਰ ਨੂੰ ਕੁੱਝ ਰਾਹਤ ਮਿਲੀ ਸੀ, ਪਰ ਪਿਛਲੇ 8-10 ਦਿਨ ਤੋਂ ਚਨੇ ਕਾਲੇ, ਵੇਸਣ, ਕਾਬਲੀ ਚਨੇ, ਘਿਓ ਅਤੇ ਖੰਡ ਦੇ ਭਾਅ ਲਗਾਤਾਰ ਵੱਧ ਗਏ ਹਨ। ਘਿਓ ਅਤੇ ਸਰਸੋਂ ਤੇਲ 5 ਰੁਪਏ ਕਿਲੋ ਤੇ ਖੰਡ ਦੋ ਰੁਪਏ ਵੱਧ …
Read More »ਜਠੇਰੇ ਪਿੱਪਲਾਵਾਲਾਂ ਵਿਖੇ ਮਨਾਇਆ ਬਸਰਾ ਗੋਤੀਆਂ ਨੇ ਮੇਲਾ
ਜਲੰਧਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਵਾਂਗ ਇਸ ਵਰ੍ਹੇ ਵੀ ਪਿੰਡ ਪਿੱਪਲਾਵਾਲਾਂ ਹੁਸ਼ਿਆਰਪੁਰ ਰੋਡ ਸਥਿਤ ਗੋਤ ਬਸਰਾ ਦੇ ਜਠੇਰਿਆਂ ਵਿਖੇ ਬਸਰਾ ਗੋਤੀਆਂ ਨੇ ਮੇਲਾ ਕਰਵਾਇਆ। ਕਮੇਟੀ ਪ੍ਰਧਾਨ ਕੇਰੂ ਰਾਮ ਬਸਰਾ ਨੇ ਦੱਸਿਆ ਕਿ ਹਰ ਸਾਲ ਬਾਬਾ ਸੋਡਲ ਦੇ ਮੇਲੇ ਤੋਂ ਬਾਅਦ ਆਉਂਦੇ ਐਤਵਾਰ ਇਹ ਮੇਲਾ ਮਨਾਇਆ ਜਾਂਦਾ ਹੈ ਤੇ ਸਾਰੀਆਂ ਬਸਰਾ ਗੋਤੀ ਸੰਗਤਾਂ ਇਸ ਮੌਕੇ ਲੱਗਦੇ ਦਰਬਾਰ …
Read More »Aujla demanded that a high level enquiry in rotten wheat supply
Amritsar, 19 Sept. (Punjab Post Bureau) – District Congress Committee Amritsar Rural president Gurjeet Singh Aujla today visited village Mehlanwala in Ajnala. Today this village was supplied 1400 bags of rotten wheat (30 Kg each) by PDS for distribution among 700 blue card holders. 5 kgs of wheat is allotted per head. Two ration depots of the village are owned …
Read More »ਪੰਜਾਬ ਨੂੰ ਗਠਜੋੜ ਸਰਕਾਰ ਨੇ ਸਾਢੇ 9 ਸਾਲਾਂ ਦੇ ਕਾਰਜਕਾਲ ਵਿੱਚ ਰੱਜ ਕੇ ਲੁੱਟਿਆ – ਗੁਰਚੇਤ ਭੁੱਲਰ
ਅਲਗੋਂ ਕੋਠੀ, 19 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲੀ ਰਾੜੇਵਾਲੀ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਸਾਬਕਾ ਸਰਪੰਚ ਜਸਵੰਤ ਸਿੰਘ ਤੇ ਕਾਬਲ ਸਿੰਘ ਦੇ ਗ੍ਰਹਿ ਵਿਖੇ ਹੋਈ।ਮੀਟਿੰਗ ਵਿੱਚ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਵਿਸ਼ੇਸ਼ ਤੌਰ ‘ਤੇ ਪੁੱਜੇ, ਜਿਨ੍ਹਾਂ ਦਾ ਵਰਕਰਾਂ ਵੱਲੋਂ ਭਰਪੂਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਚੇਤ ਸਿੰਘ …
Read More » ਪੋ੍: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ‘ਚ ਪਿੰਡ ਅਲਗੋ ਖੁਰਦ ਵਿਖੇ 19 ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ
ਅਲਗੋਂ ਕੋਠੀ, 19 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲਗਾ ਜਦ ਹਲਕਾ ਖੇਮਕਰਨ ਦੇ ਪਿੰਡ ਅਲਗੋ ਖੁਰਦ ਵਿਖੇ 19 ਪਰਿਵਾਰ ਮਾਰਕੀਟ ਕਮੇਟੀ ਖੇਮਕਰਨ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਕਪੂਰ ਸਿੰਘ ਅਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਦੀ ਪ੍ਰੇਰਨਾ ਸਦਕਾ ਪੋ੍ਰ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਿਲ ਹੋ ਗਏੇ।ਇਸ ਮੋਕੇ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਉੜੀ ਹਮਲੇ ‘ਚ ਜਖਮੀ ਜਵਾਨ ਦੇ ਦਮ ਤੋੜ ਦੇਣ ਨਾਲ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 18 ਹੋਈ – ਸਰਚ ਅਪਰੇਸ਼ਨ ਹੋਇਆ ਖਤਮ। ▶ ਚੌਥੇ ਫਰੰਟ ਦਾ ਅਕਾਲੀ ਦਲ ‘ਤੇ ਨਹੀਂ …
Read More »PM strongly condemns terror attack in Uri
New Delhi, Sept. 19 (Punjab Post Bureau) -The Prime Minister, Shri Narendra Modi has strongly condemned the terror attack this morning in Uri, Jammu and Kashmir. “We strongly condemn the cowardly terror attack in Uri. I assure the nation that those behind this despicable attack will not go unpunished. We salute all those martyred in Uri. Their service to the nation will …
Read More »ਤਰਕਸ਼ੀਲ ਮੈਗਜ਼ੀਨ ਪਾਠਕ ਮਿਲਣੀ ਤਹਿਤ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸੈਮੀਨਾਰ
ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਟਸ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਸ਼ਹੀਦੇ ਆਜਮ ਭਗਤ ਸਿੰਘ, ਤਰਕਸ਼ੀਲ ਲਹਿਰ ਦੇ ਬਾਨੀ ਡਾ. ਆਈ.ਟੀ ਕਾਵਵੂਰ ਅਤੇ ਗੁਰਸ਼ਰਨ ਭਾਜੀ ਨੂੰ ਸਮਰਪਿਤ ਤਰਕਸ਼ੀਲ ਮੈਗਜੀਨ ਪਾਠਕ ਮਿਲਣੀ ਤਹਿਤ ਸਥਾਨਕ ਵਿਰਸਾ ਵਿਹਾਰ ਵਿਖੇ ਇਕ ਸੈਮੀਨਾਰ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਮੌਜੂਦਾ ਹਾਲਾਤਾਂ ਵਿਚ ਤਰਕਸ਼ੀਲ ਮੈਗਜੀਨ ਅਤੇ ਤਰਕਸ਼ੀਲ ਸਾਹਿਤ ਦੀ …
Read More »
Punjab Post Daily Online Newspaper & Print Media