Wednesday, November 25, 2026

Monthly Archives: November 2016

 ਹਲਕਾ ਖੇਮਕਰਨ ਤੋਂ ਸਰਪੰਚ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਰਣਜੀਤ ਐਵਨਿਊ ਪੁੱਜਾ ਕਾਫਲਾ

ਅਲਗੋਂ ਕੋਠੀ, 2 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰੰਘ ਬਾਦਲ ਦੀ ਅਗਵਾਈ ਵਿੱਚ ਅੰਮ੍ਰਿਤਸਰ ਰਣਜੀਤ ਐਵਨਿਉ ਵਿਖੇ ਹੋਏ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਹਲਕਾ ਖੇਮਕਰਨ ਤੋਂ ਸਰਪੰਚ ਪਰਮਿੰਦਰ ਸਿੰਘ ਅਤੇ ਮੈਂਬਰ ਰਾਜ ਸਿੰਘ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ਪੁੱਜਾ …

Read More »

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 3 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਦਿੱਲੀ ਦੇ 1984 ਸਿੱਖ ਕਤਲੇਆਮ ਮੁੱਦੇ ‘ਤੇ ਕਾਂਗਰਸ ਖਿਲਾਫ ਅਕਾਲੀ ਦਲ ਵਲੋਂ ਜਿਲ੍ਹਾ ਹੈਡਕੁਆਟਰਾਂ ‘ਤੇ ਰੋਸ ਪ੍ਰਦਰਸ਼ਨ ਅੱਜ – ਪੁੱਤਲੇ ਵੀ ਫੂਕੇ ਜਾਣਗੇ। ▶ ਕੈਪਟਨ ਅਮਰਿੰਦਰ ਨੇ ’84 ਦੇ ਮੁੱਦੇ …

Read More »

ਅਧਿਕਾਰੀ ਵਿਕਾਸ ਕਾਰਜਾਂ ਵਿੱਚ ਤੇਜੀ ਲਿਆ ਕੇ ਮਿਆਰੀ ਕੰਮਾਂ ਨੂੰ ਯਕੀਨੀ ਬਣਾਉਣ ਡੀ.ਸੀ

ਪਠਾਨਕੋਟ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਰੂਰਲ ਅਰਬਨ ਮਿਸ਼ਨ ਦੀ ਮੀਟਿੰਗ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅੱਜ ਉਨ੍ਹਾਂ ਦੇ ਦਫਤਰ (ਡਿਪਟੀ ਕਮਿਸ਼ਨਰ) ਵਿਖੇ ਹੋਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਪ੍ਰਤਾਪ ਸਿੰਘ ਨਾਗਰਾ …

Read More »

PM attends Opening Ceremony of Haryana Swarna Jayanti Celebrations

New Delhi, November 1 (Punjab Post Bureau)- The Prime Minister, Shri Narendra Modi, today attended the Opening Ceremony of the Haryana Swarna Jayanti Celebrations in Gurugram.  Speaking on the occasion, he said today is a day to look back at the time when Haryana was formed and the aims with which the state was formed. Haryana is a relatively small …

Read More »

ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਬੰਧੀ ਚੰਨਣਕੇ ਤੋ ਬੱਸਾਂ ਦਾ ਭਾਰੀ ਕਾਫਲਾ ਰਵਾਨਾ

ਚੌਂਕ ਮਹਿਤਾ, 1 ਨਵੰਬਰ (ਜੋਗਿੰਦਰ ਸਿੰਘ ਮਾਣਾ) – ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਬੰਧੀ ਅੰਮ੍ਰਿਤਸਰ ਵਿਖੇ ਰੱਖੇ ਸਮਾਗਮ ਦੌਰਾਨ ਪਿੰਡ ਚੰਨਣਕੇ ਦੇ ਸਰਪੰਚ ਮੇਜਰ ਸਿੰਘ ਸਹੋਤਾ ਪਿੰਡ ਚੰਨਣਕੇ ਤੋ ਬੱਸਾਂ ਦਾ ਭਾਰੀ ਕਾਫਲਾ ਰਵਾਨਾ ਕਰਦੇ ਹੋਏ ਬਾਬਾ ਸੁਖਵੰਤ ਸਿੰਘ ਚੰਨਣਕੇ, ਸਾਹਿਬ ਸਿੰਘ ਸਾਬੀ ਯੂਥ ਸਕੱਤਰ, ਕੁਲਵਿੰਦਰ ਸਿੰਘ ਮਿੱਠਾ ਯੂਥ ਸਕੱਤਰ ਮਾਝਾ ਆਦਿ।

