Wednesday, November 25, 2026

Monthly Archives: October 2016

ਪੱਤਰਕਾਰ ਤੇ ‘ਸਫ਼ਲਤਾ ਦਾ ਸਕਸੈਸ’ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਦਾ ਦਿਹਾਂਤ

ਫਾਜ਼ਿਲਕਾ, 10 ਅਕਤੂਬਰ (ਵਨੀਤ ਅਰੋੜਾ)- ਪੱਤਰਕਾਰ ਅਤੇ ਸਫ਼ਲਤਾ ਦਾ ਸਕਸੈਸ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਅਤੇ ਹਨੂੰਮਾਨ ਮੰਦਰ ਫਾਜ਼ਿਲਕਾ ਦੇ ਸਾਬਕਾ ਮੀਤ ਪ੍ਰਧਾਨ ਸਵ: ਓਮ ਪ੍ਰਕਾਸ਼ ਅਰੋੜਾ ਅਤੇ ਨਿਊ ਜਨਤਾ ਮਾਡਲ ਸਕੂਲ ਫਾਜ਼ਿਲਕਾ ਦੀ ਪ੍ਰਿੰਸੀਪਲ ਊਸ਼ਾ ਸੇਠੀ ਦੀ ਮਾਤਾ ਸ਼ੀਲਾ ਦੇਵੀ ਜਿਨ੍ਹਾਂ ਦਾ ਕੱਲ ਅਚਾਨਕ ਦੇਹਾਂਤ ਹੋ ਗਿਆ ਸੀ, ਦਾ ਅੱਜ ਗਮਗੀਨ ਮਹੋਲ ਵਿਚ ਸਥਾਨਕ ਸ਼ਿਵਪੁਰੀ ਵਿਚ ਅੰਤਿਮ …

Read More »

ਪ੍ਰਵਾਸੀ ਪੱਤਰਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਵਾਰਤਾ

ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਵਿਸ਼ੇਸ਼ ਸੱਦੇ ਤੇ ਆਪਣੀ ਇੱਕ ਰੋਜ਼ਾ ਫੇਰੀ ਤੇ ਆਏ ਟੋਰਾਂਟੋ ਕਨੇਡਾ ਵਾਸੀ ਪ੍ਰਮੁੱਖ ਪੱਤਰਕਾਰ ਅਤੇ ਰਾਜਨੀਤਕ ਵਿਸ਼ਲੇਸ਼ਣਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਭੇਟ-ਵਾਰਤਾ ਕੀਤੀ ਗਈ। ਸ੍ਰੀ ਦੇਵ ਦਰਦ ਦੇ ਗ੍ਰਹਿ ਇਸਲਾਮਾਬਾਦ ਵਿਖੇ ਸੰਖੇਪ ਪਰ ਅਰਥਭਰਪੂਰ ਇਸ ਮਹਿਫਲ ਦਾ ਆਗਾਜ਼ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਵਿਦਵਾਨ ਦੀ ਜਾਣ-ਪਹਿਚਾਣ ਕਰਵਾਉਂਦਿਆਂ …

Read More »

DAV Public School Celebrates Dussehra and International Day of the girl child

Amritsar, October 10 (Punjab Post Bureau)- Keeping the festive spirit alive, DAV Public School, Lawrence  Road, Amritsar celebrated Dussehra with great enthusiasm. The festival of Dussehra signifies the victory of goodness over evil, light over darkness and happiness over gloom. The students of the school spoke on the significance of the festival, recited poem and enacted a role play. They …

Read More »

BBK DAV College Bags Overall Championship Trophy in Zonal Youth Festival

  Amritsar, October 10 (Punjab Post Bureau)- BBK DAV College for Women bagged overall championship trophy in Zonal Youth Festival of Guru Nanak Dev University,a Amritsar held from October 06-09-2016 at GNDU. College won the championship trophy by scoring 129 marks and grabbing 27 top positions out of 33 events. Participants made the mark by winning 1st position in 15 …

Read More »

 ਜ਼ਿਲ੍ਹਾ ਬਠਿੰਡਾ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਕੀਤੀਆਂ ਨਿਰਧਾਰਤ

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਿਵਾਲੀ ਦੇ ਤਿਉਹਾਰ ਦੌਰਾਨ ਕਿਸੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਸ਼ਹਿਰ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕਿਹਾ ਸ਼ਹਿਰ ਵਿਚ ਸਥਿਤ ਬਹੁਮੰਤਵੀ ਸਟੇਡੀਅਮ, ਸਰਕਾਰੀ ਰਜਿੰਦਰਾ ਕਾਲਜ, ਗੁਰੂ ਨਾਨਕ ਦੇਵ ਥਰਮਲ ਪਲਾਂਟ ਸਟੇਡੀਅਮ, ਰੇਲਵੇ ਦੁਸਿਹਰਾ ਗਰਾਊਂਡ ਸਟੇਡੀਅਮ ਅਤੇ ਦੇਸ …

Read More »

ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਬਲਾਹੜ ਵਿੰਝੂ ਵਿਖੇ ਬਾਲ ਵਿਆਹ ਰੋਕਿਆ

