ਅੰਮ੍ਰਿਤਸਰ, 16 ਦਸੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾ ਨੂੰ ਆਪਣੇ ਇਤਿਹਾਸ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਲਈ ਸਥਾਪਿਤ ਕੀਤੇ ਗਏ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਜੋਰਦਾਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਪ੍ਰਗਟਾਵਾ ਅੱਜ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ …
Read More »Daily Archives: December 16, 2016
ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ – ਪ੍ਰੋ. ਬਡੂੰਗਰ
ਅੰਮ੍ਰਿਤਸਰ, 16 ਦਸੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਗਏ ਨਵੇਂ ਸੈਸ਼ਨ ਦੀ ਧਰਮ ਪ੍ਰਚਾਰ ਕਮੇਟੀ ਦੀ ਪਲੇਠੀ ਮੀਟਿੰਗ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੁਣੇ ਗਏ ਨਵੇਂ ਮੈਂਬਰਾਂ ਜਿਨ੍ਹਾ ਵਿੱਚ ਤਜਿੰਦਰਪਾਲ ਸਿੰਘ ਹਰਿਆਣਾ, …
Read More »ਕੋਮਲ ਕਲਾਵਾਂ ਵਲੋਂ ਉੱਘੇ ਸਾਹਿਤਕਾਰ ਭਗਤ ਰਾਮ ਦੀ ਮੌਤ ‘ਤੇ ਸ਼ੋਕ ਸਭਾ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) -ਕੋਮਲ ਕਲਾਵਾਂ ਵਲੋਂ ਫਗਵਾੜਾ ਦੇ ਉੱਘੇ ਸਾਹਿਤਕਾਰ ਭਗਤ ਰਾਮ ਦੀ ਅਚਾਨਕ ਹੋਈ ਮੌਤ ‘ਤੇ ਸਕੇਪ ਪੰਜਾਬ ਦੇ ਦਫ਼ਤਰ ਸ਼ੋਕ ਸਭਾ ਰੱਖੀ ਗਈ।ਜਿਸ ਵਿੱਚ ਸਭਾ ਦੇ ਮੈਂਬਰਾਂ ਅਤੇ ਫਗਵਾੜੇ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਸੰਸਥਾ ਦੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੈਜੀਟੇਬਲ ਪ੍ਰਿੰਟਿੰਗ ਕੀਤੀ
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰੀ- ਨਰਸਰੀ ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੈਜੀਟੇਬਲ ਪਿ੍ਰੰਟਿੰਗ ਕੀਤੀ। ਉਹਨਾਂ ਨੇ ਸਬਜੀਆਂ ਨੂੰ ਵੱਖ ਵੱਖ ਅਕਾਰਾ ਵਿੱਚ ਕੱਟ ਕੇ ਉਹਨਾਂ ਦੀ ਸਹਾਇਤਾ ਨਾਲ ਬਹੁਤ ਸੁੰਦਰ ਪਿ੍ਰੰਟਿਗ ਕੀਤੀ।ਨਰਸਰੀ ਕਲਾਸ ਦੇ ਬੱਚਿਆਂ ਨੇ ਕੁਕਿੰਗ ਵਿਦਆਉਟ ਫਾਇਰ ਐਕਟਿਵਟੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।ਉਹਨਾਂ ਨੇ ਫਰੂਟ ਚਾਟ, ਸਲਾਦ, …
Read More »Inter School Shabad Gaya Competition by CKD
Amritsar, December 16 (Punjab Post Burea)- Divine Kirtan rent the air as Gurudwara Sahib Chief Khalsa Diwan Charitable Society observed the Inter school Shabad Gayan Competition which was dedicated to 350th birth anniversary of Sri Gobind Singh Ji and Golden Jubilee year of Sri Guru Harkrishan Sr. Sec. Public School G.T.Road. There were twelve teams in all who participated in …
Read More »ਐਸ.ਵਾਈ.ਐਲ ਨੂੰ ਲੈ ਕੇ ਕੇਜਰੀਵਾਲ ਦੀ ਨੀਅਤ ਖੋਟੀ- ਮਜੀਠੀਆ
