ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਬੀਤੇ ਦਿਨੀ ਸੱਪ ਲੜਨ ਨਾਲ ਗੁਰੂ ਪਿਆਨਾ ਕਰ ਗਏ ਉਘੇ ਸਮਾਜ ਸੇਵੀ ਅਤੇ ਨੌਜਵਾਨ ਆਗੂ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਪਿੰਡ ਕੋਟਲਾ ਕਾਜੀਆਂ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਵਲੋਂ ਅੰਤਮ ਅਰਦਾਸ ਕੀਤੀ ਗਈ ਤੇ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕਰਕੇ ਰਣਜੀਤ ਸਿੰਘ ਦੀ ਯਾਦ ਨੂੰ ਤਾਜਾ ਕੀਤਾ। ਰਾਗੀ ਸਿੰਘਾਂ …
Read More »Monthly Archives: September 2016
ਥਾਣਾ ਮੁੱਖੀ ਮਹਿਤਾ ਵੱਲੋ ਟ੍ਰੈਫਿਕ ਸਬੰਧੀ ਮੀਟਿੰਗ
ਚੌਂਕ ਮਹਿਤਾ, 11 ਸਤੰਬਰ (ਜੋਗਿੰਦਰ ਸਿੰਘ ਮਾਣਾ)- ਚੌਂਕ ਮਹਿਤਾ ਥਾਣੇ ਦੇ ਮੁੱਖ ਅਫਸਰ ਸੁਰਿੰਦਰ ਸਿੰਘ ਪਵਾਰ ਨੇ ਚੌਂਕ ਮਹਿਤਾ ਵਿਖੇ ਟੈਕਸੀ ਸਟੈਂਡ ਤੇ ਮੋਟਰ ਗੱਡੀਆਂ ਦੀਆ ਯੂਨੀਅਨਾਂ, ਰੇਹੜੀ ਮਾਲਕਾਂ ਨਾਲ ਟੈਫ੍ਰਿਕ ਨਿਯਮਾਂ ਸਬੰਧੀ ਮੀਟਿੰਗ ਕੀਤੀ।ਇਸ ਮੌਕੇ ਐਸ.ਐਚ.ਓ ਪਵਾਰ ਨੇ ਸੰਬੋਧਨ ਕਰਦਿਆ ਕਿਹਾ ਸੜਕਾਂ ਤੇ ਵਾਹਨ ਖਲਾਰ ਕੇ ਕਦੀ ਵੀ ਸੜਕਾਂ ਨੂੰ ਜਾਮ ਨਾ ਕਰੋ। ਤਾਂਕਿ ਟੈਫ੍ਰਿਕ ਪ੍ਰਭਾਵਿਤ ਨਾ ਹੋਵੇ ।ਉਨਾਂ …
Read More »ਚੰਡੀਗੜ੍ਹ ਪੰਜਾਬ ਜਰਨਲਿਸਟ ਐਸ਼ੋਸ਼ੀਏਸ਼ਨ ਦੀ ਪੱਛਮੀ ਹਲਕੇ ਦੀ ਇਕਾਈ ਗਠਿਤ
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਚੰਡੀਗੜ੍ਹ ਪੰਜਾਬ ਜਰਨਲਿਸਟ ਐਸ਼ੋਸ਼ੀਏਸ਼ਨ (ਰਜਿ.) ਦੀ ਰਾਜ ਇਕਾਈ ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆ ਜਦੋ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਦਰਜ਼ਨਾਂ ਪੱਤਰਕਾਰਾਂ ਨੇ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਨੂੰ ਕਬੂਲਦੇ ਹੋਏ ਛੇਹਰਟਾ ਤੇ ਖਾਸਕਰ ਹਲਕਾ ਪੱਛਮੀ ਦੀ ਇਕਾਈ ਨੂੰ ਸਰਬਸੰਮਤੀ ਨਾਲ ਹੋਂਦ ਵਿਚ ਲਿਆਂਦਾ।ਵੱਖ-ਵੱਖ ਅਖਬਾਰਾਂ ਤੇ ਅਧਾਰਿਤ …