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ 4 ਅਕਤੂਬਰ ਨੂੰ ਚਾਈਲਡਲਾਈਨ ਬਠਿੰਡਾ ਦੇ ਨੰਬਰ 1098 ਨੂੰ ਫੋਨ ਕਾਲ ਰਾਹੀਂ ਦੱਸਿਆ ਗਿਆ ਇੱਕ ਨਾਬਾਲਿਗ ਲੜਕੀ ਦਾ ਪਿੰਡ ਬਲਾਹੜ ਵਿੰਝੂ ਵਿਖੇ ਬਾਲ ਵਿਆਹ ਹੋਣ ਜਾ ਰਿਹਾ ਸੀ। ਇਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਉਪਮੰਡਲ ਮੈਜਿਸਟਰੇਟ, ਬਠਿੰਡਾ ਅਨਮੋਲ …

Read More »

12 ਦਿਨਾਂ ਬਠਿੰਡਾ ਸਰਸ ਮੇਲੇ ਵਿੱਚ 25 ਸੂਬਿਆਂ ਦੇ ਕਲਾਕਾਰ ਤੇ ਦਸਤਕਾਰ ਹੋਣਗੇ ਸ਼ਾਮਲ – ਡਾ. ਸ਼ੇਨਾ ਅਗਰਵਾਲ

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ, ਰਵਾਇਤ ਤੇ ਅਮੀਰ ਵਿਰਸੇ ਦਾ ਪਾਸਾਰ ਕਰਨ ਲਈ ਇੱਥੋਂ ਦੇ ਫੇਜ਼-1 ਵਿੱਚ ਸਥਿਤ ਮਾਡਲ ਟਾਊਨ ਦੇ ਦਾਦੀ-ਪੋਤੀ ਪਾਰਕ ਵਿੱਚ 12 ਦਿਨ ਚੱਲਣ ਵਾਲਾ ਖੇਤਰੀ ਸਰਸ ਮੇਲਾ 14 ਅਕਤੂਬਰ ਤੋਂ ਸ਼ੁਰੂ ਹੋਵੇਗਾ।ਇਸ ਮੇਲੇ ਵਿੱਚ ਮੁਲਕ ਭਰ ਤੋਂ ਵੱਖ-ਵੱਖ ਸਵੈ-ਸਹਾਇਤਾ ਗਰੁੱਪ 250 ਸਟਾਲ ਲਾਉਣਗੇ ਅਤੇ ਇਸ ਤੋਂ ਇਲਾਵਾ ਜਾਦੂ …

Read More »

ਡੀ.ਸੀ ਵੱਲੋਂ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਝੋਨੇ ਦੀ ਖਰੀਦ ਤੇ ਚੁਕਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਜ਼ਿਲਖ਼ੇ ਦੀਆਂ ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਪਿੰਡਾਂ ਤਲਵੰਡੀ ਸਾਬੋ, ਸੰਗਤ, ਰਾਮਾਂ, ਭਾਗੀਵਾਂਦਰ ਦੀਆਂ ਮੰਡੀਆਂ ਦਾ ਦੌਰਾ ਕਰਕੇ ਮੰਡੀਆਂ ਵਿੱਚ ਮੌਜੂਦ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦੇ ਨੁਮਾਇੰਦਿਆਂ ਪਾਸੋਂ ਚੱਲ ਰਹੀ ਖਰੀਦ, ਚੁਕਾਈ ਅਤੇ ਮੁਢਲੀਆਂ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ।ਮੰਡੀਆਂ ਵਿੱਚ …

Read More »

ਝੋਨੇ ਦੀ ਖਰੀਦ ਨਾ ਹੋਣ ‘ਤੇ ਔਜਲਾ ਨੇ ਦਾਣਾ ਮੰਡੀ ਅਵਾਣ ਸਾਹਮਣੇ ਕਾਗਰਸੀ ਵਰਕਰਾਂ, ਕਿਸਾਨਾਂ ਸਮੇਤ ਦਿੱਤਾ ਧਰਨਾ

ਰਮਦਾਸ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਾਣਾ ਮੰਡੀ ਅਵਾਣ ਵਿਖੇ ਝੋਨੇ ਦੀ ਖਰੀਦ ਨਾ ਮਾਤਰ ਹੋਣ ਕਰਕੇ ਪੰਜਾਬ ਪ੍ਰਦੇਸ਼ ਕਾਗਰਸ ਦੇ ਜਿੱਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦਾਣਾ ਮੰਡੀ ਅਵਾਣ ਦੇ ਦਫਤਰ ਸਾਹਮਣੇ ਕਾਗਰਸੀ ਵਰਕਰਾ ਤੇ ਕਿਸਾਨਾ ਤੇ ਮਜਦੂਰਾ ਦੇ ਸਹਿਯੋਗ ਨਾਲ ਧਰਨਾ ਦਿਤਾ।ਧਰਨਾ ਦੇਣ ਉਪਰੰਤ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ।ਔਜਲਾ ਨੇ ਧਰਨੇ ਨੂੰ ਸਂਬੋਧਨ ਕਰਦਿਆ …

Read More »