Wednesday, November 25, 2026

Daily Archives: December 4, 2016

ਬਾਬਾ ਨਰੈਣ ਸਿੰਘ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਦਾ ਹੋਇਆ ਸ਼ੁਭਅਰੰਭ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਡ ਖੇਤਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਬਾਬਾ ਨਰੈਣ ਸਿੰਘ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਦੇ ਨਵੇਂ ਮੈਦਾਨ ਤੇ ਨਵੇਂ ਸੈਸ਼ਨ ਦਾ ਸ਼ੁਭਾਰੰਭ ਕੀਤਾ ਗਿਆ।ਇਸ ਦੋਰਾਨ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਮਨੀਸ਼ ਕੁਮਾਰ, ਕੋਚ ਕਿਸ਼ੋਰ ਗਿਰੀ, ਜੁਨੀਅਰ ਨੈਸ਼ਨਲ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਤੇ ਖਿਡਾਰੀ-ਖਿਡਾਰਣਾਂ ਨੂੰ ਵੱਖ ਵੱਖ …

Read More »

ਲੜਕੇ-ਲੜਕੀਆਂ ਦੇ 62ਵੇਂ ਜਿਲ੍ਹਾ ਪੱਧਰੀ ਤਾਇਕਵਾਂਡੋ ਮੁਕਾਬਲੇ ਆਯੋਜਿਤ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) –  ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰ: ਸਕੂਲ ਵਿਖੇ ਵੱਖ ਵੰਖ ਉਮਰ ਤੇ ਭਾਰਵਰਗ ਦੇ ਮਹਿਲਾ-ਪੁਰਸ਼ ਖਿਡਾਰੀਆਂ ਦੀਆਂ ੬੨ਵੀਆਂ ਜਿਲ੍ਹਾ ਪੱਧਰੀ ਤਾਇਕਵਾਂਡੋ ਖੇਡਾਂ ਦਾ ਆਯੋਜਨ ਕੀਤਾ ਗਿਆ। ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਇਨ੍ਹਾਂ ਖੇਡ ਮੁਕਾਬਲਿਆਂ ਵਿਚ …

Read More »

ਦੋ ਦਿਨਾਂ ਰਾਸ਼ਟਰ ਪੱਧਰੀ ਨੈਸ਼ਨਲ ਚਿਲਡਰਨ ਗੇਮਜ਼ 2016 ਦਾ ਹੋਇਆ ਆਗਾਜ਼

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਅੰਡਰ 14, 18 ਉਮਰ ਵਰਗ ਦੇ ਲੜਕੇ ਲੜਕੀਆਂ ਦੇ ਦੋ ਦਿਨਾਂ ਕੌਮੀ ਪੱਧਰ ਦੀਆਂ ਨੈਸ਼ਨਲ ਚਿਲਡਰਨ ਗੇਮਜ਼ 2016ਅੱਜ ਤੋਂ ਸ਼ੁਰੂ ਹੋ ਗਈਆਂ।ਮੁੱਖ ਆਯੋਜਕ ਇੰਜੀ: ਸੁਖਜਿੰਦਰਪਾਲ ਸਿੰਘ ਤੇ ਉਘੇ ਖੇਡ ਪ੍ਰਮੋਟਰ ਕੋਚ ਗੁਰਜੀਤ ਸਿੰਘ ਦੀ ਅਗਵਾਈ ਵਿਚ ਫੁਟਬਾਲ,ਕਰਾਟੇ, ਹਾਕੀ, ਯੋਗਾ, ਐਥਲੈਟਿਕ, ਕੈਰਮ ਬੋਰਡ, ਕਬੱਡੀ, ਜੁਡੌ, ਵੁਸ਼ੂ, ਖੋ-ਖੋ, ਟੈਨਿਸ, ਨੈਟ ਬਾਲ, ਵਾਲੀਬਾਲ, ਤਾਇਕਵਾਂਡੋ, ਰੱਸਾਕਸ਼ੀ, ਬੇਸਬਾਲ, …

Read More »

ਫਾਜ਼ਿਲਕਾ ਤੋਂ ਜਨਰਲ ਵਰਗ ਦੇ ਲੋਕ ਅੱਜ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ‘ਚ ਬੇਠਣਗੇ ਭੁੱਖ ਹੜਤਾਲ ‘ਤੇ

ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਜਨਰਲ ਵਰਗ ਦੇ ਲੋਕਾਂ ਵੱਲੋ ਅਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇ ਤੋ ਸੰਘਰਸ਼ ਕੀਤਾ ਜਾ ਰਿਹਾ ਹੈ।ਇਸ ਸੰਘਰਸ ਦੇ ਤਹਿਤ ਪੰਜਾਬ ਭਰ ਵਿੱਚ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫਾਜ਼ਿਲਕਾ ਵਿਖੇ ਵੀ ਹਰੇਕ ਐਤਵਾਰ ਲੱੜੀ ਵਾਰ ਚੌਂਕ ਘੰਟਾਘਰ, ਪ੍ਰਤਾਪ ਬਾਗ ਅਤੇ ਸ਼ਹਿਰ ਦੇ ਵੱਖ ਵੱਖ ਗਲੀ ਮੁੱਹਲਿਆ ਵਿੱਚ ਨੁਕੜ …

Read More »

ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ‘ਚ ਵੋਟਰ ਜਾਗਰੂਕਤਾ ਲਈ ਕੈਂਡਲ ਮਾਰਚ ਆਯੋਜਿਤ

ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿਚ ਸਵੀਪ ਪ੍ਰੋਗਰਾਮ ਤਹਿਤ (ਵਾਕ ਫਾਰ ਡੈਮੋਕਰੇਸੀ) ਵੋਟਰ ਜਾਗਰੂਕਤਾ ਕੈਂਡਲ ਮਾਰਚ ਆਯੋਜਿਤ ਕੀਤਾ ਗਿਆ। ਇਸ ਮੌਕੇ ਕੈਂਡਲ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ …

Read More »