Wednesday, November 25, 2026

Daily Archives: November 9, 2016

AVM Demands Independent TV channel of Gurbani Kirtan from Golden Temple

Amritsar, November 8 (Punjab Post Bureau)- Amritsar Vikas Manch has urged the SGPC to make arrangements for setting up its own TV Channel for live telecasting of the holy programs of Sri Darbar Sahib (The Golden Temple). In a letter addressed to  SGPC President Prof Kirpal Singh Badungar the Manch Patron Dr. Charanjit Singh Gumtala  has reminded them of the …

Read More »

ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਆਪਣਾ ਟੀ. ਵੀ ਚੈਨਲ ਲਾਏ – ਗੁਮਟਾਲਾ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ)- ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਆਪਣਾ ਟੀ. ਵੀ. ਚੈਨਲ ਲਾਏ, ਜਿੱਥੋਂ 24 ਘੰਟੇ ਸਿੱਧਾ ਪ੍ਰਸਾਰਨ ਕੀਤਾ ਜਾਵੇ ਤੇ ਇਸ ਨੂੰ ਮੁਫ਼ਤ ਵਿਚ ਸਾਰੀ ਦੁਨੀਆਂ ਨੂੰ ਸੁਨਣ ਦਾ ਮੌਕਾ ਦਿੱਤਾ ਜਾਵੇ।ਅੰਮ੍ਰਿਤਸਰ ਵਿਕਾਸ ਮੰਚ ਦੇ  ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ …

Read More »

All India Inter-University Air Pistol and Air Rifle Championships inaugurated

Amritsar, November 8 (Punjab Post Bureau)- All India Inter-University Air Pistol and Air Rifle (Men & Women) Championships was inaugurated at Guru Nanak Dev University Campus Shooting Range. The Department of Physical Education (AT) is organizing this championship & this will conclude on November 12. Dr. H.S. Randhawa, Deputy Director Sports & Head inaugurated this Air Pistol and Air Rifle …

Read More »

ਨਿਊ ਜਨਤਾ ਕਲੱਬ ਨੇ ਕਰਵਾਇਆ ਤੀਸਰਾ ਵਿਸ਼ਾਲ ਭਗਵਤੀ ਜਾਗਰਣ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਨਿਊ ਏਕਤਾ ਕਲੱਬ ਫਾਜ਼ਿਲਕਾ ਵੱਲੋਂ ਸਥਾਨਕ ਗਾਂਧੀ ਲਗਰ ਵਿਚ ਤੀਸਰਾ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਮੇਸ਼ ਵਰਮਾ ਅਤੇ ਸਮਾਜ ਸੇਵੀ ਮਲਕ ਸ਼ੇਰ ਸੱਚੂ ਵੱਲੋਂ ਜਾਗਰਨ ਦੀ ਸ਼ੁਰੂਆਤ ਵਿਚ ਮਾਂ ਦੀ ਪੂਜਾ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਸੁਧੀਰ ਮਿਸ਼ਰਾ, ਕਿਸ਼ਨ ਤਨੇਜਾ, ਸੋਨੂੰ ਵਰਮਾ, ਕ੍ਰਿਸ਼ਨ …

Read More »

ਗੋਪਾਸ਼ਟਮੀ ਤਿਓਹਾਰ ਦੇ ਮੌਕੇ ਤੇ ਹਵਨ ਯੱਗ ਕੀਤਾ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ): ਗੋਪਾਸ਼ਟਮੀ ਤਿਓਹਾਰ ਦੇ ਮੌਕੇ ਤੇ ਗਊ ਰਕਸ਼ਨੀ ਸਭਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਗਊਸ਼ਾਲਾ ਵਿਚ ਹਵਨ ਯੱਗ ਕਰਵਾਇਆ ਗਿਆ। ਪ੍ਰੋਗਰਾਮ ਵਿਚ ਦੇਸ ਰਾਜ ਧੂੜੀਆ, ਦੀਨਾ ਨਾਥ ਸਚਦੇਵਾ, ਅਸ਼ੋਕ ਗੁਲਬਧਰ, ਦਵਿੰਦਰ ਸਚਦੇਵਾ, ਸੁਭਾਸ਼ ਬਠਲਾ, ਓਮ ਪ੍ਰਕਾਸ਼ ਗੁਲਬਧਰ, ਸੁਭਾਸ਼ ਕਟਾਰੀਆ, ਮਾਸਟਰ ਗੋਕਲ ਚੰਦ ਅਨੇਜਾ, ਸੁਰਕਸ਼ਾ ਕਾਮਰਾ, ਅਨੂੰ ਨਾਰੰਗ, ਰੀਆ ਜੈਰਥ, ਮੋਨੀਕਾ ਜੈਰਥ, ਸੁਵਰਣਾ ਜੈਰਥ, ਸੁਖਦੀਪ ਕੌਰ ਅਤੇ ਵੱਡੀ …

Read More »

