ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸਾਹਿਤਕਾਰਾਂ, ਸਭਿਆਚਾਰ ਅਤੇ ਪੱਤਰਕਾਰਾਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਫੋਕਲੋਰ ਰਿਸਰਚ ਅਕਾਦਮੀ, ਏਕਮ ਸਾਹਿਤ ਮੰਚ, ਅੰਮ੍ਰਿਤਸਰ ਸਾਹਿਤ ਸੰਗਮ, ਪੰਜਾਬੀ ਸਾਹਿਤ ਸਭਾ ਚੋਗਾਵਾ, ਅੱਖਰ ਕਾਵਿ ਕਬੀਲਾ, ਅਦਬ ਅਦੀਬ ਅਦਾਬ ਸਭਾ, ਵਿਰਸਾ ਵਿਹਾਰ ਸੁਸਾਇਟੀ, ਸਾਊਥ ਏਸ਼ੀਆ ਫ਼੍ਰੀ ਮੀਡੀਆ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਲ …
Read More »Daily Archives: December 9, 2016
ਪਾਈਟੈਕਸ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਬੂਥ
ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਸਥਾਨਕ ਰਣਜੀਤ ਐਵੀਨਿਊ ਗਰਾਊਂਡ ਵਿਚ ਕਰਵਾਏ ਜਾ ਰਹੇ 11ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ ਬੂਥ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਸ੍ਰੀਮਤੀ ਗਿਰੀਸ਼ ਬਾਂਸਲ ਨੇ …
Read More »ਮੰਗ ਅਨੁਸਾਰ ਉਦਪਾਦਨ ਵਿੱਚ ਤਬਦੀਲੀ ਕਰਨ ਸਨਅਤਕਾਰ- ਮਿਤਲ
ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਇੰਡਸਟਰੀ ਅਤੇ ਕਾਮਰਸ ਮੰਤਰੀ ਮਦਨ ਮੋਹਨ ਮਿਤੱਲ ਨੇ ਸ਼ਨਿਵਾਰ ਨੂੰ ਪੰਜਾਬ ਅੰਤਰਰਾਸ਼ਟਰੀ ਵਪਾਰ ਐਕਸਪੋ (ਪਾਇਟੈਕਸ) ਦੀ ਲੜੀ ਵਿੱਚ 11ਵੀਂ ਪੰਜ ਰੋਜਾ ਮੈਗਾ ਵਪਾਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਸਾਰਕ ਦੇਸ਼ਾਂ ਦੇ ਪ੍ਰਤੀਨਿੱਧਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮਾਂ ਨਾਲ ਸਨਅਤਕਾਰਾਂ ਨੂੰ ਆਪਣੇ ਵਿਚਾਰਾਂ ਸਾਂਝੇ ਕਰਨ ਦਾ ਮੌਕਾ …
Read More »ਅਫਗਾਨਿਸਤਾਨ ਨੂੰ ਪਸੰਦ ਆਏ ਖੇਤੀਬਾੜੀ ਦੇ ਸੰਦ ਤੇ ਭੂਟਾਨ ਨੂੰ ਚੰਗੇ ਲੱਗੇ ਹੈਂਡਟੂਲ
