ਨਿਰਮਲ ਸਿੰਘ ਨੋੋਕਵਾਲ ਆਸਟ੍ਰੇਲੀਆ “ਨੋਕਵਾਲ ਜੀ ਅਹੁ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ।” ਗਿਆਨੀ ਸੰਤੋਖ ਸਿੰਘ ਜੀ ਨੇ ਮੈਨੂੰ ਸੰਬੋਧਨ ਕਰਕੇ ਕਿਹਾ। “ਕਿਹੜਾ?” ਮੈਂ ਉਤਾਵਲਾ ਹੋ ਕੇ ਪੁਛਿਆ। “ਅਹੁ, ਨੀਲੀ ਪੱਗ ਵਾਲਾ।” ਦੋ ਤਿੰਨ ਖੜ੍ਹੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸ਼ਾਰਾ ਕਰਕੇ ਗਿਆਨੀ ਜੀ ਨੇ ਦੱਸਿਆ। ਮੈਂ ਇਕ ਦਮ ਦੋ ਤਿੰਨ …
Read More »Daily Archives: December 22, 2016
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਚੰਗੇ ਨਜ਼ਰੀਏ ਨਾਲ ਵੇਖੇ ਸਮਾਜ – ਡੀ.ਸੀ ਬਸੰਤ ਗਰਗ
ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀ ਕਲਾ ਦਾ ਲੋਹਾ ਮੰਨਵਾਇਆ ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ) ਸਰਵ ਸ਼ਿਕਸ਼ਾ ਮਹਿੰਮ ਤਹਿਤ ਸਿਖਿਅਤ ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ-ਸੰਗੀਤ ਪੇਸ਼ ਕਰਕੇ ਪੰਜਾਬ ਨਾਟਸ਼ਾਲਾ ਦੀ ਸਟੇਜ਼ `ਤੇ ਆਪਣੀ ਕਲਾ ਦਾ ਲੋਹਾ ਮੰਨਵਾਇਆ।`ਅੰਬਰੀਂ ਉੱਡਣਾ ਚਾਹੁੰਦੇ ਹਾਂ` ਪ੍ਰੋਗਰਾਮ ਤਹਿਤ ਇਨਾਂ ਬੱਚੇ ਬੱਚੀਆਂ ਨੇ ਸੋਲੋ ਡਾਂਸ, ਸੋਲੋ ਗੀਤ, ਗਰੁੱਪ ਗੀਤ, ਗਿੱਧਾ …
Read More »ਹਿਊਮਨ ਰਾਈਟਸ ਸੰਘਰਸ਼ ਕਮੇਟੀ ਨੇ ਮੀਟਿੰਗ ਦੌਰਾਨ ਵਿਚਾਰੇ ਲੋਕ ਭਲਾਈ ਦੇ ਕੀਤੇ ਕਾਰਜ਼
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) ਮਾਨਵਤਾ ਦੀ ਸੇਵਾ ਕਰਦਿਆਂ 4 ਸਾਲ ਪੂਰੇ ਹੋਣ `ਤੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ, ਜਿਸ ਦੌਰਾਨ ਬੀਤੇ ਸਮੇਂ ਵਿੱਚ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਚਾਰ ਚਰਚਾ ਹੋਈ ਅਤੇ ਅੱਗੇ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ। ਕਮੇਟੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਸੰਸਥਾ ਦੀ ਕਾਰਗੁਜ਼ਾਰੀ …
Read More »ਡੀ.ਏ.ਵੀ ਇੰਟਰਨੈਸ਼ਨਲ ਵਿਖੇ ਫੈਂਸੀ ਡਰੈਸ ਜ਼ਰੀਏ ਬੱਚਿਆਂ ਨੇ ਦੱਸੇ ਪੌਸ਼ਟਿਕ ਆਹਾਰ ਦੇ ਗੁਣ
ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਡੀਏਵੀ ਇੰਟਰਨੈਸ਼ਨਲ ਵਿਖੇ ਐਲ.ਕੇ.ਜੀ ਕਲਾਸ ਦੇ ਨੰਨੇ ਮੁੰਨੇ ਬੱਚਿਆਂ ਨੇ ਫੈਂਸੀ ਡਰੈਸ ਪ੍ਰਤੀਯੋਗਤਾ ਦੌਰਾਨ ਪੌਟਿਕ ਸਬਜ਼ੀਆਂ ਦੇ ਗੁਣ ਦੱਸੇ।ਵੱਖ ਵੱਖ ਸਬਜ਼ੀਆਂ, ਫਲਾਂ, ਸਲਾਦ ਤੇ ਸੈਂਡਵਿੱਚ ਦਾ ਰੂਪ ਧਾਰਣ ਕਰ ਕੇ ਸਟੇਜ਼ `ਤੇ ਪੁੱਜੇ ਬੱਚਿਆਂ ਦਾ ਹਾਜਰ ਦਰਸ਼ਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ।ਲਾਲ ਲਾਲ ਟਮਾਟਰ, ਖਿੜੀ ਹੋਈ ਗੋਭੀ, ਹਰੀਆਂ ਭਰੀਆਂ ਚਮਕਦਾਰ ਮਟਰ ਦੀਆਂ ਫਲੀਆਂ, ਗੋਲ …
Read More »350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ ਜਪ-ਤਪ ਸਮਾਗਮ ਕਰਵਾਏ