Read More »

ਨਿਹੰਗ ਸਿੰਘ ਜਥੇਬੰਦੀਆਂ ਨੇ ਸਜਾਇਆ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹੱਲਾ

ਅੰਮ੍ਰਿਤਸਰ 1 ਨਵੰਬਰ (ਜਗਦੀਪ ਸਿੰਘ ਸੱਗੂ) -ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਨੂੰ ਸਮਰਪਿਤ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ, ਘਿਉ ਮੰਡੀ ਚੌਂਕ ਤੋਂ ਮਹੱਲਾ ਸਜਾਇਆ ਗਿਆ।ਬਾਬਾ ਬਲਬੀਰ ਸਿੰਘ ਜਥੇਦਾਰ ਨਿਹੰਗ ਸਿੰਘ ਸੰਪਰਦਾ 96 ਕਰੋੜੀ ਚੱਕਰਵਰਤੀ ਸ਼ੋ੍ਰਮਣੀ ਬੁੱਢਾ ਦਲ ਦੀ ਰਹਿਨੁਮਾਈ ਵਿੱਚ ਸਜਾਏ ਇਸ ਮਹੱਲੇ ਵਿੱਚ ਘੋੜਿਆਂ, …

Read More »

ਜੀ.ਐਨ.ਡੀ.ਯੂ ਵਿਖੇ ਮਹਿਲਾ ਪੁਰਸ਼ਾਂ ਦੇ 2 ਦਿਨਾ ਇੰਟਰਕਾਲਜ ਹੈਂਡਬਾਲ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਵੀ.ਸੀ. ਪ੍ਰੋਫੈ. ਅਜੈਬ ਸਿੰਘ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਪ੍ਰੋ. ਡਾ. ਐਸ.ਐਸ. ਰੰਧਾਵਾ ਦੀ ਅਗੁਵਾਈ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਦੇਖ-ਰੇਖ ਹੇਠ ਜੀਐਨਡੀਯੂ ਵਿਖੇ ਸਥਿਤ ਸਾਂਈ ਹੈਂਡਬਾਲ ਸੈਂਟਰ ਵਿਖੇ ਮਹਿਲਾਂ-ਪੁਰਸ਼ਾਂ ਦੇ 2 ਦਿਨਾਂ ਇੰਟਰਕਾਲਜ ਹੈਂਡਬਾਲ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਪੁਰਸ਼ ਵਰਗ ਦੇ ਏ ਡੀਵਜਨ ਦਾ ਉਦਘਾਟਨੀ …

Read More »

ਡੀ.ਏ.ਵੀ ਤੇ ਕੇ.ਸੀ.ਡਲਬਯੂ ਅੰਮ੍ਰਿਤਸਰ ਬਣੇ ਕਬੱਡੀ ਸਰਕਲ ਸਟਾਈਲ ਚੈਂਪੀਅਨ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀ.ਐਨ.ਡੀ.ਯੂ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ ਏ ਤੇ ਬੀ ਡਵੀਜਨ ਇੰਟਰਕਾਲਜ ਕਬੱਡੀ ਸਰਕਲ ਸਟਾਇਲ ਪ੍ਰਤੀਯੋਗਤਾ ਵਿੱਚ ਅੰਮ੍ਰਿਤਸਰ ਦਾ ਦਬਦਬਾ ਰਿਹਾ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ. ਰੰਧਾਵਾ ਦੀ ਦੇਖ-ਰੇਖ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਅਗੁਵਾਈ ਵਿੱਚ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਪੁਰਸ਼ਾਂ ਦੇ ਏ ਡੀਵਜਨ ਵਰਗ ਵਿੱਚ ਡੀ.ਏ.ਵੀ. ਕਾਲਜ ਅੰਮ੍ਰਿਤਸਰ ਮੋਹਰੀ ਰਹਿ ਕੇ …

Read More »