 ਡੀ.ਸੀ ਦਫਤਰ ਦੇ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟੀਰੀਅਲ ਸਟਾਫ਼) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਕਰਮਚਾਰੀਆਂ ਵੱਲੋਂ ਹੜ੍ਹਤਾਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਦਫਤਰ, ਐਸ.ਡੀ.ਐਮ ਦਫਤਰ, ਤਹਿਸੀਲ ਦਫਤਰ ਦੇ ਕਰਮਚਾਰੀਆਂ ਨੇ ਅੱਜ ਹੜਤਾਲ ਵਿਚ ਹਿੱਸਾ ਲਿਆ ਅਤੇ ਡਿਪਟੀ ਕਮਿਸ਼ਨਰ …

Read More »

’ਆਪ’ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਸਰਕਲ, ਮੀਡੀਆ ਇੰਚਾਰਜ਼ ਕੀਤੇ ਨਿਯੁੱਕਤ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- 2017 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਚੋਣ ਪ੍ਰਚਾਰ ਕਮੇਟੀ ਦਾ ਗਠਨ, 9 ਸਰਕਲ ਇੰਚਾਰਜ਼ ਅਤੇ ਮੀਡੀਆ ਇੰਚਾਰਜ਼ ਦੀ ਨਿਯੁਕਤ ਕੀਤੀ ਹੈ।ਫਾਜ਼ਿਲਕਾ ਵਿਧਾਨਸਭਾ ਤੋਂ ਆਪ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਦਿਲੀ ਤੋਂ ਆਏ ਆਬਜਰਵਰ ਪੰਕਜ ਰੰਗਾ, ਬਚਿਤਰ, ਜਸਜੋਤ ਗਿੱਲ, …

Read More »

ਡਾ. ਰਿਣਵਾ ਨੇ ਜਨਤਾ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਜਾਣੇ ਸੁਝਾਅ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਡਾ. ਮਹਿੰਦਰ ਰਿਣਵਾ ਨੇ ਫਾਜ਼ਿਲਕਾ ਵਿਧਾਨ ਸਭਾ ਖੇਤਰ ਦੇ ਪਿੰਡਾਂ ਵਿਚ ਅਤੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਲੋਕ ਸੰਪਰਕ ਅਭਿਆਨ ਸ਼ੁਰੂ ਕੀਤਾ ਹੋਇਆ ਹੈ।ਇਸੇ ਦੇ ਤਹਿਤ ਬੀਤੀ ਦੇਰ ਸ਼ਾਮ ਨੂੰ ਸਥਾਨਕ ਸਰਾਫ਼ਾ ਬਾਜ਼ਾਰ ਦੀ ਚੋਧਰੀਆਂ ਵਾਲੀ ਗਲੀ ਅਤੇ ਸ੍ਰੀ ਸਿੰਘ ਸਭਾ ਗੁਰੂਦੁਆਰਾ ਬਜ਼ਾਰ ਦੇ ਦੁਕਾਨਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ …

Read More »

ਸੀ.ਪੀ.ਐਫ ਕਰਮਚਾਰੀ ਕਰਨਗੇ 12 ਨਵੰਬਰ ਨੂੰ ਬਠਿੰਡਾ ਵਿਚ ਵਿਸ਼ਾਲ ਰੋਸ ਰੈਲੀ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)-  ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 12 ਨਵੰਬਰ ਨੂੰ ਬਠਿੰਡਾ ਵਿਚ ਵਿਸ਼ਾਲ ਸੂਬਾ ਪੱਧਰੀ ਰੈਲੀ ਅਤੇ ਜਾਮ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸਵੀਕਾਰ ਗਾਂਧੀ, ਜਨਰਲ ਸਕੱਤਰ ਧਰਮਿੰਦਰ ਗੁਪਤਾ ਅਤੇ …

Read More »

ਸਪਾਈਸ ਸੁਪਰ ਬਲਾਸਟ ਵਿੱਚ ਪ੍ਰਤੀਭਾਵਾਂ ਨੇ ਵਿਖਾਇਆ ਦਮ- ਡਾਂਸ, ਮਾਡਲਿੰਗ ਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ

ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸਪਾਇਸ ਡਾਂਸ ਅਤੇ ਭੰਗੜਾ ਅਕੈਡਮੀ ਫਾਜ਼ਿਲਕਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਨੂੰ ਸਮਰਪਤ ਇੱਕ ਸਭਿਆਚਾਰਕ ਪ੍ਰੋਗਰਾਮ ਸਪਾਇਸ ਸੁਪਰ ਬਲਾਸਟ-2016 ਦਾ ਅਯੋਜਨ ਸਥਾਨਕ ਆਰਬਿਟ ਰਿਜੋਰਟ ਵਿਚ ਕੀਤਾ ਗਿਆ। ਪ੍ਰੋਗਰਾਮ ਵਿਚ ਬੀਐਸਐਫ ਦੇ ਕਮਾਂਡੈਂਟ ਐਮ.ਪੀ.ਸਿੰਘ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਜਦਕਿ ਪ੍ਰਧਾਨਗੀ ਮਨਜੀਤ ਸਵਾਮੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ …

Read More »