ਅੰਮ੍ਰਿਤਸਰ, 21 ਦਸੰਬਰ (ਪ੍ਰੀਤਮ ਸਿੰਘ) `350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ` ਲਹਿਰ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 8 ਦਿਨਾਂ ਦੇ ਜਪ-ਤਪ ਸਮਾਗਮ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 8 ਦਿਨਾ ਸਮਾਗਮਾਂ ਵਿਚੋਂ ਤਿੰਨ ਜਪ-ਤਪ ਪ੍ਰੋਗਰਾਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ, …
Read More »ਸੱਜਣ ਦੀ ਜ਼ਮਾਨਤ ਨਾਲ ਸਿੱਖਾਂ ਦੇ ਗਹਿਰੇ ਜ਼ਖਮਾਂ `ਤੇ ਵੱਜਿਆ ਇੱਕ ਹੋਰ ਟੱਕ – ਸਿਰਸਾ
ਚੰਡੀਗੜ, 21 ਦਸੰਬਰ (ਪੰਜਾਬ ਪੋਸਟ ਬਿਊਰੋ)- ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ ਸਿੱਖਾਂ ਭਾਈਚਾਰੇ ਦੇ ਜ਼ਖਮਾਂ `ਤੇ ਇੱਕ ਟੱਕ ਹੋਰ ਮਾਰ ਦਿੱਤਾ ਹੈ। ਇਹ ਸ਼ਬਦ ਉਪ ਮੁੱਖ ਮੰਤਰੀ …
Read More »Bail to Sajjan: Sikhs hugely pained, disappointed
Chandigarh, December 21 (Punjab Post Bureau)- The victims of Delhi 1984 riots Harvinder Singh Kohli, whose father and brother-in- law were burnt alive by mob instigated by Congress leader Sajjan Kumar on November 2, was hugely disappointed on learning that Kumar has been granted bail by Additional Session Judge Vikash Dhull today. Victim Kohli, who lost his two family members- father …
Read More »ਜਲ ਵਿਵਾਦ ਲਈ ਪੱਕਾ ਟ੍ਰਿਬਿਊਨਲ ਵੀ ਸੂਬਿਆਂ ਦੇ ਰਿਪੇਰੀਅਨ ਹੱਕਾਂ `ਤੇ ਛਾਪਾ- ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸੇਟ ਬਿਊਰੋ)- ਅੰਤਰਰਾਜੀ ਜਲ ਵਿਵਾਦ ਐਕਟ 1956 ਵਿਚ ਸੋਧ ਕਰਕੇ ਪੱਕਾ ਤੇ ਇਕਹਿਰਾ ਟ੍ਰਿਬਿਊਨਲ ਬਣਾਉਣ ਦਾ ਫੈਸਲਾ ਵੀ ਵਿਵਾਦਾਂ ਨੂੰ ਵਧਾਉਣ ਵਲ ਹੀ ਕਦਮ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਦੇਸ਼ ਅੰਦਰ ਚੱਲ ਰਹੇ ਅੱਠ ਟ੍ਰਿਬਿਊਨਲ ਅੱਜ ਤੱਕ ਮਾਮਲੇ ਸੁਲਝਾਉਣ ਵਿਚ ਅਸਫਲ ਹੀ ਰਹੇ ਹਨ।ਉਦਾਹਰਣ ਵਜੋਂ ਪੰਜਾਬ …
Read More »Rijiju visits new Campus of 7th BN NDRF at Ladowal Ludhiana
Ludhiana, Dec. 21 (Punjab Post Bureau) – Union MOS, Ministry of Home Affairs Shri Kiren Rijiju visiting the new Campus of 7th BN NDRF at Ladowal Ludhiana on 20-12-2016. Shri Bikram Singh Majithia Punjab Cabinet Minister, Punjab Irrigation Minister Shri Sharanjit Dhillon and Shri R.K. Pachnanda, IPS, DG NDRF are also seen.
Read More »Kiren Rijiju lays Foundation Stone of New Campus of 7th BN NDRF
Ludhiana, Dec. 21 (Punjab Post Bureau) – Union MOS, Ministry of Home Affairs Shri Kiren Rijiju laying the Foundation Stone of New Campus of 7th BN NDRF at Ladowal Ludhiana.
Read More »
Punjab Post Daily Online Newspaper & Print Media