Read More »ਆਰਟ ਗੈਲਰੀ ਵਿਖੇ 3 ਰੋਜ਼ਾ ਥੀਏਟਰ ਵਰਕਸ਼ਾਪ ਅੱਜ ਤੋਂ – ਛੀਨਾ
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਵਿਖੇ ਨੌਰਥ ਯੋਨ ਕਲਚਰ ਸੈਂਟਰ, ਪਟਿਆਲਾ ਅਤੇ ਮਨਿਸਟਰੀ ਆਫ਼ ਕਲਚਰ ਗੌਰਮਿੰਟ ਆਫ਼ ਇੰਡੀਆ ਦੇ ਸਹਿਯੋਗ ਦੇ ਨਾਲ 3 ਰੋਜ਼ਾ ਥੀਏਟਰ ਵਰਕਸ਼ਾਪ ਅਤੇ ਥੀਏਟਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਆਰਟ ਗੈਲਰੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਰਟ ਗੈਲਰੀ ਦੇ ਪ੍ਰਧਾਨ …
Read More »ਆਜਮ ਦਾਰਾ ਦੀ ਅਗਵਾਈ ‘ਚ20 ਬੱਸਾਂ ਦਾ ਕਾਫਲਾ ਬਾਘਾ ਪੁਰਾਣਾ ਲਈ ਹੋਇਆ ਰਵਾਨਾ
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿਖੇ ਕਿਸਾਨੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਰੱਖੀ ਗਈ ਵਿਸਾਲ ਰੈਲੀ ਨੂੰ ਲੈਕੇ ਹਲਕਾ ਮਾਲੇਰਕੋਟਲਾ ਵਿਚੋਂ ਆਪ ਆਗੂ ਆਜਮ ਦਾਰਾ ਦੀ ਅਗਵਾਈ ਹੇਠ 20 ਬੱਸਾਂ ਦਾ ਵੱਡਾ ਕਾਫਲਾ ਦਾਣਾ ਮੰਡੀ ਸੰਦੌੜ ਵਿਚੋਂ ਰੈਲੀ ਲਈ ਰਵਾਨਾ ਹੋਇਆ।ਆਜਮ ਦਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਪਾਰਟੀ …
Read More »ਰੰਧਾਵਾ ਬੱਸ ਵਾਲਿਆਂ ਦਾ ਵਧੀਆ ਬੱਸ ਸਰਵਿਸ ਦੀ ਸੇਵਾਵਾਂ ਬਦਲੇ ਸਿਰਪਾਓ ਨਾਲ ਸਨਮਾਨ
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਫਰਵਾਲੀ ਵਿਖੇ ਪਿੰਡ ਦੇ ਪੰਤਵੱਤੇ ਸੱਜਣਾ ਵੱਲੋਂ ਰੰਧਾਵਾ ਟਰਾਂਸਪੋਰਟ ਦੇ ਮਾਲਕ ਸਰਬਜੀਤ ਸਿੰਘ ਅਤੇ ਉਸ ਦੇ ਭਰਾ ਜਰਨੈਲ ਸਿੰਘ ਲਗਾਤਾਰ ਵਧੀਆ ਬੱਸ ਸਰਵਿਸ ਦੀ ਸੇਵਾਵਾਂ ਬਦਲੇ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਗਦੀਪ ਸਿੰਘ, ਇਕਬਾਲ ਸਿੰਘ ਨੇ ਦੱਸਿਆ ਕਿ ਰੰਧਾਵਾ ਟਰਾਂਸਪੋਰਟ ਵੱਲੋਂ ਪਿਛਲੇ 12 ਸਾਲਾਂ ਤੋ ਪਿੰਡ ਝਨੇਰ, ਬਈਏਵਾਲ ਅਤੇ ਫਰਵਾਲੀ ਵਾਲੀ ਮੇਨ …
Read More »ਪਿੰਡ ਫਰਵਾਲੀ ਅਤੇ ਬਈਏਵਾਲ ਦੇ ਲੋਕਾਂ ਨੇ ਕੀਤਾ ਅਕਾਲੀ ਦਲ ਦਾ ਬਾਈਕਾਟ