ਪੀ.ਐਚ.ਡੀ ਚੈਂਬਰ ਵਲੋਂ ਦੂਜੀ ਅੰਤਰਰਾਸ਼ਟਰੀ ਬਾਇਰ-ਸੈਲਰ ਮੀਟ ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਮੇਕ ਇਨ ਇੰਡੀਆ ਅਭਿਆਨ ਨੂੰ ਹੁਣ ਵਿਦੇਸ਼ਾਂ ਤੋਂ ਵੀ ਪ੍ਰੋਤਸਾਹਨ ਮਿਲਣ ਲਗਿੱਆ ਹੈ। ਜਿਸਦੇ ਚਲਕੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇਥੇ ਆਯੋਜਿਤ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ 2016 ਦੌਰਾਨ ਆਯੋਜਿਤ ਦੂਜੀ ਬਾਇਰ-ਸੈਲਰ ਮੀਟ ਦੌਰਾਨ ਇਥੇ ਪੁੱਜੇ ਸਾਰਕ ਦੇਸ਼ਾਂ …
Read More »ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਨੇ ਕੀਤੀ ਲੋੜਵੰਦ ਦੀ ਮਦਦ
ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਵੱਲੋ ਸਮੇਂ-2 ਤੇ ਗਰੀਬਾ ਤੇ ਲੋੜਵੰਦ ਮਰੀਜਾ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।ਅਜੋਕੇ ਸਮੇਂ ਵਿੱਚ ਜਿੱਥੇ ਮਹਿਗਾਈ ਦਾ ਪਸਾਰਾ ਹੋਣ ਕਾਰਨ ਗਰੀਬ ਮਜਦੂਰ ਬੰਦੇ ਨੂੰ ਜਦ ਸਹਿਤ ਸਬੰਧੀ ਕੋਈ ਮੁਸ਼ਕਲ ਆਉੰਦੀ ਹੈ ਤਾਂ ਇਲਾਜ ਕਰਾਉਣ ਵਿੱਚ ਅਸਮਰਥ ਹੋ ਜਾਦਾ ਹੈ।ਇਸ ਤਰ੍ਹਾਂ ਗੁਰਪ੍ਰੀਤ ਸਿੰਘ ਪੁੱਤਰ …
Read More »ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਹੁਣ ਹਰ ਖੇਤਰ ਵਿੱਚ ਪਿਛੜਿਆ-ਸਰਤਾਜ ਸਿੰਘ ਸੰਧੂ
ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੀ ਮੀਟਿੰਗ ਅੱਜ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਚੀਮਾ ਵਿੱਖੇ ਹੋਈ ਜਿਸ ਵਿੱਚ ਆਪ ਦੇ ਸਾਰੇ ਬੂਥ ਲੈਵਲ ਦੇ ਵਰਕਰਾ ਨੇ ਹਿੱਸਾ ਲਿਆਂ ਜਿਸ ਵਿੱਚ ਆਪ ਦੀਆਂ ਅਗਲੀਆ ਗਤੀਵਿਧੀਆਂ ਤੇ ਚਰਚਾ ਹੋਈ ਜਿਸ ਵਿੱਚ 11 ਦਸੰਬਰ ਐਤਵਾਰ ਨੂੰ ਰੋਡ ਸੋਅ ਸਬੰਧੀ ਤਿਆਰੀਆਂ ਦੀ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ …
Read More »ਵਿਆਹ ਪਾਰਟੀਆਂ ਵਿਚ ਹਥਿਆਰ ਲਿਆਉਣ ਦੀ ਲੱਗੇ ਪਾਬੰਦੀ – ਵਿਨੋਦ ਗੱਪਾ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਵਿਆਹਾਂ-ਸ਼ਾਦੀਆਂ ਤੇ ਹੋਰ ਪਾਰਟੀ ਮੌਕੇ ਪੈਲੇਸਾਂ ਅੰਦਰ ਹੋ ਰਹੀ ਹਥਿਆਰਾਂ ਦੀ ਦੁਰਵਰਤੋ ਕਲਾਕਾਰਾਂ ਦੀ ਜਾਨ ਉਪਰ ਭਾਰੀ ਪੈ ਰਹੀ ਹੈ। ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤਰੁੰਤ ਹਥਿਆਰਾਂ ਦੇ ਪਾਬੰਦੀ ਲਾਈ ਜਾਵੇ ਤਾਂ ਕਿ ਕਲਾਕਾਰ ਆਪਣਾ ਪ੍ਰੋਗਰਾਮ ਬੇਝਿਜਕ ਹੋ ਕੇ ਕਰ ਸਕਣ।ਉਕਤ ਵਿਚਾਰ ਕਲਾਕਾਰ ਵਿਨੋਦ ਗੱਪਾ ਨੇ ਗੱਲਬਾਤ ਦੌਰਾਨ ਕਹੇ।ਉਨਾਂ ਕਿਹਾ ਕਿ …
