Wednesday, November 25, 2026

Monthly Archives: September 2016

ਸੈਵਨ ਸਟਾਫ ਕਲੱਬ ਦਾ ਦਰਜਾ ਮਿਲਣ ‘ਤੇ ਬਟਾਲਾ ਸ਼ਹਿਰ ਦਾ ਨੰਬਰ ਇਕ ਬਣਿਆ ਮੁਸਕਾਨ ਕਲੱਬ

ਬਟਾਲਾ, 11 ਸਤੰਬਰ (ਨਰਿੰਦਰ ਬਰਨਾਲ)- ਸਮਾਜ ਭਲਾਈ ਤੇ ਸਾਂਝੀਵਾਲਤਾ ਦਾ ਸੁਨੇਹਾ ਬਟਾਲਾ ਸ਼ਹਿਰ ਦਾ ਇਕਲੌਤਾ ਕਲੱਬ ਮੁਸਕਾਨ ਕਲੱਬ ਬਟਾਲਾ ਹੈ, ਜਿਸ ਵਿਚ ਅਨੁਸਾਸ਼ਨ ਤੇ ਪਿਆਰ ਭਾਵਨਾ ਵੇਖਣ ਨੂੰ ਮਿਲਦੀ ਹੈ।ਕਲੱਬ ਦੇ ਮੈਬਰਾਂ ਵੱਲੋ ਜਪਾਨ ਜਾ ਕੇ ਟ੍ਰੇਨਿੰਗ ਪ੍ਰਾਪਤ ਕਰਨ ਦੇ ਨਾਲ ਬੀਤੇ ਹਫਤੇ ਡਲਹੌਜੀ ਵਿਖੇ ਵੀ ਕੈਪ ਲਗਾਇਆ ਤੇ ਕਲੱਬ ਨੂੰ ਵਧੀਆ ਢੰਗ ਤਰੀਕਿਆਂ ਨਾਲ ਚਲਾਉਣ ਵਾਸਤੇ ਟ੍ਰੇਨਿੰਗ ਪ੍ਰਾਪਤ ਕੀਤੀ …

Read More »

ਸਾਇੰਸ ਸਿਟੀ ਦਾ ਟੂਰ ਲਗਾ ਕੇ ਪਾਰੋਵਾਲ ਦੇ ਵਿਦਿਆਰਥੀ ਹੋਏ ਗਦ-ਗਦ

ਬਟਾਲਾ, 11 ਸਤੰਬਰ (ਨਰਿੰਦਰ ਬਰਨਾਲ)ਸਿੱਖਿਆ ਵਿਭਾਗ ਪੰਜਾਬ ਵੱਲੋ ਵਿਦਿਆਰਥੀਆਂ ਵਿਚ ਸਾਇੰਸ ਦੇ ਵਿਸ਼ੇ ਦੀ ਰੌਚਿਕਤਾ ਬਣਾਈ ਰੱਖਣ ਵਾਸਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਸਾਇੰਸ ਸਿਟੀ ਦੇ ਟੂਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੇ ਵਿਦਿਆਰਥੀਆਂ ਨੇ ਬੀਤੇ ਦਿਨੀ ਸਾਂਇੰਸ …

Read More »

 ਅਮ੍ਰਿਤਸਰ ਵਿਕਾਸ ਮਚ ਵਲੋਂ ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਦੀ ਨਿਖੇਧੀ

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਅਮ੍ਰਿਤਸਰ ਵਿਕਾਸ ਮਚ ਨੇ ਅੰਮ੍ਰਿਤਸਰ ਵਿਚ ਸਥਾਨਕ ਪੁਲੀਸ ਵਲੋਂ ਪੁਰਅਮਨ ਤਰੀਕੇ ਨਾਲ ਲੋਕ ਸੰਪਰਕ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ‘ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੂੰ ਬੁਲਾਅ ਕੇ …

Read More »

Encounter with Terrorists in Poonch

Amritsar, Sept. 11 (Punjab Post Bureau)- A fire fight between security forces and terrorists errupted this early morning when a J&K Police  patrol encountered terrorists on the fringes of border town of Poonch.  Army units deployed in the area immediately reacted with quick reaction teams, on receiving the information.  After initial brief exchange of fire terrorists have taken shelter in an isolated …

Read More »

Wreath Laying Ceremony at ‘Shaheed Smarak’

  Amritsar, Sept. 11 (Punjab Post Bureau)- To pay homage to the martyrs of 1965 war, Brigadier Rajesh Panicker, Commander ‘Ghurki’ Brigade laid wreath at ‘Shaheed Smarak’, located at Abdul Hamid Samadhi Complex at village Cheema, Distt Tarn Taran on 09 September 2016. In a serene environment of newly constructed ‘Shaheed Smarak’, a ceremony was organized by  the Ghurki Brigade …

