Wednesday, November 25, 2026

Daily Archives: October 6, 2016

ਪੰਜਾਬ ਭਰ ਵਿਚ ਦਹਿਸ਼ਤ ਪਾਉਂਣ ਵਾਲਾ ਗੈਂਗਸਟਰ ਨਵਦੀਪ ਸਿੰਘ ਉਰਫ ਚੱਠਾ ਕਾਬੂ

ਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਆਈ.ਪੀ.ਐਸ. ਅਤੇ ਐਸ.ਪੀ ਇੰ: ਬਿਕਰਮਜੀਤ ਸਿੰਘ ਦੀ ਰਹਿਨਮਾਈ ਹੇਠ ਬਠਿੰਡਾ ਪੁਲਿਸ ਨੇ ਨਾਮੀ ਗੈਂਗਸਟਰ ਨਵਦੀਪ ਸਿੰਘ ਉਰਫ ਚੱਠਾ ਨੂੰ ਕਾਬ ਕਰਕੇ ਅੱਜ ਸ੍ਰੀ ਐਸ.ਕੇ ਅਸਥਾਨਾ ਆਈ.ਪੀ.ਐਸ. ਆਈ.ਜੀ ਬਠਿੰਡਾ ਜੋਨ ਅਤੇ ਸ੍ਰੀ ਯੁਰਿੰਦਰ ਸਿੰਘ ਹੇਅਰ ਆਈ.ਪੀ.ਐਸ ਡੀ.ਆਈ.ਜੀ ਬਠਿੰਡਾ ਰੇਂਜ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਦੌਰਾਨ ਪ੍ਰੈਸ …

Read More »

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਸਿਵਲ ਹਸਪਤਾਲ ਬਟਾਲਾ ਦਾ ਦੌਰਾ

ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਅੱਜ ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨਾਲ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਐਸ.ਐਮ.ਓ ਡਾ. ਸੰਜੀਵ ਭੱਲਾ ਅਤੇ ਮਨੋਰੋਗ ਮਾਹਿਰ ਡਾ. ਬਰਿੰਦਰ ਸਿੰਘ ਵੀ ਮੌਜੂਦ ਸਨ। ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਬਟਾਲਾ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ …

Read More »

ਸੂਰਤ ਪਿਆਰੀ ਐਸ.ਐਸ ਮਿਸਟ੍ਰੈਸ ਦੀ ਸੇਵਾ ਮੁਕਤੀ ‘ਤੇ ਸਮਾਗਮ ਆਯੋਜਿਤ

ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਇਕ ਸਮਾਰੋਹ ਦਾ ਅਯੋਜਨ ਕੀਤਾ ਗਿਆ, ਜਿਸ ਵਿਖੇ ਸਕੂਲ ਵਿਖੇ ਸੇਵਾ ਨਿਭਾਅ ਰਹੀ ਅਧਿਆਪਕਾ ਸ੍ਰੀਮਤੀ ਸੂਰਤ ਪਿਆਰੀ ਐਸ.ਐਸ ਮਿਸਟ੍ਰੈਸ ਨੂੰ ਸੇਵਾ ਮੁਕਤੀ ‘ਤੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਕਿਹਾ ਕਿ ਗਰੀਬ, ਤੇ ਹੁਸ਼ਿਆਰ ਵਿਦਿਆਰਥਆਂ ਦੀ ਮਦਦ ਕਰਨ ਦੇ ਨਾਲ ਨਾਲ ਮਿਹਨਤੀ ਅਧਿਆਪਕਾ ਆਪਣੇ …

Read More »

17 ਜਰੂਰਤਮੰਦ ਲੜਕੀਆਂ ਨੂੰ ਲੋਧੀਨੰਗਲ ਨੇ ਵੰਡੇ ਸਾਇਕਲ

ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਤੇ ਬਾਰਵੀਂ ਦੀਆ ਲੜਕੀਆਂ ਵਾਸਤੇ ਮਾਈ ਭਾਗੋਸਕੀਮ ਸੁਰੂ ਕੀਤੀ ਗਈ ਹੈ।ਇਸ ਸਕੀਮ ਨੂੰ ਸਰਕਾਰੀ ਸਕੂਲਾਂ ਵਿਖੇ ਲਾਗੂ ਕੀਤਾ ਗਿਆ ਹੈ, ਦਸਵੀ ਤੋ ਬਾਅਦ ਲੜਕੀ ਨੂੰ ਇਕ ਸਾਇਕਲ ਮੁਫਤ ਦੇਣਾਂ ਹੁੰਦਾ ਹੈ, ਤਾ ਕਿ ਉਹ ਲੜਕੀ ਸਮੇ ਸਿਰ ਸਕੂਲ ਪਹੁੰਚ ਸਕੇ ਤੇ ਆਪਣੀ ਪੜਾਂਈ ਨਿਰੰਤਰ ਜਾਰੀ ਰੱਖ ਸਕੇ।ਇਸੇ …

Read More »

MP Sh. Partap Singh Bajwa visited the village Awan of Ajnala today

Amritsar, October 5 (Punjab Post Bureau)- Rajya Sabha MP Sh. Partap Singh Bajwa along with former cabinet minister Sh. Sardool Singh Bandala, DCC Rural chief Gurjeet Singh Aujla visited the dana mandi at village Awan of Ajnala today and listened to the issues faced by farmers and mandi labourers. Farmers complained that there is no supply of jute bags by …

Read More »

 ਪੋ੍: ਵਲਟੋਹਾ ਨੇ ਨੋਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਲਈ ਖੇਡਾਂ ਨਾਲ ਜੋੜਿਆ- ਸਰਪੰਚ ਗੁਰਮੇਜ ਸਿੰਘ

ਅਲਗੋਕੋਠੀ, 5 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਾਵਈ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋ ਕਰਵਾਏ ਗਏ ਵਿਕਾਸ ਕਾਰਜਾਂ ਸਦਕਾ ਗਠਜੋੜ ਦੀ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣੇਗੀ ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਮੇਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਹਨਾਂ ਕਿਹਾ ਕਿ ਹਲਕਾ …

Read More »