ਅੰਮ੍ਰਿਤਸਰ, 12 ਦਸੰਬਰ (ਗੁਰਪ੍ਰੀਤ ਸਿੰਘ) – ਪੰਥ ਦੀ ਸਰਵਉੱਚ ਸਖ਼ਸ਼ੀਅਤ, ਨਾਮ ਬਾਣੀ ਦੇ ਰਸੀਏ, ਪੰਥਕ ਸੋਚ ਦੇ ਧਾਰਨੀ ਤੇ ਸਿੱਖੀ ਪ੍ਰਚਾਰ ਦੇ ਸੋਮੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਵਰਗੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ। ਉਨ੍ਹਾਂ ਦੀ ਤਸਵੀਰ ਤੋਂ ਪਰਦਾਕਸੀ ਦੀ …
Read More »Daily Archives: December 13, 2016
ਭਾਈ ਬਲਬੀਰ ਸਿੰਘ ਅਰਦਾਸੀਆ ਸਿੰਘ ਦੀਆਂ ਸੇਵਾਵਾਂ ਮੁੜ ਬਹਾਲ
ਗੁਰੂ ਕੇ ਲੰਗਰਾਂ ਵਿਚੋਂ ਪਲਾਸਟਿਕ ਦੇ ਬਰਤਨ ਬੰਦ ਕੀਤੇ ਜਾਣਗੇ -ਪ੍ਰੋ. ਬਡੂੰਗਰ ਅੰਮ੍ਰਿਤਸਰ, 12 ਦਸੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਸਿੰਘ ਭਾਈ ਬਲਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀਆਂ ਸੇਵਾਵਾਂ `ਤੇ ਮੁੜ ਬਹਾਲ ਕਰ ਦਿੱਤਾ ਗਿਆ ਹੈ।ਤਬਦੀਲੀ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਹਾਲਾਤਾਂ …
Read More »ਹਿਮਾਚਲ ਦੇ ਕਲਾਕਾਰਾਂ ਨੇ ਪੰਜਾਬ ਪਾਇਟੈਕਸ ਵਿੱਚ ਬੰਨਿਆ ਰੰਗ
ਅੰਮਿ੍ਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – ਪਾਇਟੈਕਸ ਮੇਲੇ ਦੀ ਸਮਾਪਤੀ ਮੌਕੇ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਦੌਰਾਨ ਹਿਮਾਚਲੀ ਕਲਾਕਾਰਾਂ ਨੇ ਪੰਜਾਬਿਆਂ ਨੂੰ ਝੁਮਣ ਲਾ ਦਿੱਤਾ।ਹਿਮਾਚਲ ਪ੍ਰਦੇਸ਼ ਦੇ ਭਾਸ਼ਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਦੇ ਸਰਸਵਤੀ ਸਵਰ ਸੰਗਮ ਗਰੁੱਪ ਦੇ ਕਲਾਕਾਰਾਂ ਨੇ ਗਰੁੱਪ ਡਾਇਰੈਕਟਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਕਾਂਗੜਾ ਦਾ ਲੋਕਨਾਚ ਝਮਾਕੜਾ, ਲੋਕਗੀਤ ਅੱਮਾਂ ਪੁਛੱਦੀ, ਕਾਂਗੜੀ ਗਿੱਧਾ ਪੇਸ਼ ਕਰਕੇ ਪੰਜਾਬਿਆਂ ਦਾ …
Read More »ਪ੍ਰੋਡਕਸ਼ਨ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਨਅਤਕਾਰ- ਸ੍ਰੀਵਾਸਤਵ
ਅੰਮਿ੍ਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਐਡੀਸ਼ਨਲ ਡਿਵੈਲਮੈਂਟ ਕਮੀਸ਼ਨਰ ਪੀਯੂੁਸ਼ ਸ੍ਰੀਵਾਸਤਵ ਨੇ ਉਤੱਰੀ ਭਾਰਤ ਦੇ ਸਨਅਤਕਾਰਾਂ ਨੂੰ ਉਤਪਾਦਨ ਦੇ ਖੇਤਰ ਵਿੱਚ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਆਰਥਿਕ ਪੱਖੋਂ ਮਜਬੂਤ ਹੋ ਸਕੇ। ਸ੍ਰੀਵਾਸਤਵ ਅੱਜ ਪਾਇਟੈਕਸ ਮੇਲੇ ਦੌਰਾਨ ਪੀ.ਐਚ.ਡੀ.ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋੰ ਆਯੋਜਿਤ ਸੈਮੀਨਾਰ ਨੂੰ …
Read More »ਪਾਇਟੈਕਸ ਮੇਲਾ ਸਮਾਪਤ- ਪ੍ਰਦਰਸ਼ਨੀ ਵਿੱਚ ਖਿੱਚ ਦਾ ਕੇਂਦਰ ਰਹੀ ਬਾਇਰ-ਸੈਲਰ ਮੀਟ
ਅੰਮਿ੍ਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – ਇਤਹਾਸ਼ਿਕ ਸ਼ਹਿਰ ਅਮਿ੍ਰੰਤਸਰ ਵਿਚ ਬੀਤੇ ਪੰਜ ਦਿਨਾਂ ਤੋਂ ਚੱਲ ਰਿਹਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਮੇਲਾ ਅਨੇਕਾਂ ਯਾਦਾਂ ਦੇ ਨਾਲ ਸੋਮਵਾਰ ਨੂੰ ਸਮਾਪਤ ਹੋ ਗਿਆ। ਇਸ ਪੰਜ ਰੋਜ਼ਾ ਪ੍ਰਦਰਸ਼ਨੀ ਵਿਚ ਇਸ ਵਾਰ ਬਾਇਰ-ਸੈਲਰ ਮੀਟ ਪੂਰੀ ਤਰਾਂ ਕੇਂਦਰ ਬਿੰਦੂ ਬਣ ਕੇ ਉਭਰੀ। ਸਨਅਤਕਾਰਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ …
Read More »ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਨੇ ਲੋੜਵੰਦਾਂ ਨੂੰ ਇਲਾਜ਼ ਲਈ ਮਾਲੀ ਮਦਦ ਦਿੱਤੀ