Read More »

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 12 ਸਤੰਬਰ 2016   ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ ਕੇਜਰੀਵਾਲ ਵਲੋਂ ਬਾਘਾਪੁਰਾਣਾ ਵਿੱਚ ਵਿਸ਼ਾਲ ਰੈਲੀ– ਆਪ ਦਾ 31 ਨੁਕਾਤੀ ਕਿਸਾਨ ਮੈਨੀਫੈਸਟੋ ਕੀਤਾ ਜਾਰੀ। ▶ ਮੈਨੀਫੈਸਟੋ ‘ਚ ਸਵਾਮੀਨਾਥਨ ਰਿਪੋਰਟ ਲਾਗੂ– ਬੈਂਕ ਕਰਜਾ ਮੁਆਫੀ– ਖੁਦਕੁਸ਼ੀ ਮਾਮਲੇ ‘ਚ 5 ਲੱਖ …

Read More »

ਸੁਪਰੀਮ ਕੋਰਟ ਦੇ ਜੱਜ ਸ੍ਰੀ ਪੀਨਾਕੀ ਚੰਦਰਾ ਘੋਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਸ੍ਰੀ ਪੀਨਾਕੀ ਚੰਦਰਾ ਘੋਸ਼ ਆਪਣੀ ਧਰਮ ਪਤਨੀ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਨ ਕੀਤਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਇਤਿਹਾਸਕ ਅਸਥਾਨਾਂ ਬਾਰੇ ਜਸਟਿਸ ਘੋਸ਼ ਨੇ ਬੜੀ ਤੀਬਰਤਾ ਨਾਲ ਜਾਣਕਾਰੀ ਹਾਸਲ ਕੀਤੀ।ਸੂਚਨਾ ਕੇਂਦਰ ਵਿਖੇ …

Read More »

ਵਿਰਸਾ ਵਿਹਾਰ ਵਿਖੇ ਨਾਟਕਕਾਰ ਡਾ. ਆਤਮਜੀਤ ਨੇ ਨਵਾਂ ਨਾਟਕ ‘ਮੁੜ ਆ ਲਾਂਮਾ’ ਪੜਿਆ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਨਾਵਲਿਸਟ ਹਾਲ ਵਿਖੇ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਆਪਣਾ ਨਵਾਂ ਨਾਟਕ ‘ਮੁੜ ਆ ਲਾਂਮਾ ਤੋਂ’ ਸਮੂਹ ਲੇਖਕਾਂ, ਅਦੀਬਾਂ, ਬੁਧੀਜੀਵੀਆਂ ਅਤੇ ਨਾਟ ਪ੍ਰੇਮੀਆਂ ਸਾਹਮਣੇ ਪੜ੍ਹਿਆ। ਇਸ ਸਮੇਂ ਡਾ. ਆਤਮਜੀਤ ਹੁਰਾਂ ਨੂੰ ‘ਜੀ ਆਇਆ ਨੂੰ’ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਫੁੱਲਾਂ ਦਾ ਬੁੱਕਾ …

Read More »

ਕੋਰਟ ਕੰਪਲੈਕਸ ਮਲਿਕਪੁਰ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ‘ਚ 250 ਕੇਸਾਂ ਦਾ ਨਿਪਟਾਰਾ

ਪਠਾਨਕੋਟ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਲੋਕਾਂ ਦੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਕ੍ਰਿਮਿਨਲ ਕੰਪੋਂਡਏਬਲ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਤੇ ਸਮਝੋਤੇ ਰਾਹੀਂ ਕਰਨ ਲਈ ਅੱਜ ਕੋਰਟ ਕੰਪਲੈਕਸ ਮਲਿਕਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਦਾ ਉਦਘਾਟਨ ਸ਼੍ਰੀ ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਲਗਾਈ ਨੈਸ਼ਨਲ ਲੋਕ ਅਦਾਲਤ ਵਿੱਚ 250 ਕੇਸਾਂ ਦਾ …

Read More »

ਜਥੇ. ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

  ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਸਤਿਕਾਰਯੋਗ ਪਿਤਾ ਜਥੇਦਾਰ ਤਰਲੋਚਨ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਇਸ ਦੁਖਦਾਈ ਘੜੀ ਵਿੱਚ ਇਲਾਕੇ ਦੇ ਸੰਤ ਮਹਾਪੁਰਸ਼ ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, …

Read More »