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ)- ਐਸਵਾਈਐਲ ਨੂੰ ਲੈ ਕੇ ਕੇਜਰੀਵਾਲ ਦੀ ਨੀਅਤ ‘ਚ ਖੋਟ ਹੈ।ਉਹ ਪੰਜਾਬ ਦਾ ਪਾਣੀ ਖੋਹਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ ਰਿਹਾ ਹੈ।ਉਹ ਕਦੇ ਭ੍ਰਿਸ਼ਟਾਚਾਰ ਦੂਰ ਕਰਨ ਅਤੇ ਕਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ।ਪਰ ਸੱਚਾਈ ਇਹ ਹੈ ਕਿ ਉਹ ਐਸਵਾਈਐਲ ਦੇ ਜ਼ਰੀਏ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦਾ ਹੈ।ਇਹ ਸ਼ਬਦ ਮਾਲ ਮੰਤਰੀ ਬਿਕਰਮ …
Read More »ਮਟਰ ਦੀ ਫਸਲ ਦੇ ਨਿਰੰਤਰ ਘੱਟ ਰਹੇ ਭਾਅ ਨੇ ਕਿਸਾਨਾਂ ਦੀ ਵਧਾਈ ਚਿੰਤਾ
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰ ਪਾਲ ਸਿੰਘ)- ਨੋਟਬੰਦੀ ਨੇ ਜਿੱਥੇ ਇੱਕ ਪਾਸੇ ਵਿਓਪਾਰੀਆਂ ਤੇ ਨਕਰਾਤਮਕ ਅਸਰ ਪਾਇਆ ਹੈ।ਉੱਥੇ ਹੀ ਇਸ ਵਾਰ ਪਿੱਛਲੇ ਸਾਲ ਦੇ ਮੁਕਾਬਲੇ ਮਟਰ ਦੀ ਫਸਲ ਦਾ ਮੁੱਲ ਨੀਵੇਂ ਪੱਧਰ ਤੇ ਡਿੱਗਣ ਨਾਲ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ।ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਧਾਰੜ ਦਾ ਪੱਤਰਕਾਰ ਵੱਲੋਂ ਦੌਰਾ ਕੀਤਾ ਗਿਆ।ਇਹ ਪਿੰਡ ਸਬਜ਼ੀ ਦਾ ਘਰ ਮੰਨਿਆ …
Read More »ਸੁਖਵਿੰਦਰ ਡੈਨੀ ਬੰਡਾਲਾ ਨੂੰ ਟਿਕਟ ਮਿਲਣ ‘ਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰ ਪਾਲ ਸਿੰਘ)- ਕਾਂਗਰਸ ਹਾਈਕਮਾਂਡ ਤੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਆ ਰਹੀਆ ਵਿਧਾਨ ਸਭਾ ਚੋਣਾ ਸੰਬੰਧੀ ਹਲਕਾ ਜੰਡਿਆਲਾ ਗੁਰੂ ਤੋ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਟਿਕਟ ਮਿਲਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ।ਜੰਡਿਆਲਾ ਗੁਰੂ ਤੋ ਟਿਕਟ ਮਿਲਣ ਤੋ ਬਾਅਦ ਅੱਜ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਗੁਰਦੁਆਰਾ ਬਾਬਾ ਹੁੰਦਾਲ ਜੀ ਵਿਖੇ …
Read More »US Embassy Officials in GNDU
Amritsar, December 16 (Punjab Post Bureau)– An interactive meet between the Officials of US embassy and Faculty, research scholars and students was arranged by Punjab School of Economics of Guru Nanak Dev University today on 16.12 2016. The Embassy officials included Ms. Dawn Shackleford, Deputy Assistant, US Trade Representative for WTO and Multilateral Affairs, in the Office of the US …
Read More »Three-Week Refresher Course in Environmental Studies concluded at GNDU
Amritsar, December 16 (Punjab Post Bureau)– A “Three-Week Refresher Course in Environmental Studies (ID)” concluded at the UGC-Human Resource Development Centre of Guru Nanak Dev University. As many as 57 university and college teachers pertaining to a wide spectrum of disciplines from across the country participated in the Course. Prof. S.S. Dhillon, Registrar was the Chief Guest. Prof. Dhillon in …
Read More »
Punjab Post Daily Online Newspaper & Print Media