ਪੱਟੀ, 12 ਦਸੰਬਰ (ਅਵਤਾਰ ਢਿਲੋਂ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋ ਪੱਟੀ ਸ਼ਹਿਰ ਦੀਆਂ ਸੰਗਤਾਂ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 10 ਸਾਲਾਂ ਤੋ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਅਤੇ ਲੋੜਵੰਦ ਵਿਅਕਤੀਆਂ ਦੀ ਮਾਲੀ ਮਦਦ ਕਰਦੀ ਆ ਰਹੀ ਹੈਟਰਸੱਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਿੰਘ ਵਾਸੀ ਸਰਹਾਲੀ …
Read More »ਬੀਬਾ ਪ੍ਰਨੀਤ ਕੈਰੋਂ ਨੇ ਪੱਟੀ ਹਲਕੇ ਦੇ ਪਿੰਡਾਂ ਵਿਚ ਪੈਨਸ਼ਨਾਂ ਤੇ ਨੀਲੇ ਕਾਰਡ ਵੰਡੇ
ਪੱਟੀ, 12 ਦਸੰਬਰ (ਅਵਤਾਰ ਢਿਲੋਂ) -ਪੱਟੀ ਹਲਕੇ ਦੇ ਲੋੜਵੰਦ ਬੁਢਾਪਾ, ਵਿਧਵਾ ਤੇ ਅੰਗਹੀਣ ਲੋਕਾ ਦੀ ਖੱਜਲ ਖੁਆਰੀ ਮੁਕਾਉਣ ਲਈ ਜਿਥੇ ਪਹਿਲਾਂ ਪਿੰਡ ਪਿੰਡ ਜਾ ਕੇ ਫਾਰਮ ਭਰੇ ਗਏ ਸਨ, ਉਨਾਂ ਪੈਨਸ਼ਨਾਂ ਦੇ ਕਾਰਡ ਘਰ ਘਰ ਪਹੁੰਚਾਉਣ ਲਈ ਮੈਂ ਆਪ ਜਾ ਰਹੀ ਹਾਂ।ਇਸੇ ਤਰਾਂ ਕਣਕ-ਦਾਲ ਸਕੀਮ ਦੇ ਨਵੇਂ ਨੀਲੇ ਕਾਰਡ ਦਿੱਤੇ ਜਾ ਰਹੇ ਹਨ। ਇਹਨਾਂ ਸ਼ਬਦ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ …
Read More »ਰਾਮ ਸ਼ਰਨਮ ਪੱਟੀ ਵਲੋਂ 13 ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਪੱਟੀ, 12 ਦਸੰਬਰ (ਅਵਤਾਰ ਢਿਲੋਂ) – ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜਰੂਰਤ ਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵਲੋ ਰਾਸ਼ਨ ਵੰਡਿਆ ਗਿਆ।ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵਲੋਂ ਅੰਮਿ੍ਰਤ ਵਾਣੀ ਸਤਸੰਗ ਕੀਤਾ ਗਿਆ। ਉਨਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵਡਿੰਆ ਜਾਦਾ ਹੈ ਅਤੇ ਲਗਾਤਾਰ 72 ਮਹੀਨੇ ਹੋ ਗਏ ਹਨ। ਉਨਾਂ ਕਿਹਾ ਕਿ ਇਹ ਰਾਸ਼ਨ …
Read More »ਡਾ. ਵੇਰਕਾ ਵੱਲੋ ਪਿੰਡ ਸੂਰੋ ਪੱਡਾ ਵਿਖੇ ਕੀਤੀ ਸਰਪੰਚਾਂ ਨਾਲ ਵਿਸ਼ੇਸ਼ ਮੀਟਿੰਗ
ਚੌਂਕ ਮਹਿਤਾ, 12 ਦਸੰਬਰ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਦੇ ਐਲਨੇ ੳਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋਂ ਅੱਜ ਪਿੰਡ ਸੂਰੋ ਪੱਡਾ ਵਿਖੇ ਸਰਪੰਚ ਪੱਡਾ ਦੇ ਗ੍ਰਹਿ ਵਿਖੇ ਸਰਪੰਚਾਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ।ਜਿਸ ਵਿੱਚ ਸਰਕਲ ਮਹਿਤਾ ਦੇ ਪਿੰਡਾ ਦੇ ਵਿਕਾਸ ਬਾਰੇ ਸਰਪੰਚਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਰਪੰਚਾਂ ਨੇ ਡਾ. ਵੇਰਕਾ ਧਿਆਨ ਵਿੱਚ ਲਿਆਦਾ ਕਿ ਪਿਛਲੇ ਸਮੇ ਦੌਰਾਨ ਇਹਨਾਂ …
Read More »ਘੁੱਗੀ ਦੀ ਥਾਂ ਘੁੱਗੂ ਵੀ ਆ ਜਾਵੇ ਮਜੀਠੇ ’ਚ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ – ਮਜੀਠੀਆ
ਮੱਤੇਵਾਲ, 12 ਦਸੰਬਰ (ਜੋਗਿੰਦਰ ਸਿੰਘ ਮਾਣਾ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ’ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਸੰਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਉਸ ਨੂੰ ਘੇਰ ਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਝੂਠ ਦੇ ਮੁਰੀਦ ਕੇਜਰੀਵਾਲ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ …
Read More »
Punjab Post Daily Online Newspaper & Print Media