Read More »ਨੋਟਬੰਦੀ ਕਾਰਨ ਲੋਕ ਹੋ ਰਹੇ ਹਨ ਡਾਹਢੇ ਪ੍ਰੇਸ਼ਾਨ – ਚੌਧਰੀ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਨੋਟਬੰਦੀ ਕਰਕੇ ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾਂ ਦੀਆ ਕਤਾਰਾਂ ਬੈਂਕਾ ਅਤੇ ਡਾਕਖਾਨਿਆ ਦੇ ਬਾਹਰ ਨਿੱਤ ਪ੍ਰਤੀ ਦਿਨ ਵਧਦੀਆ ਹੀ ਜਾ ਰਹੀਆਂ ਹਨ।ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਇਸ ਵਧਦੀ ਹੋਈ ਮੁਸ਼ਕਿਲ ਤੇ ਨੋਟਿਸ ਲੈਦਿਆ ਤਹਿਸੀਲ ਪੱਟੀ ਵਿਖੇ ਡਾਕਖਾਨੇ ਅਤੇ ਵੱਖ-ਵੱਖ ਬੈਂਕਾ ਵਿੱਚ ਜਾ ਕੇ ਸਬੰਧਤ ਅਧਿਕਾਰੀਆ ਨਾਲ ਗੱਲਬਾਤ …
Read More »ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ ਦੂਜੇ ਦਿਨ ਬਾਦਲ ਸਰਕਾਰ ਖਿਲਾਫ ਨਾਅਰੇਬਾਜ਼ੀ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ ਦੂਜ਼ੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ 18 ਡਿੱਪੂਆਂ ਵੱਲੋ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋ ਸੂਬਾ ਪ੍ਰਧਾਂਨ ਰੇਸ਼ਮ ਸਿੰਘ …
Read More »ਲੋਕਾਂ ਨੇ ਦੂਜ਼ੇ ਦਿਨ ਨਾ ਖੁੱਲਣ ਦਿੱਤਾ ਪੰਜਾਬ ਨੈਸ਼ਨਲ ਬੈਂਕ – ਸਟਾਫ ਘਰਾਂ ਨੂੰ ਪਰਤਿਆ
ਪੱਟੀ, 9 ਦਸਬੰਰ (ਅਵਤਾਰ ਸਿੰਘ)- ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਪੱਟੀ ਬ੍ਰਾਂਚ ਵਿਖੇ ਲੋਕਾਂ ਵੱਲੋਂ ਕੀਤੀ ਭੰਨਤੋੜ ਤੋ ਬਾਦ ਅੱਜ ਦੂਜ਼ੇ ਦਿਨ ਵੀ ਜਦ ਬੈਂਕ ਅਧਿਕਾਰੀ ਨੇ ਬੈਂਕ ਖੋਲਣ ਗਏ ਤਾਂ ਲੋਕਾਂ ਨੇ ਬੈਂਕ ਖੋਲਣ ਨਾ ਦਿੱਤਾ ਅਤੇ ਬੈਂਕ ਦਾ ਸਾਰਾ ਸਟਾਫ ਨੇੜੇ ਸਥਿਤ ਪੰਜਾਬ ਬਿਜ਼ਲੀ ਬੋਰਡ ਦੇ ਦਫਤਰ ਵਿਚ ਬੈਠਾ ਇੰਤਜ਼ਾਰ ਕਰਦਾ ਰਿਹਾ। ਬੈਂਕ ਮੈਨੇਜ਼ਰ ਏ ਐਨ ਸੂਦ ਨੇ …
Read More »
Punjab Post Daily Online Newspaper & Print Media