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਸਰਕਾਰ ਦੀ ਲੀਡਰ ਸਿੱਪ ਬੇਸੱਕ ਕੀਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀ ਥੱਕਦੀ ਪਰ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਸੰਦੌੜ ਜੋਨ ਦੇ ਪਿੰਡ ਝਨੇਰ ਤੋਂ ਬਈਏਵਾਲ, ਫਰਵਾਲੀ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਇਸ ਸੜਕ ਦਾ ਪਿਛਲੇ 9 ਸਾਲਾਂ ਤੋਂ ਕਾਫ਼ੀ ਬੁਰਾ ਹਾਲ ਹੋਣ ਕਾਰਣ ਸੇਰਪੁਰ, ਧੂਰੀ …
Read More »ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਹੋਇਆ ਭਗਵਾਨ ਸ਼੍ਰੀ ਗਣੇਸ਼ ਜੀ ਦਾ ਮੂਰਤੀ ਵਿਸਰਜਨ
ਅਹਿਮਦਗੜ੍ਹ (ਸੰਦੌੜ), ੧੧ ਸਤੰਬਰ (ਹਰਮਿੰਦਰ ਸਿੰਘ ਭੱਟ)- ੫ ਤੋਂ ੧੪ ਸਤੰਬਰ ਤੱਕ ਚੱਲਣ ਵਾਲਾ ਸ਼੍ਰੀ ਗਣੇਸ਼ ਉਤਸਵ ਬੜੀ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ (ਰਜਿ:) ਵੱਲੋਂ ਪੂਜਾ-ਪਾਠ ਅਤੇ ਭਜਨ ਕੀਰਤਨ ਤੋਂ ਬਾਅਦ ਭਗਵਾਨ ਸ਼੍ਰੀ ਗਣੇਸ਼ ਜੀ ਦਾ ਮੂਰਤੀ ਵਿਸਰਜਨ ਕੀਤਾ ਗਿਆ ।ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਸ਼ਰਧਾਲੂਆਂ ਵਲੋਂ …
Read More »ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵਲੋਂ ਪੱਤਰਕਾਰਾਂ ‘ਤੇ ਲਾਠੀਚਾਰਜ ਦੀ ਕਰੜੇ ਸ਼ਬਦਾਂ ‘ਚ ਨਿੰਦਾ
ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ ਪੱਤਰ ਦੇਣ ਲਈ ਜਾ ਰਹੇ ਪੱਤਰਕਾਰਾਂ ‘ਤੇ ਪੁਲਿਸ ਵਲੋ ਕੀਤੇ ਗਏ ਲਾਠੀਚਾਰਜ ਦੀ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਕਰੜੇ ਸ਼ਬਦਾ ਵਿੱਚ ਨਿੰਦਾ ਕੀਤੀ ਗਈ ਹੈ।ਜੰਡਿਆਲਾ ਗੁਰੂ ਦੇ ਪ੍ਰਧਾਨ ਵਿਜੇ ਕੁਮਾਰ ਮੱਟੀ ਨੇ ਚੋਣਵੇਂ …
Read More »ਜਨਮ ਦਿਨ ਮੁਬਾਰਕ – ਰਿਸ਼ਿਤਾ
ਰਿਸ਼ਿਤਾ ਦੇ ਪਿਤਾ ਡਾ. ਨਵਨੀਤ ਨਾਗਪਾਲ ਅਤੇ ਮਾਤਾ ਡਾ. ਮਨੀਸ਼ਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media